World News
Everything beyond India
-
27 ਅਗਸਤ ਦੇ ਮਹਾਬੰਦ ਤੇ ਸਰਕਾਰੀ ਦਫ਼ਤਰ ਪੂਰੀ ਤਰ੍ਹਾਂ ਰਹਿਣਗੇ ਬੰਦ ਮੁਲਾਜ਼ਮਾਂ ਵੱਲੋਂ ਲਈ ਜਾਵੇਗੀ ਸਮੂਹਿਕ ਛੁੱਟੀ ਪ੍ਰਧਾਨ ਪਿੱਪਲ ਸਿੱਧੂ
News By Paigam-E-Jagat — Aug 27, 2026ਫਿਰੋਜ਼ਪੁਰ, 26 ਅਗਸਤ 2026:- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਦੇ ਸਾਂਝੇ ਮੁਲਾਜ਼ਮ ਮੰਚ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ 27 ਅਗਸਤ ਨੂੰ ਮਹਾ…
-
ਮਹਿਲਾ ਕਾਂਗਰਸ ਪੰਜਾਬ ਦਾ ਜਥਾ ਮਹਿੰਗਾਈ ਖ਼ਿਲਾਫ਼ ਧਰਨੇ ਲਈ ਰਵਾਨਾ
News By Paigam-E-Jagat — Aug 27, 2026ਮੋਹਾਲੀ, 26 ਅਗਸਤ 2026:- ਅੱਜ ਮਹਿਲਾ ਕਾਂਗਰਸ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਪੰਜਾਬ ਦਾ ਇੱਕ ਵੱਡਾ ਜਥਾ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ…
-
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਅਧਿਆਪਕਾਂ ਵੱਲੋਂ ਰੋਸ ਰੈਲੀ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
News By Paigam-E-Jagat — Aug 27, 2026ਪਟਿਆਲਾ:- ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਅਸੋਸੀਏਸ਼ਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਵਿੱਚ ਰੋਸ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਵਾਈਸ ਚਾਂਸਲਰ ਦਫ਼ਤਰ ਤੋਂ ਹੋਈ, ਜੋ ਰਜਿਸਟਰਾਰ ਦਫ਼ਤਰ ਅਤੇ ਲਾਇਬ੍ਰੇਰੀ ਤੋਂ…
-
ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਮਿਲੀ ਧਮਕੀ
News By Paigam-E-Jagat — Aug 27, 2026ਫਿਰੋਜ਼ਪੁਰ 26 ਅਗਸਤ:- ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ ਦਿੱਤੀ ਗਈ । ਇਸ ਧਮਕੀ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੂੰ ਨਾਲ ਲੈ ਕੇ ਫਿਰੋਜ਼ਪੁਰ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ…
-
ਕਾਰਡੀਅਕ ਅਰੈਸਟ ਐਨਜਾਇਨਾ ਬਲੂ ਬੇਬੀ ਅਤੇ ਦਿਲ ਦੇ ਦੌਰੇ ਸਮੇਂ ਫਸਟ ਏਡ ਤੇ ਸੀਪੀਆਰ ਮਰੀਜ਼ਾਂ ਦੀ ਜਾਨ ਬਚਾ ਸਕਦੇ ਹਨ
News By Paigam-E-Jagat — Aug 27, 2026ਪਟਿਆਲਾ, 26 ਅਗਸਤ:- ਗਲਤ ਢੰਗ ਨਾਲ ਜੀਵਨ ਬਤੀਤ ਕਰਨ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਅਤੇ ਆਰਾਮਪ੍ਰਸਤੀ ਕਾਰਨ ਛੋਟੇ-ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਚਲਦੇ-ਫਿਰਦੇ ਅਤੇ ਕੰਮ ਕਰਦੇ ਸਮੇਂ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਐਨਜਾਇਨਾ ਅਤੇ ਬਲੂ ਬੇਬੀ ਸਬੰਧੀ ਸਮੱ…
-
ਗੁ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾਈ ਦਿਵਸ 30 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ
News By Paigam-E-Jagat — Aug 27, 2026ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਗਸਤ, 2026:- ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾਈ ਦਿਵਸ 30 ਅਗਸਤ ਨੂੰ ਬੜੀ ਸ਼ਰਧਾ…
-
ਬੀਬੀਏ ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿੱਚੋਂ ਪੰਜਾਬੀ ਬੰਦ ਕਰਨ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਨਿਖੇਧੀ
News By Paigam-E-Jagat — Aug 27, 2026ਚੰਡੀਗੜ੍ਹ, 26 ਅਗਸਤ:- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਬੀ.ਏ. ਭਾਗ ਤੀਜਾ ਦੇ ਪੰਜਵੇਂ ਸਮੈਸਟਰ ਵਿੱਚੋਂ ਪੰਜਾਬੀ ਵਿਸ਼ਾ ਬੰਦ ਕਰਨ ਦੇ ਫ਼ੈਸਲੇ ਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਸਖ਼ਤ ਨਿਖੇਧੀ ਕੀਤੀ ਹੈ। ਸਭਾ ਨੇ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਤੁਰੰਤ…
-
ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਦਿਖਾਈ ਗਈ
News By Paigam-E-Jagat — Aug 27, 2026ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 26 ਅਗਸਤ, 2026:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਬੀਤੇ ਕੱਲ੍ਹ ਡੇਰਾਬੱਸੀ ਬਲਾਕ ਦੇ ਪਿੰਡ ਦਫਰਪੁਰ, ਖੇੜੀ ਅਤੇ ਪ…
-
ਮੈਗਾ ਜੋਬ ਫੇਅਰ ਵਿੱਚ 144 ਉਮੀਦਵਾਰਾਂ ਨੇ ਲਿਆ ਹਿੱਸਾ 98 ਦੂਜੇ ਰਾਊਂਡ ਲਈ ਚੁਣੇ ਗਏ
News By Paigam-E-Jagat — Aug 27, 2026ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਗਸਤ:- ਮਾਡਲ ਕਰੀਅਰ ਸੈਂਟਰ, (MCC) ਐਸ.ਏ.ਐਸ ਨਗਰ ਵੱਲੋਂ ਐਮ.ਐਲ.ਏ. ਡੇਰਾਬੱਸੀ, ਸਰਦਾਰ ਕੁਲਜੀਤ ਸਿੰਘ ਰੰਧਾਵਾਂ ਦੀ ਰਹੁਨਮਾਈ ਹੇਠ ਮਿਤੀ 25/08/2026 ਦਿਨ ਮੰਗਲਵਾਰ ਨੂੰ ਮੈਗਾ ਜੋਬ ਫੇਅਰ ਦਾ ਆਯੋਜਨ ਕਮਿਊਨੀਟੀ ਸੈਂਟਰ, ਡੇਰਾਬੱਸੀ, ਓਪ…
-
ਸੀਸੀਟੀ ਲਾਂਡਰਾਂ ਵਿਖੇ ਤਿੰਨ ਦਿਨਾਂ ਮਾਈ ਭਾਰਤ ਯੂਥ ਲੀਡਰਸ਼ਿਪ ਬੂਟਕੈਂਪ ਦਾ ਉਦਘਾਟਨ
News By Paigam-E-Jagat — Aug 27, 2026ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਗਸਤ, 2026:- ਮਾਈ ਭਾਰਤ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀ.ਸੀ.ਟੀ.), ਲਾਂਡਰਾਂ, ਮੋਹਾਲੀ ਵਿਖੇ ਤਿੰਨ ਦਿਨਾਂ *‘ਫਿਊਚਰ ਯੂਥ ਲੀਡਰਸ਼ਿਪ ਬੂਟਕੈਂਪ’* ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ 35 ਉਤਸ਼ਾ…
-
ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ 27 ਅਗਸਤ ਨੂੰ ਰੈਲੀਆਂ ਅਤੇ ਅਰਥੀਆਂ ਫੂਕਣ ਦਾ ਕੀਤਾ ਐਲਾਨ
News By Paigam-E-Jagat — Aug 27, 2026ਪਟਿਆਲਾ, 26 ਅਗਸਤ:- ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਮਹੀਨਾਵਾਰ ਮੀਟਿੰਗ ਸ੍ਰ. ਅਮਰਜੀਤ ਸਿੰਘ ਬਾਬਾ, ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੀ-3, 66 ਕੇ.ਵੀ. ਗਰਿੱਡ ਕਲੋਨੀ, ਪਟਿਆਲਾ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ…
-
National Gatka Trials 2026 Organized in Chandigarh to Select Teams for the 4th Virsa Sambhal National Gatka Championship
News By Paigam-E-Jagat — Aug 27, 2026Chandigarh, August 2026:- The Chandigarh Gatka Association (Regd.) and the Chandigarh Gurdwara Sthapna Committee (CGAC) are jointly organizing the 'National Gatka Trials 2026'. The objective of these trials is to select…