
ਗੜ੍ਹਸ਼ੰਕਰ ਬਲਾਕ ਪਿੰਡ ਬੋੜਾ ਤੋਂ ਸਲੋਚਨਾ ਬਣੀਂ ਸਰਪੰਚ
ਗੜ੍ਹਸ਼ੰਕਰ - ਸਲੋਚਨਾ ਪਤਨੀ ਕੁਲਦੀਪ ਕੁਮਾਰ ਪਿੰਡ ਬੋੜਾ ਬਲਾਕ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਣੀ ਸਰਪੰਚ। ਇਥੇ ਇਸ ਪ੍ਰੀਵਾਰ ਚੋਂ ਲਗਾਤਾਰ ਤੀਸਰੀ ਵਾਰ ਸਰਪੰਚ ਦੀ ਚੋਣ ਜਿੱਤਣ ਤੇ ਮਿਤਰਾਂ, ਰਿਸ਼ਤੇ ਦਾਰਾ ਨੇਂ ਵਧਾਈਆਂ ਦਿੱਤੀਆਂ।
ਗੜ੍ਹਸ਼ੰਕਰ - ਸਲੋਚਨਾ ਪਤਨੀ ਕੁਲਦੀਪ ਕੁਮਾਰ ਪਿੰਡ ਬੋੜਾ ਬਲਾਕ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਣੀ ਸਰਪੰਚ। ਇਥੇ ਇਸ ਪ੍ਰੀਵਾਰ ਚੋਂ ਲਗਾਤਾਰ ਤੀਸਰੀ ਵਾਰ ਸਰਪੰਚ ਦੀ ਚੋਣ ਜਿੱਤਣ ਤੇ ਮਿਤਰਾਂ, ਰਿਸ਼ਤੇ ਦਾਰਾ ਨੇਂ ਵਧਾਈਆਂ ਦਿੱਤੀਆਂ। ਇਸ ਤੋਂ ਪਹਿਲਾਂ ਸਲੋਚਨਾ ਦੇ ਪਤੀ ਕੁਲਦੀਪ ਕੁਮਾਰ ਸਰਪੰਚ ਸਨ। ਜਿਹਨਾਂ ਨੇ ਇਸ ਪਿੰਡ ਵਿੱਚ ਪਿੰਡ ਦੇ ਲੋਕਾਂ ਵਾਸਤੇ ਮੈਰਿਜ ਪੈਲੇਸ ਬਣਾ ਕੇ ਦਿੱਤਾ। ਜਿਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ।
