ਜੀਵਨ ਜਾਗ੍ਰਿਤੀ ਮੰਚ ਵਲੋਂ 10 ਵਾਂ ਖ਼ੂਨਦਾਨ ਕੈਂਪ 19 ਨੂੰ : ਪ੍ਰੋ ਬਿੱਕਰ ਸਿੰਘ

ਗੜ੍ਹਸ਼ੰਕਰ, 6 ਨਵੰਬਰ - ਜੀਵਨ ਜਾਗ੍ਰਿਤੀ ਮੰਚ (ਰਜਿ) ਗੜਸ਼ੰਕਰ ਦੇ ਪ੍ਰਧਾਨ ਪ੍ਰੋ ਬਿੱਕਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ 10 ਵਾਂ ਸਵੈਇੱਛੁਕ ਖ਼ੂਨਦਾਨ ਕੈਂਪ 19 ਨਵੰਬਰ ਨੂੰ ਸਵੇਰੇ 10 ਵਜੇ ਕਨੇਰਾ ਬੈਂਕ (ਨੇੜੇ ਕਚਿਹਰੀਆਂ) ਗੜਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਖੂਨਦਾਨੀ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ।

ਇਸ ਕੈਂਪ ਦੌਰਾਨ ਪ੍ਰਿੰ ਸੁਰਿੰਦਰ ਪਾਲ (ਸਕੱਤਰ), ਪ੍ਰੋ ਸੰਧੂ ਵਰਿਆਣਵੀ (ਮੀਤ ਪ੍ਰਧਾਨ), ਪੀਐਲਸੂਦ (ਖਜਾਨਚੀ), ਹਰਦੇਵ ਰਾਏ (ਕਾਰਜਕਾਰੀ ਮੈਂਬਰ), ਬਲਵੰਤ ਸਿੰਘ (ਕਾਰਜਕਾਰੀ ਮੈਂਬਰ), ਵਿਜੈ ਲਾਲ (ਕਾਰਜਕਾਰੀ ਮੈਂਬਰ), ਪਵਨ ਕੁਮਾਰ (ਕਾਰਜਕਾਰੀ ਮੈਂਬਰ), ਮਾਸਟਰ ਹੰਸ ਰਾਜ (ਕਾਰਜਕਾਰੀ ਮੈਂਬਰ), ਹਰੀ ਲਾਲ ਨਫਰੀ (ਕਾਰਜਕਾਰੀ ਮੈਂਬਰ), ਐੱਮ ਪੀ ਸਿੰਘ ਸਿੱਧੂ (ਕੇਨਰਾ ਬੈਂਕ ਗੜਸ਼ੰਕਰ) ਅਤੇ ਸ਼ਗੁਨ ਰਾਣਾ ( ਮੈਨੇਜਰ ਕੇਨਰਾ ਬੈਂਕ ਗੜਸ਼ੰਕਰ) ਵੀ ਸ਼ਾਮਿਲ ਹੋਣਗੇ।