ਰਘੁਨਾਥ ਸਿੰਘ ਟਿੱਬੀਆਂ ਨੂੰ ਇਨਸਾਫ ਦੇਵੇ ਪੁਲਿਸ ਪ੍ਰਸ਼ਾਸਨ : ਰੰਗੀਲਾ

ਗੜਸ਼ੰਕਰ , 16 ਜੂਨ - ਬੀਤ ਇਲਾਕੇ ਦੇ ਭਾਜਪਾ ਆਗੂ ਪ੍ਰਦੀਪ ਸਿੰਘ ਰੰਗੀਲਾ ਨੇ ਦੱਸਿਆ ਕਿ ਦੇ ਪਿੰਡ ਟਿੱਬੀਆਂ ਦੇ ਰਘੁਨਾਥ ਸਿੰਘ ਨਾਲ ਪਿਛਲੇ ਦਿਨੀ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਗਈ , ਪੁਲਿਸ ਵੱਲੋਂ ਅੱਜ ਤੱਕ ਰਘੁਨਾਥ ਸਿੰਘ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ।

 ਪ੍ਰਦੀਪ ਰੰਗੀਲਾ ਨੇ ਜ਼ਿਲ੍ਹਾ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ  ਰਘੁਨਾਥ ਸਿੰਘ ਦੇ ਕੇਸ ਨੂੰ  ਪੂਰੀ ਤਰ੍ਹਾਂ ਪੜਤਾਲ ਕਰਕੇ  ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।