ਆਸ਼ਾ ਵਰਕਰਾਂ (ਸੀਟੂ)ਦਾ ਵਫ਼ਦ ਆਪਣੀਆਂ ਮੰਗਾਂ ਸਬੰਧੀ ਪੀ ਐੱਚ ਸੀ ਪੋਸੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ- ਆਸਾ ਵਰਕਰਾ (ਸੀਟੂ )ਦਾ ਵਫਦ ਆਪਣੀਆ ਮੰਗਾ ਸੰਬੰਧੀ ਪ੍ਹਧਾਨ ਜੋਗਿੰਦਰ ਕੌਰ, ਸੈਕਟਰੀ ਬਿੰਦਰਪਾਲ ਕੌਰ ਆਸਾ ਰਾਣੀ, ਸੁਰਜੀਤ ਕੌਰ ਤੇ ਸਮੂਹ ਲੀਡਰਸਿਪ ਦੀ ਹਾਜਰੀ ਵਿੱਚ ਪੀ ਐਚ ਸੀ ਪੋਸੀ ਵਿਖੇ ਪਹੁੰਚਿਆ ਤੇ ਆਪਣਾ ਪੱਤਰ ਸੀਨੀਅਰ ਮੈਡੀਕਲ ਅਫਸਰ ਨੂੰ ਦਿੱਤਾ ਜਿਸ ਵਿਚ ਜੋ ਟੀ ਬੀ ਦੇ ਸੌ ਦਿਨ ਦੇ ਸਰਵੇ ਲਈ ਕਿਹਾ ਗਿਆ ਹੈ|

 ਅਸੀ ਆਸਾ ਵਰਕਰ ਸਰਵੇ ਕਰਨ ਤੋ ਜਵਾਬ ਨਹੀ ਦਿੰਦੇ ਪਰ ਸਾਡੀਆਂ ਟੀਬੀ ਸੰਬੰਧੀ ਮੁਸਿਕਲਾ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ| ਜਿਸ  ਵਿੱਚ ਪੈਡਿੰਗ ਰਹਿੰਦੇ ਟੀ ਬੀ ਕੇਸਾ ਦਾ ਇੰਨਸੈਟਿਵ ਬਕਾਇਆ ਰਹਿੰਦਾ ਦਿੱਤਾ ਜਾਵੇ| ਟੀ ਬੀ ਦੀ ਦਵਾਈ ਸਮੇ ਸਿਰ ਇਕ ਕਰਮਚਾਰੀ ਦੀ ਨਿਗਰਨੀ ਹੇਠ ਸਬਸੈਟਰ ਤੋ ਮਿਲੇ ਤੇ ਸਰਕਾਰੀ  ਪੱਤਰ ਸਰਵੇ ਸੰਬੰਧੀ ਮੁਹੱਈਆ ਕਰਾਇਆ ਜਾਵੇ|
ਆਸਾ ਵਰਕਰਾ ਦੀਆ ਲੰਬੇ ਸਮੇ ਤੋ ਇਹ ਮੰਗਾ ਦਾ ਨਿਪਟਾਰਾ ਨਹੀ ਹੋ ਰਿਹਾ| ਇਸ ਦਾ ਹੱਲ ਜਲਦੀ ਹੀ ਟਰਨ ਦਾ ਭਰੋਸਾ ਵਿਕਾਸ ਕੁਮਾਰ ਟੀ ਬੀ ਇੰਨਚਾਰਜ ਵੱਲੋ ਦਿੱਤਾ ਗਿਆ| ਸਮੱਸਿਆ ਦਾ ਹੱਲ ਹੋਣ ਤੇ ਹੀ ਸਰਵੇ ਸੁਰੂ ਕੀਤਾ ਜਾਵੇਗਾ| ਆਏ ਹੋਏ ਮੈਬਰਾ ਰਾਜਵਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ ਤੇ ਹਰਿੰਦਰ ਕੌਰ ਵੱਲੋ ਆਪਣੇ ਵਿਚਰ ਸਾਝੇ ਕੀਤੇ ਲ ਅਗਲੇ ਸੰਘਰਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾl