
ਪੰਜਾਬੀ ਗਾਇਕ ਗੁਰਿੰਦਰ ਸ਼ਾਹਕੋਟੀ ਆਪਣੇ ਨਵੇਂ ਗੀਤ ਦੁਨੀਆਂਦਾਰੀ ਨਾਲ ਇਕ ਵਾਰੀ ਫਿਰ ਚਰਚਾ ਵਿੱਚ।
ਮੋਹਾਲੀ, 05-10-2024:- ਪੰਜਾਬੀ ਗਾਇਕ ਗੁਰਿੰਦਰ ਸ਼ਾਹਕੋਟੀ ਆਪਣੇ ਉਸਤਾਦ ਸੁਰਿੰਦਰ ਖਾਨ ਜੀ ਦੇ ਆਸ਼ੀਰਵਾਦ ਦੁਆਰਾ ਨਵੇਂ ਗੀਤ ਦੁਨੀਆਂਦਾਰੀ ਨਾਲ ਇਕ ਵਾਰੀ ਫਿਰ ਚਰਚਾ ਵਿੱਚ ਹਨ। ਕੁਝ ਦਿਨ ਪਹਿਲਾਂ ਬਹੁਤ ਹੀ ਸੁਲਝੇ ਹੋਏ ਗਾਇਕ "ਗੁਰਿੰਦਰ ਸ਼ਾਹਕੋਟੀ" ਦਾ ਨਵਾਂ ਗੀਤ ਦੁਨੀਆਂਦਾਰੀ ਨੂੰ ਗੁਰਿੰਦਰ ਸ਼ਾਹਕੋਟੀ ਵੱਲੋਂ ਰਿਲੀਜ਼ ਕੀਤਾ ਗਿਆ, ਜਿਸ ਨੂੰ ਗੁਰਿੰਦਰ ਸ਼ਾਹਕੋਟੀ ਦੁਆਰਾ ਹਮੇਸ਼ਾ ਦੀ ਤਰ੍ਹਾਂ ਖ਼ੁਦ ਹੀ ਲਿਖਿਆ ਗਿਆ ਹੈ ਅਤੇ ਇਸ ਗੀਤ ਦਾ ਮਿਊਜ਼ਿਕ ਦੀਦਾਰ (ਹੌਂਸਲੇ ਸਟੂਡੀਓ) ਵਿਖੇ ਤਿਆਰ ਤੇ ਰਿਕਾਰਡ ਕੀਤਾ ਗਿਆ,ਹੈ ।
ਮੋਹਾਲੀ, 05-10-2024:- ਪੰਜਾਬੀ ਗਾਇਕ ਗੁਰਿੰਦਰ ਸ਼ਾਹਕੋਟੀ ਆਪਣੇ ਉਸਤਾਦ ਸੁਰਿੰਦਰ ਖਾਨ ਜੀ ਦੇ ਆਸ਼ੀਰਵਾਦ ਦੁਆਰਾ ਨਵੇਂ ਗੀਤ ਦੁਨੀਆਂਦਾਰੀ ਨਾਲ ਇਕ ਵਾਰੀ ਫਿਰ ਚਰਚਾ ਵਿੱਚ ਹਨ।
ਕੁਝ ਦਿਨ ਪਹਿਲਾਂ ਬਹੁਤ ਹੀ ਸੁਲਝੇ ਹੋਏ ਗਾਇਕ "ਗੁਰਿੰਦਰ ਸ਼ਾਹਕੋਟੀ" ਦਾ ਨਵਾਂ ਗੀਤ ਦੁਨੀਆਂਦਾਰੀ ਨੂੰ ਗੁਰਿੰਦਰ ਸ਼ਾਹਕੋਟੀ ਵੱਲੋਂ ਰਿਲੀਜ਼ ਕੀਤਾ ਗਿਆ, ਜਿਸ ਨੂੰ ਗੁਰਿੰਦਰ ਸ਼ਾਹਕੋਟੀ ਦੁਆਰਾ ਹਮੇਸ਼ਾ ਦੀ ਤਰ੍ਹਾਂ ਖ਼ੁਦ ਹੀ ਲਿਖਿਆ ਗਿਆ ਹੈ ਅਤੇ ਇਸ ਗੀਤ ਦਾ ਮਿਊਜ਼ਿਕ ਦੀਦਾਰ (ਹੌਂਸਲੇ ਸਟੂਡੀਓ) ਵਿਖੇ ਤਿਆਰ ਤੇ ਰਿਕਾਰਡ ਕੀਤਾ ਗਿਆ,ਹੈ ।
ਗੁਰਿੰਦਰ ਸ਼ਾਹਕੋਟੀ ਵੱਲੋ ਗੀਤ ਨੂੰ publish ਕਰਨ ਦੇ ਸਹਿਯੋਗ ਵਿੱਚ ਵਿਸ਼ੇਸ਼ ਧੰਨਵਾਦ ਹਾਉਂਸਲੇ ਸਟੂਡੀਓ ਅਤੇ ਆਰਮਿਨ ਸਿੰਘ ਦਾ ਵੀ ਕੀਤਾ ਗਿਆ ਹੈ । ਇਹ ਗੀਤ ਹਰ ਇਕ ਇਨਸਾਨ ਦੀ ਜਿੰਦਗੀ ਦਾ ਹਿੱਸਾ ਹੈ ਜਿਸਨੂੰ ਪੰਜਾਬੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਦੇਸ਼-ਵਿਦੇਸ਼ ਤੋਂ ਰੀਲਾਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ, ਗਾਇਕ ਗੁਰਿੰਦਰ ਸ਼ਾਹਕੋਟੀ ਨੇ ਇਹ ਵੀ ਦੱਸਿਆ ਹੈ ਕਿ ਮੈਂ ਅਤੇ ਮੇਰੀ ਸਮੁੱਚੀ ਟੀਮ ਸਰੋਤਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ । ਜਿੰਨ੍ਹਾਂ ਨੇ ਹਮੇਸ਼ਾ ਸਾਨੂੰ ਪਿਆਰ ਬਖਸ਼ਿਆ ਹੈ ਅਤੇ ਅਸੀਂ ਬਹੁਤ ਹੀ ਜਲਦ ਇਕ ਹੋਰ ਨਵੇਂ ਪ੍ਰੋਜੈਕਟ ਨਾਲ ਸਰੋਤਿਆਂ ਨੂੰ ਮਿਲਾਂਗੇ।
