ਪ੍ਰਾਈਮਰੀ ਐਲੀਮੈਂਟਰੀ ਸਕੂਲ ਪੰਡੋਰੀ ਵਿੱਚ ਸਟੇਸ਼ਨਰੀ ਤਕਸੀਮ ਕੀਤੀ

ਗੜਸ਼ੰਕਰ, 9 ਮਈ - ਮੰਦਰ ਬਾਬਾ ਨਾਹਰ ਸਿੰਘ ਜੀ ਪ੍ਰਬੰਧਕ ਕਮੇਟੀ, ਕੋਟ ਵੱਲੋਂ ਪਿੰਡ ਪੰਡੋਰੀ ਦੇ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਟਰੀ ਤਕਸੀਮ ਕੀਤੀ ਗਈ।

ਗੜਸ਼ੰਕਰ, 9 ਮਈ - ਮੰਦਰ ਬਾਬਾ ਨਾਹਰ ਸਿੰਘ ਜੀ ਪ੍ਰਬੰਧਕ ਕਮੇਟੀ, ਕੋਟ ਵੱਲੋਂ ਪਿੰਡ ਪੰਡੋਰੀ ਦੇ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਟਰੀ ਤਕਸੀਮ ਕੀਤੀ ਗਈ।
ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਸਿੰਘ ਰਾਣਾ ਅਤੇ ਉਨਾਂ ਦੇ ਨਾਲ ਖਜਾਨਚੀ ਵਿਨੋਦ ਕੁਮਾਰ ਨੇ ਇਸ ਸਮਗਰੀ ਆਪਣੇ ਹੱਥੀ ਬੱਚਿਆਂ ਨੂੰ ਤਕਸੀਮ ਕੀਤੀ, ਇਸ ਮੌਕੇ ਸਕੂਲ ਸਟਾਫ ਤੋਂ ਮੈਡਮ ਅਨਾਮਿਕਾ ਅਤੇ ਹਰਜਿੰਦਰ ਕੌਰ ਵੀ ਹਾਜਰ ਸਨ।