ਗੁਰ ਪੂਰਣਮਾ ਦੇ ਸੰਬੰਧ ਵਿੱਚ ਅੰਮ੍ਰਿਤ ਬਾਣੀ ਕੀਰਤਨ 10 ਜੁਲਾਈ ਨੂੰ

ਗੜਸ਼ੰਕਰ, 8 ਜੁਲਾਈ- ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦੇ ਸੰਯੋਜਕ ਸ਼੍ਰੀਮਤੀ ਸਵਿਤਾ ਲੰਭ ਨੇ ਦੱਸਿਆ ਕਿ ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦਾ ਹਰ ਐਤਵਾਰ ਗੜਸ਼ੰਕਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਪਾਠ ਕੀਤਾ ਜਾਂਦਾ ਹੈ।

ਗੜਸ਼ੰਕਰ, 8 ਜੁਲਾਈ- ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦੇ ਸੰਯੋਜਕ ਸ਼੍ਰੀਮਤੀ ਸਵਿਤਾ ਲੰਭ ਨੇ ਦੱਸਿਆ ਕਿ ਸ੍ਰੀ ਰਾਮ ਸ਼ਰਣਮ ਅੰਮ੍ਰਿਤ ਬਾਣੀ ਦਾ ਹਰ ਐਤਵਾਰ ਗੜਸ਼ੰਕਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਪਾਠ ਕੀਤਾ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਐਤਵਾਰ ਦੇ ਦਿਨ ਨਹੀਂ ਪਹੁੰਚ ਸਕਦੇ ਉਹ ਗੁਰ ਪੂਰਣਮਾ ਦੇ ਸੰਬੰਧ ਵਿੱਚ ਅੰਮ੍ਰਿਤ ਬਾਣੀ ਦੇ 10 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 8 ਤੋਂ 9:30 ਵਜੇ ਤੱਕ ਹੋਣ ਵਾਲੇ ਕੀਰਤਨ ਵਿੱਚ ਸ਼ਾਮਿਲ ਹੋ ਸਕਦੇ ਹਨ।