World News
Everything beyond India
-
Children made aware about regular cleaning and care of teeth
News By Paigam-E-Jagat — Aug 27, 2026Ratia, 26 August:- The team of Lions Club Ratia City is continuously engaged in service works in various fields of social service. In this series, a dental check-up camp was organized on Wednesday at Government Model San…
-
ਸੀਜੇਐੱਮਕਮਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ ਅਮਨਦੀਪ ਵੱਲੋਂ ਵੱਖਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ
News By Paigam-E-Jagat — Aug 27, 2026ਨਵਾਂਸ਼ਹਿਰ, 26 ਅਗਸਤ:- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀ ਦੇ ਪ੍ਰਾਪਤ ਹੁਕਮਾਂ ਤਹਿਤ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀ ਜਤਿੰਦਰ…
-
Sewerage connections of those who do not get connections approved even after notice will be closed from September 1 Sharma Chand Lali
News By Paigam-E-Jagat — Aug 27, 2026Ratia, 26 August- A special campaign is being run by the Public Health Engineering Department to legalize illegal water and sewerage connections in Ratia city. Teams of the department are checking connections of houses,…
-
ਰੱਖੜੀ ਦੇ ਤਿਉਹਾਰ ਮੌਕੇ ਕਿਡਨੀ ਦਾਨ ਕਰਨ ਵਾਲੇ ਭੈਣਭਰਾਵਾਂ ਦਾ ਕੀਤਾ ਗਿਆ ਸਨਮਾਨ
News By Paigam-E-Jagat — Aug 27, 2026ਮੋਹਾਲੀ:- ਰੱਖੜੀ ਦੀ ਪੂਰਵ ਸੰਧਿਆ 'ਤੇ, ਬੁੱਧਵਾਰ ਨੂੰ ਐਡੀਸਨ ਹਸਪਤਾਲ, ਮੋਹਾਲੀ ਵਿਖੇ ਉਨ੍ਹਾਂ ਦਰਜਨ ਦੇ ਲਗਭਗ ਭੈਣ-ਭਰਾਵਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣਾ ਕਿਡਨੀ ਦਾਨ ਕਰਕੇ ਦੂਜਿਆਂ ਨੂੰ ਨਵਾਂ ਜੀਵਨ ਦਿੱਤਾ। "ਬੌਂਡਸ ਆਫ਼ ਲਾਈਫ਼" ਸਿਰਲੇਖ ਹੇਠ ਕਰਵਾਏ ਗਏ ਇ…
-
ਹਰਿਆਣਾ ਵਿੱਚ ਇਨਫਲੂਐਂਜ਼ਾ ਦੀ ਸਥਿਤੀ ਕੰਟਰੋਲ ਵਿੱਚ ਸਿਹਤ ਵਿਭਾਗ ਨੇ ਨਿਗਰਾਨੀ ਵਧਾਈ ਡਾ ਸੁਮਿਤਾ ਮਿਸ਼ਰਾ
News By Paigam-E-Jagat — Aug 27, 2026ਚੰਡੀਗੜ੍ਹ, 26 ਅਗਸਤ:- ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਰਾਜ ਵਿੱਚ ਮੌਸਮੀ ਇਨਫਲੂਐਂਜ਼ਾ (ਫਲੂ) ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਦੱਸਦਿਆਂ ਨਾਗਰਿਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।…
-
ਸਾਬਕਾ ਅਗਨੀਵੀਰਾਂ ਲਈ ਰਾਖਵੇਂ ਅਹੁਦਿਆਂ ਦੀ ਪਛਾਣ ਦਾ ਕੰਮ ਸ਼ੁਰੂ
News By Paigam-E-Jagat — Aug 27, 2026ਚੰਡੀਗੜ੍ਹ, 26 ਅਗਸਤ:- ਹਰਿਆਣਾ ਸਰਕਾਰ ਨੇ ਰਾਜ ਦੇ ਸਾਬਕਾ ਅਗਨੀਵੀਰਾਂ ਨੂੰ ਸਿੱਧੀ ਭਰਤੀ ਵਿੱਚ ਦਿੱਤੇ ਗਏ ਹਾਰੀਜ਼ੋਂਟਲ ਰਾਖਵੇਂਕਰਨ ਦਾ ਲਾਭ ਦੇਣ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਖਾਲੀ ਅਹੁਦਿਆਂ ਦੀ ਪਛਾਣ ਦੀ ਪ੍ਰਕਿਰਿਆ…
-
ਕਾਮਨਵੈਲਥ ਗੇਮਾਂ ਵਿੱਚ ਤਗ਼ਮਾ ਜਿੱਤ ਕੇ ਸਾਡੇ ਖਿਡਾਰੀਆਂ ਨੇ ਦੁਨੀਆ ਵਿੱਚ ਤਿਰੰਗੇ ਦਾ ਮਾਣ ਵਧਾਇਆ ਹੈ ਇਹੀ ਹਨ ਸਾਡੇ ਰੋਲ ਮਾਡਲ ਖ਼ੇਡ ਰਾਜ ਮੰਤਰੀ ਗੌਰਵ ਗੌਤਮ
News By Paigam-E-Jagat — Aug 27, 2026ਚੰਡੀਗੜ੍ਹ, 26 ਅਗਸਤ:- ਹਰਿਆਣਾ ਦੇ ਖ਼ੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਗਲਾਸਗੋ (ਸਕਾਟਲੈਂਡ) ਵਿੱਚ ਸੰਪੰਨ ਹੋਈਆਂ 23ਵੀ ਕਾਮਨਵੈਲਥ ਗੇਮਾਂ ਵਿੱਚ ਭਾਰਤ ਦੇ ਖਿਡਾਰੀਆਂ ਨੇ ਕੁੱਲ 13 ਸੋਨ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚੋਂ 7 ਸੋਨ ਤਗ਼ਮੇ ਇੱਕੇਲੇ ਹਰਿਆਣਾ ਦੀ ਮਿੱਟ…
-
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਪੱਧਰੀ ਸਮਾਰੋਹ ਵਿੱਚ ਕਾਮਨਵੈਲਥ ਖੇਡਾਂ ਚ ਤਗ਼ਮਾ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਕੀਤਾ ਸਨਮਾਨਿਤ
News By Paigam-E-Jagat — Aug 27, 2026ਚੰਡੀਗੜ੍ਹ, 26 ਅਗਸਤ:– ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਕਾਮਨਵੈਲਥ ਗੇਮਜ਼-2026 ਦੇ ਤਗ਼ਮਾ ਜੇਤੂਆਂ ਅਤੇ ਭਾਗੀਦਾਰਾਂ ਦੇ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ 24 ਖਿਡਾ…
-
ਇੰਡੋ ਤਿੱਬਤੀਅਨ ਬਾਰਡਰ ਪੁਲਿਸ ਅਧਿਕਾਰੀਆਂ ਨੇ ਵੈਟਨਰੀ ਯੂਨੀਵਰਸਿਟੀ ਦਾ ਦੌਰਾ ਕੀਤਾ ਸਹੂਲਤਾਂ ਦੀ ਸ਼ਲਾਘਾ ਕੀਤੀ
News By Paigam-E-Jagat — Aug 26, 2026ਲੁਧਿਆਣਾ, 26 ਅਗਸਤ, 2026:- ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਵੈਟਨਰੀ ਸਿਹਤ ਸੰਭਾਲ, ਪਸ਼ੂ ਪਾਲਣ ਉਤਪਾਦਨ, ਪਸਾਰ ਸਿੱਖ…
-
ਵੈਟਨਰੀ ਯੂਨੀਵਰਸਿਟੀ ਨੇ ਬਹੁ ਮੰਤਵੀ ਮੱਛੀ ਪਾਲਣ ਪਸਾਰ ਪ੍ਰੋਗਰਾਮ ਦਾ ਕੀਤਾ ਆਯੋਜਨ
News By Paigam-E-Jagat — Aug 26, 2026ਲੁਧਿਆਣਾ 26 ਅਗਸਤ 2026:- ਕਾਲਜ ਆਫ਼ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਰੋਦੀਆਂ ਵਿੱਚ ਸ਼੍ਰੀ ਜਸਵੀਰ ਸਿੰਘ ਔਜਲਾ ਦੇ ਮੱਛੀ ਫਾਰਮ ਵਿਖੇ ਇੱਕ ਬਹੁ - ਮੰਤਵੀ ਮੱਛੀ ਪਾਲਣ ਪਸਾਰ ਪ੍ਰੋਗਰਾਮ…
-
ਕਰਨਾਲ ਵਿੱਚ ਖੁੱਲ੍ਹਣਗੇ 3 ਨਵੇਂ ਸਬਹੈਲਥ ਸੈਂਟਰ
News By Paigam-E-Jagat — Aug 26, 2026ਚੰਡੀਗੜ੍ਹ, 26 ਅਗਸਤ:- ਹਰਿਆਣਾ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਡਾਕਟਰੀ ਸੇਵਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਨਵੇਂ ਸਬ-ਹੈਲਥ ਸ…
-
41ਵੇਂ ਰਾਸ਼ਟਰੀ ਨੇਤਰਦਾਨ ਪਖਵਾੜੇ ਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਪ੍ਰਦੇਸ਼ਵਾਸੀਆਂ ਨੂੰ ਭਾਵੁਕ ਅਪੀਲ
News By Paigam-E-Jagat — Aug 26, 2026ਚੰਡੀਗੜ੍ਹ, 26 ਅਗਸਤ:- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ 8 ਸਤੰਬਰ 2026 ਤੱਕ ਮਨਾਏ ਜਾ ਰਹੇ 41ਵੇਂ ਰਾਸ਼ਟਰੀ ਨੇਤਰਦਾਨ ਪਖਵਾੜੇ ਦੇ ਮੌਕੇ 'ਤੇ ਪ੍ਰਦੇਸ਼ਵਾਸੀਆਂ ਨੂੰ ਨੇਤਰਦਾਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ "ਨੇਤਰਦਾਨ ਮਹਾਦਾਨ" ਹੈ ਅ…