ਲੋਕ ਸਭਾ 2024 ਦੀਆਂ ਆਮ ਚੋਣਾਂ - 25.05.2024 ਨੂੰ ਵਿਸ਼ੇਸ਼ ਆਮ ਛੁੱਟੀ ਦਾ ਐਲਾਨ ਅਤੇ 01.06.2024 ਨੂੰ ਜਨਤਕ ਛੁੱਟੀ (ਪਹਿਲਾਂ ਹੀ ਘੋਸ਼ਿਤ)।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 25.05.2024 ਨੂੰ ਵਿਸ਼ੇਸ਼ ਕੈਜ਼ੁਅਲ ਛੁੱਟੀ ਅਤੇ 01.06.2024 ਨੂੰ ਸਰਕਾਰੀ ਛੁੱਟੀ (ਜੋ ਪਹਿਲਾਂ ਹੀ ਘੋਸ਼ਿਤ ਕੀਤੀ ਗਈ ਹੈ) ਸਾਰੇ ਯੂਨਿਅਨ ਟੈਰੀਟਰੀ ਪ੍ਰਸ਼ਾਸਨ ਦੇ ਉਹਨਾਂ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਜੋ ਹਰਿਆਣਾ ਅਤੇ ਪੰਜਾਬ ਸੰਸਦੀ ਹਲਕੇ ਦੇ ਰਜਿਸਟਰਡ ਮਤਦਾਤਾ ਹਨ, ਜਿੱਥੇ ਵੋਟਿੰਗ ਕਰਮਸ਼: 25.05.2024 ਅਤੇ 01.06.2024 ਨੂੰ ਹੋਣੀ ਹੈ ਅਤੇ ਨੈਗੋਸ਼ਿਏਬਲ ਇੰਸਟ੍ਰੂਮੈਂਟ ਐਕਟ, 1881 ਦੀ ਧਾਰਾ 25 ਦੇ ਅਰਥ ਅਨੁਸਾਰ ਉਹ ਆਪਣੇ ਮਤਾਧਿਕਾਰ ਦਾ ਪ੍ਰਯੋਗ ਕਰ ਸਕਣ।

ਇਹ ਉਦਯੋਗਿਕ ਦੁਕਾਨਾਂ ਅਤੇ ਵਪਾਰਕ ਅਦਾਰੇ ਵਿੱਚ ਅਤੇ ਦਿਹਾੜੀਦਾਰ ਕਰਮਚਾਰੀਆਂ/ਕੈਜ਼ੂਅਲ ਕਾਮਿਆਂ ਲਈ ਇੱਕ ਅਦਾਇਗੀ ਛੁੱਟੀ ਵੀ ਹੋਵੇਗੀ।