ਕੁੜੀਆਂ ਦੀ ਲੋਹੜੀ ਨੂੰ ਲੈ ਕੇ ਲਾਇਨਸ ਪਰਲ ਵੱਲੋਂ ਲੋਹੜੀ ਜਲਾਈ

ਰਾਜਪੁਰਾ, 14 ਜਨਵਰੀ- ਲਾਇਨਸ ਕਲੱਬ ਵੱਲੋਂ ਲੋਹ੍ੜੀ ਦਾ ਤਿਉਹਾਰ ਬੜੇ ਹੀ ਖੁਸ਼ੀ ਤੇ ਭਾਵ ਦੇ ਨਾਲ. ਰਾਜਪੁਰਾ ਦੇ ਲਾਇਸ ਭਵਨ ਵਿੱਚ ਮਨਾਇਆ ਗਿਆ| ਜਿਸ ਵਿੱਚ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਅਤੇ ਇਸ ਲੋੜੀ ਦੇ ਤਿਉਹਾਰ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਵਾਲੇ ਦਿਨ ਦੇ ਰੂਪ ਵਿੱਚ ਮਨਾਉਣ ਲਈ ਕਿਹਾ|

 ਇਸ ਮੌਕੇ ਤੇ ਲਾਇੰਸ ਕਲੱਬ ਪਰਲ ਜੋ ਕਿ ਨਾਰੀ ਸਸਤੀ ਕਰਨ ਨੂੰ ਵਧਾਵਾ ਦਿੰਦਾ ਹੈ ਉਸ ਦੀ ਪ੍ਰੈਜੀਡੈਂਟ ਮੈਡਮ ਚਾਰੂ ਚੌਧਰੀ ਵੀ ਮੌਜੂਦ ਰਹੇ ਅਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਦਿਲ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਜਦ ਵੀ ਕਦੇ ਕੋਈ ਸੀ ਵੀ ਚੀਜ਼ ਦੀ ਜਰੂਰਤ ਪੈਂਦੀ ਹੈ| ਤਾਂ ਮੈਡਮ ਸਾਡੀ ਅੱਗੇ ਵੱਧ ਕੇ ਮਦਦ ਕਰਦੇ ਨੇ ਤੇ ਇਸ ਲੋਹ੍ੜੀ ਦੇ ਤਿਉਹਾਰ ਤੇ ਮੈਂ ਆਪਣੀ ਪੂਰੀ ਟੀਮ ਲਾਇੰਸ ਪਰਲ ਵੱਲੋਂ ਮੈਡਮ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਹਾਂ ਤੇ ਨਾਲ ਨਾਲ ਮੈਡਮ ਨੂੰ ਅਤੇ ਉਨਾਂ ਦੀ ਟੀਮ ਨੂੰ ੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਇਸ ਮੌਕੇ ਤੇ ਲਾਇੰਸ ਕਲੱਬ ਦੇ ਪ੍ਰਧਾਨ ਅਜੇ ਚੌਧਰੀ, ਲਾਇੰਸ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ ਅਤੇ ਲੋਹ੍ੜੀ ਦਾ ਜਸ਼ਨ ਧੂਮ ਧਾਮ ਨਾਲ ਮਨਾਇਆ