World News
Everything beyond India
-
ਖਰੜ ਪੁਲਿਸ ਵਲੋਂ ਵਪਾਰਕ ਮਾਤਰਾ ਵਿੱਚ ਆਇਸ ਡਰੱਗ ਬ੍ਰਾਮਦ
News By Paigam-E-Jagat — Nov 03, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ: ਥਾਣਾ ਖਰੜ ਸਿਟੀ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 155 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ ਦ…
-
ਡਾ ਅੰਬੇਡਕਰ ਲਾਈਬ੍ਰੇਰੀ ਤੇ ਸਟੱਡੀ ਸਰਕਲ ਵਲੋਂ ਡਾ ਅੰਬੇਡਕਰ ਪਟਿਆਲਾ ਆਮਦ ਵਿਸ਼ੇਸ਼ ਦਿਨ ਨੂੰ ਸਮਰਪਿਤ ਸਨਮਾਨ ਸਮਾਰੋਹ ਆਯੋਜਿਤ
News By Paigam-E-Jagat — Nov 03, 2025ਪਟਿਆਲਾ- ਵਿਦਿਆ ਖੇਤਰ ਵਿੱਚ ਭਲਾਈ ਕਾਰਜਾਂ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਰ—ਪ੍ਰਸਾਰ ਕਰਨ ਵਾਲੀ ਸੰਸਥਾ ਡਾ. ਅੰਬੇਡਕਰ ਲਾਇਬ੍ਰੇਰੀ ਅਤੇ ਸਟੱਡੀ ਸਰਕਲ ਵਲੋਂ ਪ੍ਰਧਾਨ ਹੇਮਰਾਜ ਭੱਟੀ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਬੈਂਸ ਐਡਵੋਕੇਟ ਦੀ ਅਗਵਾਈ ਵਿੱਚ ਲਾਹੋਰੀ ਗੇ…
-
ਇੰਡੋਨੇਸ਼ੀਆਂ ਤੋਂ ਆਏ ਵਫਦ ਵੱਲੋਂ ਆਮ ਆਦਮੀ ਫੇਜ 7 ਮੋਹਾਲੀ ਦਾ ਦੌਰਾ
News By Paigam-E-Jagat — Nov 03, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ: ਅੱਜ ਆਮ ਆਦਮੀ ਫੇਸ-7 ਮੋਹਾਲੀ ਵਿਖੇ ਇਨਡੋਨੇਸ਼ੀਆਂ ਤੋਂ ਇਕ ਵਫ਼ਦ ਸੇਵਾਵਾਂ ਦਾ ਜਾਇਜ਼ਾ ਲੈਣ ਆਇਆ। ਵਫ਼ਦ ਨੇ ਆਮ ਆਦਮੀ ਕਲੀਨਿਕ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਡਾ. ਗਰੀਸ਼ ਡੋਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ। ਉਨ੍…
-
ਧੂੰਏਂ ਅਤੇ ਮਾੜੀ ਹਵਾ ਦੇ ਪੱਧਰ ਦੇ ਮਨੁੱਖੀ ਸਰੀਰ ਤੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਐਡਵਾਈਜਰੀ ਕੀਤੀ ਜਾਰੀ
News By Paigam-E-Jagat — Nov 03, 2025ਪਟਿਆਲਾ 03 ਨਵੰਬਰ- ਜਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਕਾਰਣ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆਂ ਮੈਡੀਕਲ ਸੁਪਰਡੈਂਟ ਕਮ ਸਿਵਲ ਸਰਜਨ ਪਟਿਆਲਾ ਡਾ.ਸੰਜੇ ਕਾਮਰਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਕੁਆਲਟੀ ਇ…
-
ਪਰਾਲੀ ਸਾੜਨ ਤੋਂ ਰੋਕਣ ਲਈ ਐਸਡੀਐਮ ਹੁਸ਼ਿਆਰਪੁਰ ਨੇ ਦਿੱਤੇ ਸਖ਼ਤ ਨਿਰਦੇਸ਼
News By Paigam-E-Jagat — Nov 03, 2025ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਹੁਕਮਾਂ ਤਹਿਤ ਅੱਜ ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਦੀ ਪ੍ਰਧਾਨਗੀ ਵਿਚ ਪਰਾਲੀ ਨੂੰ ਅੱਗ ਲਗਾਉਣ ‘ਤੇ ਰੋਕ ਸਬੰਧੀ ਗਸ਼ਤ ਨੂੰ ਲੈ ਕੇ ਇਕ ਮਹੱਤਵਪੂਰਨ ਮੀਟਿੰਗ ਐਸ.ਡੀ.ਐਮ ਦਫ਼ਤਰ ਵਿਚ ਕੀਤੀ ਗਈ। ਮੀਟਿੰਗ ਵਿੱਚ ਸੀ.ਡੀ.ਪੀ.…
-
ਵਿਧਾਇਕ ਰੰਧਾਵਾ ਨੇ ਜਵਾਹਰਪੁਰ ਪਿੰਡ ਦੇ ਵਸਨੀਕਾਂ ਨੂੰ 8681 ਲੱਖ ਰੁਪਏ ਦੀ ਜਲ ਸਪਲਾਈ ਯੋਜਨਾ ਸਮਰਪਿਤ ਕੀਤੀ
News By Paigam-E-Jagat — Nov 03, 2025ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 3 ਨਵੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਸਹੂਲਤਾਂ ਵਿੱਚ ਸੁਧਾਰ ਕਰਨ ਦਾ ਕੰਮ ਜਾਰੀ ਰੱਖ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਕਦਮ…
-
Punjab Engineering College Celebrates the Prakash Purab of Sri Guru Nanak Dev Ji with Devotion and Harmony
News By Paigam-E-Jagat — Nov 03, 2025Chandigarh, 3rd November 2025: The Gurpurab Committee of Punjab Engineering College (Deemed to be University), Chandigarh, today celebrated the Prakash Purab of Sri Guru Nanak Dev Ji by dedicating an Annual Gurmat Samaga…
-
ਸ਼੍ਰੀ ਰਾਮ ਕਥਾਮ੍ਰਿਤ ਦਾ ਸ਼ੁਭਾਰੰਭ ਅੱਜ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਹੋਇਆ
News By Paigam-E-Jagat — Nov 03, 2025ਹੁਸ਼ਿਆਰਪੁਰ- ਦਿਵ੍ਯ ਜ੍ਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਯੋਜਿਤ “ਸ਼੍ਰੀ ਰਾਮ ਕਥਾਮ੍ਰਿਤ” ਦਾ ਸ਼ੁਭਾਰੰਭ ਅੱਜ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਹੋਇਆ। ਕਥਾ ਵਾਚਨ ਦੀ ਪਾਵਨ ਸੇਵਾ ਸਾਧਵੀ ਮਨਸਵਿਨੀ ਭਾਰਤੀ ਜੀ ਦੁਆਰਾ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਇਸ…
-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨੁੱਖੀ ਅਧਿਕਾਰ ਸੰਸਥਾ ਨੇ ਲਗਾਇਆ ਅੱਖਾਂ ਸ਼ੂਗਰ ਅਤੇ ਬੀਪੀ ਦਾ ਮੁਫ਼ਤ ਵਿਸ਼ਾਲ ਚੈਕਅੱਪ ਕੈਂਪ
News By Paigam-E-Jagat — Nov 03, 2025ਪਟਿਆਲਾ- ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਚੇਅਰਮੈਨ ਡਾ. ਜਗਤਾਰ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀ ਅਗਵਾਈ ਵਿੱਚ ਪ੍ਰੋਫੈਸਰ ਕਲੋਨੀ ਸਥਿਤ ਪਟਿਆਲਾ ਫਾਰਮੈਸੀ ਅਤੇ ਲੈਬ ਵਿਖੇ ਅੱਖਾਂ, ਸ਼ੂਗਰ ਅਤੇ ਬਲਡ ਪ੍ਰੈਸ਼ਰ ਦਾ ਮੁਫ਼ਤ ਵਿਸ਼ਾਲ ਚੈਕਅੱਪ ਕੈਂਪ ਲਗਾਇਆ…
-
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪ੍ਰੇਰਨਾਦਾਇਕ ਏਕ ਸਫ਼ਰ ਕਿਤਾਬ ਰਿਲੀਜ਼ ਕੀਤੀ ਗਈ
News By Paigam-E-Jagat — Nov 03, 2025ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਪ੍ਰੇਰਨਾਦਾਇਕ ਜੀਵਨ 'ਤੇ ਆਧਾਰਿਤ ਕਿਤਾਬ ‘ਪ੍ਰੇਰਨਾਦਾਇਕ ਏਕ ਸਫ਼ਰ’ ਰਿਲੀਜ਼ ਕੀਤੀ ਗਈ । ਪ੍ਰਸਿੱਧ ਲੇਖਕ ਡਾ. ਜੋਤੀ ਵਰਮਾ ਦੁਆਰਾ ਲਿਖੀ ਗਈ, ਇਹ ਕਿਤਾਬ ਅਵਿਨਾਸ਼ ਰਾਏ…
-
ਪ੍ਰੈਸ ਦੀ ਆਜ਼ਾਦੀ ਤੇ ਡਾਕਾ ਮਾਰ ਕੇ ਆਮ ਆਦਮੀ ਪਾਰਟੀ ਵੀ ਚਲ ਪਈ ਕਾਂਗਰਸ ਵਾਲੀ ਤਾਨਾਸ਼ਾਹੀ ਦੀ ਰਾਹ ਤੇ ਤੀਕਸ਼ਨ ਸੂਦ
News By Paigam-E-Jagat — Nov 03, 2025ਹੁਸ਼ਿਆਰਪੁਰ- ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਨ ਸੂਦ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪ੍ਰੈਸ ਦੀ ਆਜ਼ਾਦੀ ‘ਤੇ ਪੂਰੀ ਤਰ੍ਹਾਂ ਡਾਕਾ ਮਾਰਿਆ ਜਾ ਰਿਹਾ ਹੈ। ਸ਼ੁਰੂ ਤੋਂ ਹੀ ਸਰਕਾਰੀ ਵਿਗ…
-
ਬੱਚਿਆਂ ਨੂੰ ਡੈਗੂ ਕੈਂਸਰ ਦਿਲ ਦੇ ਰੋਗਾਂ ਤੋਂ ਬਚਾਅ ਫਸਟ ਏਡ ਬਾਰੇ ਜਾਗਰੂਕ ਕੀਤਾ ਸਰਲਾ ਭਟਨਾਗਰ
News By Paigam-E-Jagat — Nov 03, 2025ਪਟਿਆਲਾ:- ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਅਧਿਆਪਕਾਂ ਅਤੇ ਨਾਗਰਿਕਾਂ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਬਣਾਉਣ ਲਈ ਜੰਗੀ ਪੱਧਰ ਤੇ ਜਾਗਰੂਕਤਾ ਮਿਸ਼ਨ ਚਲਾਏ ਜਾ ਰਹੇ ਹਨ। ਇਸੇ ਉਦੇਸ਼ ਦੀ ਪ…