ਕਾਮਰੇਡ ਕੁਲਦੀਪ ਸਿੰਘ ਦੀਪਾ ਭੱਜਲ ਦਾ ਸ਼ਰਧਾਜਲੀ ਸਮਾਗਮ 10 ਜੁਲਾਈ ਨੂੰ-ਕਾਮਰੇਡ ਗੁਰਨੇਕ ਭੱਜਲ

ਗੜ੍ਹਸ਼ੰਕਰ- ਗੜ੍ਹਸ਼ੰਕਰ ਤਹਿ : ਦੇ ਪਿੰਡ ਭੱਜਲ ਤੋਂ ਸੀ.ਪੀ.ਆਈ ( ਐੱਮ ) ਯੂਨਿਟ ਦੇ ਸਰਗਰਮ ਕਾਮਰੇਡ ਕੁਲਦੀਪ ਸਿੰਘ ਦੀਪਾ ਭੱਜਲ ਜੋ ਕਿ ਪਾਰਟੀ ਦੇ ਮੇਂਬਰ ਅਤੇ ਆਗੂ ਤੌਰ ਤੇ ਪਾਰਟੀ ਦੇ ਹਰ ਪ੍ਰੋਗਰਾਮ ਐਕਸ਼ਨ, ਧਰਨੇ, ਮੁਜਾਹਰਿਆ ਵਿੱਚ ਸ਼ਾਮਲ ਹੁੰਦਾ ਰਿਹਾ ਅਤੇ ਸਭ ਤੋਂ ਵੱਧ ਸਾਥੀ ਨੇ ਕਿਸਾਨ ਮੋਰਚੇ ਦੇ ਵਿੱਚ ਬੜੀ ਸਰਗਰਮੀ ਨਾਲ ਆਲ ਇੰਡੀਆ ਕਿਸਾਨ ਸਭਾ ਵੱਲੋਂ ਮੋਰਚੇ ਵਿੱਚ ਮੋਹਰੀ ਭੂਮਿਕਾ ਅਤੇ ਆਗੂ ਰੋਲ ਅਦਾ ਕੀਤਾ।

 ਜਿੱਥੇ ਸਾਥੀ ਨੇ ਡੀ. ਵਾਈ. ਐੱਫ. ਆਈ ( DYFI ) ਭਾਰਤੀ ਜਾਨਵਦੀ ਨੌਜਵਾਨ ਸਭਾ ਵਿੱਚ ਕੰਮ ਕਰਦਿਆਂ ਜੱਥੇਬੰਦੀ ਦੇ ਹਰ ਪ੍ਰੋਗਰਾਮ, ਐਕਸ਼ਨ, ਵਿੱਚ ਮੋਹਰੀ ਰੋਲ ਅਦਾ ਕੀਤਾ ਸਾਥੀ ਸਾਨੂੰ ਸਭ ਨੂੰ 29/6/25 ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਕੇ ਸਦੀਵੀਂ ਵਿਛੋੜਾ ਦੇ ਗਏ ਹਨ ਪਰਿਵਾਰ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10/7/25 ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਭੱਜਲ ਵਿਖੇ ਕੀਤਾ ਜਾਵੇਗਾ। 
ਇਸ ਸਮੇਂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਪ੍ਰਗਟ ਕੀਤਾ। ਸੀ.ਪੀ.ਆਈ ( ਐੱਮ) ਆਗੂ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਸੁਰਿੰਦਰ ਚੁੰਬਰ, ਮੋਹਿੰਦਰ ਕੁਮਾਰ ਬਡੋਆਣ,ਨੀਲਮ ਬਡੋਆਣ, ਤਰਸੇਮ ਸਿੰਘ ਜੱਸੋਵਾਲ, ਹਰਭਜਨ ਸਿੰਘ ਅਟਵਾਲ, ਚੌਧਰੀ ਅੱਛਰ ਸਿੰਘ ਬਿਲੜੋ, ਪ੍ਰੇਮ ਸਿੰਘ ਰਾਣਾ, ਮੋਹਣ ਲਾਲ,ਸਤਨਾਮ ਸਿੰਘ,ਗਰੀਬ ਦਾਸ, ਪ੍ਰੇਮ ਸਿੰਘ ਪ੍ਰੇਮੀ, ਇਕਬਾਲ ਸਿੰਘ ਜੱਸੋਵਾਲ, ਬਲਦੇਵ ਸਿੰਘ ਸਤਨੌਰਅ ਆਦਿ।