ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਕੱਢੀ

ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਦੇ ਹੱਕ ਵਿੱਚ ਅਕਾਲੀ ਵਰਕਰਾਂ ਅਤੇ ਆਗੂਆਂ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ ਦੌਰਾਨ ਕੁਲਵੰਤ ਸਿੰਘ ਮਨਦੀਪ ਨਗਰ ਨੇ ਦੱਸਿਆ ਕਿ ਪਾਰਟੀ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਪਹੁੰਚਾਵਾਂਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ 1 ਜੂਨ ਨੂੰ ਸਰਦਾਰ ਰਣਜੀਤ ਸਿੰਘ ਢਿੱਲੋ ਦਾ 4 ਨੰਬਰ ਬਟਨ ਦਬਾ ਕੇ ਅਕਾਲੀ ਦਲ ਨੂੰ ਕਾਮਯਾਬ ਕਰੋ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਮੇਸ਼ ਸ਼ਾਹ, ਜਗਤ ਸਿੰਘ ਰਾਣਾ, ਮਾਸਟਰ ਕਰਨੈਲ ਸਿੰਘ, ਰਾਜ ਗੋਪਾਲ, ਜੈਡ ਬਲਾਕ ਤੋਂ ਬਲਵੀਰ ਸਿੰਘ, ਜੋਗਾ ਸਿੰਘ, ਰਮਨ ਇਨਕਲੇਵ ਤੋਂ ਬਲਜੀਤ ਸਿੰਘ, ਅਮਰਜੀਤ ਸਿੰਘ, ਹਰਬੰਸ ਕੌਰ, ਮੇਹਰ ਸਿੰਘ ਨਗਰ ਤੋਂ ਨਵਲ ਕਿਸ਼ੋਰ ਸ਼ਰਮਾ, ਲਕਸ਼ਮਣ ਸਿੰਘ, ਬਲਵੀਰ ਸਿੰਘ, ਚਾਂਦ ਕਲੋਨੀ ਤੋਂ ਦੇਸਰਾਜ, ਸੁਰਜੀਤ ਸਿੰਘ, ਭਰਪੂਰ ਸਿੰਘ, ਗੁਰਸੇਵਕ ਸਿੰਘ, ਡਾਕਟਰ ਹਰਜਿੰਦਰ ਸਿੰਘ, ਲਵ ਕੁਸ਼ ਕਲੋਨੀ ਤੋਂ ਰਾਜੂ ਦੁੱਗਲ, ਮਦਨ ਲਾਲ, ਬਰਿਜ ਮੋਹਨ, ਡੈਰੀ ਕੰਪਲੈਕਸ ਬੀ ਬਲਾਕ ਅੰਗਰੇਜ਼ ਸਿੰਘ, ਸੇਵਾ ਸਿੰਘ, ਮੁਕੇਸ਼ ਕੁਮਾਰ, ਗੁਰਪਾਲ ਸਿੰਘ ਬਾਬਾ, ਅੰਮ੍ਰਿਤਾ ਕਲੋਨੀ ਰਾਜਵੀਰ ਕੁਮਾਰ, ਜਗਦੀਸ਼ ਕੁਮਾਰ, ਪੰਕਜ ਕੁਮਾਰ, ਪਰਮੇਸ਼ਵਰ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।