ਸਾਲਾਨਾ ਜੋੜ ਮੇਲਾ (ਪੰਜ ਪੀਰ ਸਰਕਾਰ ਦਾ) ਪਿੰਡ ਲੰਗੇਰੀ ਵਿਖ਼ੇ ਮਨਾਇਆ ਗਿਆ

ਦਰਬਾਰ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਲੰਗੇਰੀ ਲੱਖਪੁਰ ਵਿਖ਼ੇ 14 ਅਤੇ 15 ਮਈ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦੁਪਹਿਰ 2 ਵਜੇ ਝੰਡੇ ਦੀ ਰਸਮ ਕੀਤੀ ਗਈ ਉਪਰੰਤ ਮੇਹਦੀ ਦੀ ਰਸਮ ਹੋਈ, ਸ਼ਾਮ 4 ਵਜੇ ਸੁਨੇਣਾ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ|

 ਮੇਲੇ ਦੇ ਦੂਸਰੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ, ਮਨੀ ਜੇਜਾਨੀਆ, ਲਵੀਸ਼ ਚੌਹਾਨ, ਗੁਰਮੇਜ ਮੇਹਲੀ, ਬੀਬਾ ਜੈ ਕੌਰ ਜੱਸੀ ਵਲੋਂ ਦਾਤਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਸਟੇਜ਼ ਦੀ ਭੂਮਿਕਾ ਬਿੱਟੂ ਮੇਹਟਾ ਵਾਲੇ ਵਲੋਂ ਕੀਤੀ ਗਈ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਦਰਬਾਰ ਭੋਲੇ ਸ਼ਾਹ ਪੀਰ ਖਾਨ ਖਾਨਾ ਦੇ ਗੱਦੀ ਨਸ਼ੀਨ ਸਾਈ ਜਸਵੀਰ ਸ਼ਾਹ ਜੀ ਸਾਬਰੀ, ਪਿੰਡ ਲੰਗੇਰੀ ਤੋਂ ਸਾਈ ਜਸਵੀਰ ਸ਼ਾਹ ਜੀ ਪਹੁੰਚੇ|
 ਇਸ ਮੌਕੇ ਮੁੱਖ ਸੇਵਾਦਾਰ ਬਿੱਲਾ ਭਾਜੀ ਲੰਗੇਰੀ, ਮਨਜਿੰਦਰ ਸਿੰਘ, ਦਲਵੀਰ, ਸਾਬਕਾ ਪੰਚ ਕੁਲਵਿੰਦਰ, ਰਾਮ ਕਿਸ਼ਨ, ਸ਼੍ਰੀ ਰਾਮ ਸਾਬਕਾ ਪੰਚ, ਜਸਵਿੰਦਰ ਸਿੰਘ ਰਾਣੂ, ਜੋਗਾ ਲੰਗੇਰੀ, ਸੋਹਣ ਸਿੰਘ ਲੰਗੇਰੀ ਪਟਰੋਲ ਪੰਪ ਵਾਲੇ, ਅਮਨਦੀਪ ਮੌਜੂਦਾ ਸਰਪੰਚ ਲੰਗੇਰੀ, ਜਗਨ ਨਾਥ ਸਰਪੰਚ ਲੱਖਪੁਰ ਰਾਜਵਿੰਦਰ ਕੌਰ ਸਰਪੰਚ ਲੱਖਪੁਰ, ਰਣਵੀਰ ਬੇਰਾਜ, ਦਲਜੀਤ ਰਾਏ ਬੈਂਸ ਵਾਲਾ, ਕਰਮਜੀਤ ਲੱਖਪੁਰੀ ਆਦਿ ਸੰਗਤਾਂ ਹਾਜ਼ਰ ਸਨ