ਆਪਣੇ ਸਮਾਜ ਦਾ ਮਾਣ ਅਤੇ ਪੰਜਾਬ ਦੀ ਧੀਅ ਅਮਨਦੀਪ ਕੌਰ ਜ਼ਿਲ੍ਹਾ ਬਠਿੰਡਾ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਚ (ਬੋਕਸਿੰਗ ਅੰਡਰ-17) ਚ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ

ਬਠਿੰਡਾ: ਆਪਣੇ ਸਮਾਜ ਦਾ ਮਾਣ ਅਤੇ ਪੰਜਾਬ ਦੀ ਧੀਅ ਅਮਨਦੀਪ ਕੌਰ (ਗੁਮਾਨੀਕਾ)ਪੁੱਤਰੀ ਗੁਰਮੀਤ ਸਿੰਘ (ਗੁਮਾਨੀਕਾ)ਮੈਸਰਖਾਨਾ ਜ਼ਿਲ੍ਹਾ ਬਠਿੰਡਾ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਚ (ਬੋਕਸਿੰਗ ਅੰਡਰ-17) ਚ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ

ਬਠਿੰਡਾ: ਆਪਣੇ ਸਮਾਜ ਦਾ ਮਾਣ ਅਤੇ ਪੰਜਾਬ ਦੀ ਧੀਅ ਅਮਨਦੀਪ ਕੌਰ (ਗੁਮਾਨੀਕਾ)ਪੁੱਤਰੀ ਗੁਰਮੀਤ ਸਿੰਘ (ਗੁਮਾਨੀਕਾ)ਮੈਸਰਖਾਨਾ ਜ਼ਿਲ੍ਹਾ ਬਠਿੰਡਾ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਚ (ਬੋਕਸਿੰਗ ਅੰਡਰ-17) ਚ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਮੇਰੇ ਵੱਲੋਂ ਇਸ ਬੇਟੀ, ਉਸ ਦੇ ਪਰਿਵਾਰ ਅਤੇ ਕੋਚ ਸਾਹਿਬ ਨੂੰ ਲੱਖ ਲੱਖ ਵਧਾਈ ਹੋਵੇ ਯਾਦ ਰਹੇ ਕੇ ਇਹ ਓਹੀ ਬੱਚੀ ਹੈ ਜਿਸ ਦਾ ਪਹਿਲਾਂ ਸੰਘਰਸ਼ ਕਮੇਟੀ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ ਸੀ ਅਤੇ ਹੁਣ ਫੇਰ ਜਲਦੀ ਹੀ  ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ