ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਐਸ ਏ ਐਸ ਨਗਰ, 6 ਜੂਨ - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ, ਗੁਰਦੁਆਰਾ ਕਲਗੀਧਰ ਸਿੰਘ ਸਭਾ ਸੈਕਟਰ 67 ਦੀਆਂ ਬੀਬੀਆਂ ਦੇ ਜਥੇ ਵੱਲੋਂ 40 ਦਿਨ ਤਕ ਪਾਠਾਂ ਦੀ ਲੜੀ ਵਜੋਂ ਕੀਤੇ ਗਏ ਪਾਠ ਉਪਰੰਤ ਅੱਜ ਸੈਕਟਰ 67 ਦੀ ਮਾਰਕੀਟ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਅਤੇ ਘੁੰਗਣੀਆ ਅਤੇ ਦੇਗ ਵਰਤਾਈ ਗਈ।

ਇਸ ਮੌਕੇ ਵਾਰਡ ਦੀ ਕੌਂਸਲਰ ਮਨਜੀਤ ਕੌਰ, ਮਸਤਾਨ ਸਿੰਘ, ਗੁਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਮਹਿਮਾ ਸਿੰਘ, ਭੁਪਿੰਦਰ ਸਿੰਘ, ਕਰਮਜੀਤ ਕੌਰ, ਅਮਰਜੀਤ ਕੌਰ, ਅਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਪ੍ਰਬਪ੍ਰੀਤ ਕੌਰ, ਨਰਿੰਦਰ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਸਰਵੀਨ ਕੌਰ, ਮਨਜੀਤ ਕੌਰ, ਇੰਦਰਬੀਰ ਕੌਰ, ਹਰਮਿੰਦਰ ਕੌਰ, ਬਲਦੇਵ ਸਿੰਘ ਹਾਜਿਰ ਸਨ।