
ਡੇਰਾ ਬੱਸੀ ਪੁਲਿਸ ਦੀ ਕਾਰਵਾਈ, ਸਨੈਚਰਾਂ ਨੂੰ ਕੀਤਾ ਗ੍ਰਫਤਾਰ
ਡੇਰਾ ਬੱਸੀ, 05/10/24:- ਡੇਰਾਬਸੀ ਪੁਲਿਸ ਵਿੱਚ ਪਰਸ ਸਨੈਚਿੰਗ ਦੀ ਸ਼ਿਕਾਇਤ ਤੋਂ ਬਾਦ ਤੋਂ ਬਾਅਦ 03.10.24 ਨੂੰ ਥਾਣਾ ਡੇਰਾਬੱਸੀ ਵਿਖੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮੋਬਾਈਲ ਫੋਨ, 30 ਰੁਪਏ ਦੀ ਨਕਦੀ ਅਤੇ ਇੱਕ ਲੇਡੀਜ਼ ਪਰਸ ਖੋਹਣ ਦੇ ਦੋਸ਼ ਵਿੱਚ ਐਫਆਈਆਰ ਨੰਬਰ 305, ਧਾਰਾ 304 ਬੀਐਨਐਸ, ਮਿਤੀ 03-10-24 ਤਹਿਤ ਦਰਜ ਕੀਤੀ ਗਈ ਸੀ।
ਡੇਰਾ ਬੱਸੀ, 05/10/24:- ਡੇਰਾਬਸੀ ਪੁਲਿਸ ਵਿੱਚ ਪਰਸ ਸਨੈਚਿੰਗ ਦੀ ਸ਼ਿਕਾਇਤ ਤੋਂ ਬਾਦ ਤੋਂ ਬਾਅਦ
03.10.24 ਨੂੰ ਥਾਣਾ ਡੇਰਾਬੱਸੀ ਵਿਖੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮੋਬਾਈਲ ਫੋਨ, 30 ਰੁਪਏ ਦੀ ਨਕਦੀ ਅਤੇ ਇੱਕ ਲੇਡੀਜ਼ ਪਰਸ ਖੋਹਣ ਦੇ ਦੋਸ਼ ਵਿੱਚ ਐਫਆਈਆਰ ਨੰਬਰ 305, ਧਾਰਾ 304 ਬੀਐਨਐਸ, ਮਿਤੀ 03-10-24 ਤਹਿਤ ਦਰਜ ਕੀਤੀ ਗਈ ਸੀ।
ਡੇਰਾਬੱਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਗੁਪਤ ਜਾਣਕਾਰੀ ਅਤੇ ਸੀਸੀ ਟੀਵੀ ਦੇ ਆਧਾਰ 'ਤੇ ਇਸ ਘਟਨਾ ਵਿੱਚ ਸ਼ਾਮਲ ਤਿੰਨਾਂ ਮੁਲਜ਼ਮਾਂ ਨੂੰ ਖੋਹੇ ਗਏ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ। ਜਿਸਦੇ ਨਾਮ ਅਮਿਤ ਕੁਮਾਰ ,ਸੰਜੀਵ ਕੁਮਾਰ ਸੋਨੂੰ, ਗੌਰਵ ਹੇ। ਦੋਸ਼ੀਆ ਵਲੋ ਭੱਜਣ ਦੀ ਕੋਸ਼ਿਸ਼ ਦੌਰਾਨ ਮੋਟਰਸਾਈਕਲ ਤੋਂ ਡਿੱਗ ਪਏ ਜਿਸ ਕਰਕੇ ਅਮਿਤ ਕੁਮਾਰ, ਜਿਸ ਦਾ ਅਪਰਾਧਿਕ ਬੈਕਰਾਊਂਡ ਹੈ, ਦਾ ਸੱਜਾ ਗੁੱਟ ਟੁੱਟ ਗਿਆ ਅਤੇ ਸੰਜੀਵ ਕੁਮਾਰ ਭੱਜਣ ਦੀ ਅਸਫਲ ਕੋਸ਼ਿਸ਼ ਵਿਚ ਉਸ ਦਾ ਖੱਬਾ ਗੁਟ ਟੁੱਟ ਗਿਆ।
