ਗੜ੍ਹਸ਼ੰਕਰ ਵਿਖੇ ਸੀ ਪੀ ਆਈ ਐੱਮ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ, ਦੇਸ਼ ਦੀ ਏਕਤਾ ਅਖੰਡਤਾ ਨੂੰ ਕਮਜ਼ੋਰ ਕੀਤਾ ਜਾ ਰਿਹਾ __ਸੁਖਵਿਦਰ ਸਿੰਘ ਸੇਖੋਂ

ਗੜਸ਼ੰਕਰ- ਅੱਜ ਗੜਸ਼ੰਕਰ ਵਿਖੇ ਸੀ ਪੀ ਆਈ ਐਮ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਸ਼ੂਭਾਸ਼ ਮੱਟੂ ਦੀ ਪ੍ਧਾਨਗੀ ਹੈਠ ਹੋਈ ਇਸ ਮੀਟਿਗ ਵਿੱਚ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ| ਇਸ ਮੋਕੇ ਸੇਖੋ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਫਿਰਕੂ ਕਾਰਪੋਰੇਟ ਘਰਾਣਿਆ ਦੇ ਗਠਜੋੜ ਵਾਲੀ ਸਰਕਾਰ ਦੇਸ਼ ਅੰਦਰ ਬਾਵਾ ਸਾਹਿਬ ਦਾ ਬਣਾਇਆ ਸਵਿਧਾਨ ਜਮਹੂੀਅਰਤ ਘੱਟ ਗਿਣਤੀ ਲੋਕਾ ਤੇ ਹਮਲੇ ਕੀਤੇ ਜਾ ਰਹੇ ਹਨ|

 ਦੇਸ਼ ਦੀ ਏਕਤਾ ਅਖੰਡਤਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ| ਸਾਡਾ ਦੇਸ਼ ਬੁਹ ਧਰਮਾ ਬੁਹ ਬੋਲੀਆ ਦਾ ਦੇਸ਼ ਹੈ ਅਨੇਕਤਾ ਵਿੱਚ ਏਕਤਾ ਹੈ| ਇਸ ਨੂੰ ਵੀ ਮਜ਼ੂਦਾ ਸਰਕਾਰ ਵਲੋ ਖਤਰਾ ਪੈਦਾ ਕਰ ਦਿੱਤਾ ਹੈ| ਪੰਜਾਬ ਦੀ ਸਰਕਾਰ ਵਾਰੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ  ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋਈ ਹੈ| ਮੁਲਾਜ਼ਮਾ ਨੂੰ ਤਨਖਾਹਾ ਦੇਣ ਲਈ ਵੀ ਸਰਕਾਰ ਵਲੋ ਕਰਜ਼ਾ ਚੁਕਿਆ ਜਾ ਰਿਹਾ ਹੈ| ਪੰਜਾਬ ਕਰਜ਼ੇ ਦੀ ਦਲ ਦਲ ਵਿੱਚ ਫਸ ਚੁਕਿਆ ਹੈ ਇਸ ਮੋਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਬਰ ਗੁਰਨੇਕ ਭੱਜਲ ਸੂਬਾ ਕਮੇਟੀ ਮੈਬਰ ਦਰਸ਼ਨ ਸਿੰਘ ਮੱਟੂ  ਗੁਰਮੇਸ਼ ਸਿੰਘ ਮਹਿੰਦਰ ਕੁਮਾਰ ਬੱਡੋਆਣ ਜਿਲਾ ਕਮੇਟੀ ਮੈਬਰ ਅੱਛਰ ਸਿੰਘ ਨੀਲਮ ਬੱਡੋਆਣ ਮਨਜੀਤ ਕੋਰ ਆਸਾ ਨੰਦ ਰਘਵੀਰ ਸਿੰਘ ਯਸ਼ਪਾਲ ਬਲਵਿੰਦਰ ਸਿੰਘ ਪਰੇਮ ਲਤਾ, ਹਰਬੰਸ ਧੂਤ ਰਣਜੀਤ ਚੋਹਾਨ ਸੁਰਿੰਦਰ ਚੁੰਬਰ ਹਾਜ਼ਰ ਸਨ|
 ਇਸ ਮੋਕੇ ਜ਼ਿਲਾ ਸਕੱਤਰੇਤ ਚੁਣਿਆ ਗਿਆ ਗੁਰਨੇਕ ਸਿੰਘ ਭੱਜਲ ਮਹਿੰਦਰ ਕੁਮਾਰ ਬੱਡੋਆਣ ਬਲਵਿੰਦਰ ਸਿੰਘ ਰਣਜੀਤ ਸਿੰਘ ਸ਼ੁਭਾਸ਼ ਮੱਟੂ ਆਸਾ ਨੰਦ ਚੁਣੇ ਗਏ| 9 ਜਨਵਰੀ ਨੂੰ ਮੋਗਾ ਮਹਾ ਪੰਚਾਇਤ ਵਿੱਚ ਵੱਧ ਤੋ ਵੱਧ ਸਾਥੀ ਲਿਜਾਉਣ ਦਾ ਫੈਸਲਾ ਕੀਤਾ ਗਿਆ| ਇਸ ਮੋਕੇ ਸਬ ਕਮੇਟੀਆ ਬਣਾਈਆ ਗਈਆ ਆਏ ਸਾਥੀਆ ਦਾ ਸ਼ੁਭਾਸ਼ ਮੱਟੂ ਨੇ ਧੰਨਵਾਦ ਕੀਤਾ।