World News
Everything beyond India
-
ਮਮਦਾਨੀ ਨੂੰ ਮੇਰੇ ਨਾਲ ਚੰਗਾ ਬਣ ਕੇ ਰਹਿਣਾ ਚਾਹੀਦੈ ਟਰੰਪ
News By Paigam-E-Jagat — Nov 07, 2025ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਦੇ ਜਿੱਤ ਦੇ ਭਾਸ਼ਣ ਨੂੰ ‘ਬਹੁਤ ਗੁੱਸੇ ਨਾਲ ਭਰਿਆ’ ਭਾਸ਼ਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਸ਼ੁਰੂਆਤ ਮਾੜੀ ਹੈ ਅਤੇ ਜੇ ਉਹ ਵਾਸ਼ਿੰਗਟਨ ਦਾ ਸਤਿਕਾਰ…
-
ਜੰਮੂਕਸ਼ਮੀਰ ਨਾਰਕੋਅਤਿਵਾਦ ਕੇਸ ਈਡੀ ਵੱਲੋਂ ਸਾਬਕਾ ਮੰਤਰੀ ਬਾਬੂ ਸਿੰਘ ਦੇ ਟਿਕਾਣਿਆਂ ਤੇ ਛਾਪੇਮਾਰੀ
News By Paigam-E-Jagat — Nov 07, 2025ਜੰਮੂ- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਸਾਬਕਾ ਮੰਤਰੀ ਬਾਬੂ ਸਿੰਘ ਦੇ ਟਿਕਾਣਿਆਂ ਸਮੇਤ ਕਈ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਨਸ਼ਿਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ…
-
ਆਰਜੇਡੀ ਤੇ ਕਾਂਗਰਸ ਘੁਸਪੈਠੀਆਂ ਪ੍ਰਤੀ ਨਰਮ ਵੋਟ ਬੈਂਕ ਕਰਕੇ ਭਗਵਾਨ ਰਾਮ ਨੂੰ ਨਾਪਸੰਦ ਕਰਦੇ ਮੋਦੀ
News By Paigam-E-Jagat — Nov 07, 2025ਅਰਰੀਆ (ਬਿਹਾਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਵਿੱਚ ਵਿਰੋਧੀ ਆਰਜੇਡੀ-ਕਾਂਗਰਸ ਗੱਠਜੋੜ ’ਤੇ ਘੁਸਪੈਠੀਆਂ ਪ੍ਰਤੀ ਨਰਮ ਰੁਖ਼ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹੀ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ਭਗਵਾਨ ਰਾਮ ਅਤੇ ‘ਛਠੀ ਮਈਆ’ ਨੂੰ ਨਾਪਸੰ…
-
ਪਿੜ੍ਹਾਈ ਸਾਲ 202526 ਦੌਰਾਨ ਖੰਡ ਮਿੱਲਾਂ ਅਧੀਨ ਗੰਨੇ ਦੇ ਵਿਕਾਸ ਅਤੇ ਹੋਰ ਵੱਖਵੱਖ ਮੁੱਦਿਆਂ ਸਬੰਧੀ ਕੇਨ ਕਮਿਸ਼ਨਰ ਪੰਜਾਬ ਨੇ ਕੀਤੀ ਮੀਟਿੰਗ
News By Paigam-E-Jagat — Nov 06, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ , 06 ਨਵੰਬਰ 2025: ਗੰਨੇ ਦੇ ਵਿਕਾਸ, ਅਦਾਇਗੀ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਖੇਤੀ ਭਵਨ , ਐਸ. ਏ. ਐਸ. ਨਗਰ ਵਿਖੇ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ, ਕੇਨ ਕਮਿਸ਼ਨ…
-
Monitoring of vaccination campaign on Mothers Day to reduce maternal and child mortality
News By Paigam-E-Jagat — Nov 06, 2025Patiala, November 6 - To reduce maternal and child mortality, the main objective of the National Health Mission, the Health Department celebrates Mother's Day every Wednesday at the health center/district level and immun…
-
ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ
News By Paigam-E-Jagat — Nov 06, 2025ਨਵਾਂਸ਼ਹਿਰ- ਅੱਜ ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਤਿਕਾਰਯੋਗ ਗੁਰੂਣੀ ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ, ਸ਼੍ਰੀ ਕਿਰਨ ਪ੍ਰਭਾ ਜੀ, ਸ਼੍ਰੀ ਰਤਨ ਜੋਤੀ ਜੀ, ਸ਼੍ਰੀ ਵਿਚਕਸ਼ਨ ਸ਼੍ਰੀ ਜੀ, ਸ਼੍ਰੀ ਅਰਪਿਤ…
-
ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿਸ਼ਾਲ ਗੁਰਮਤਿ ਸਮਾਗਮ 28 ਤੋਂ 30 ਨਵੰਬਰ ਤੱਕ
News By Paigam-E-Jagat — Nov 06, 2025ਨਵਾਂਸਹਿਰ- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪਰ ਮਨ ਨੂੰ ਸਮਰਪਿਤ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਲਾ ਪੱਧਰ ਤੇ 28 ਤੋਂ 30 ਨਵੰਬਰ ਤੱਕ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਨਵਾਂ ਸ਼ਹਿਰ ਵਿਖੇ ਕਰਵਾਏ ਜਾ ਰ…
-
The light and sound show to be held at Lajwanti Stadium on November 8th will be extraordinary says Deputy Commissioner
News By Paigam-E-Jagat — Nov 06, 2025Hoshiarpur: Deputy Commissioner Ashika Jain announced that the Punjab Government is organizing a unique light and sound show dedicated to the 350th martyrdom anniversary of Sri Guru Tegh Bahadur Ji on November 8th at the…
-
ਚਾਤੁਰਮਾਸ ਦੀ ਸਮਾਪਤੀ ਤੋਂ ਬਾਅਦ ਜੈਨ ਸਾਧਵੀਆਂ ਨੇ ਟੋਹਾਣਾ ਵੱਲ ਯਾਤਰਾ ਰਵਾਨਾ
News By Paigam-E-Jagat — Nov 06, 2025ਰਤੀਆ, 6 ਨਵੰਬਰ- ਸ਼੍ਰੀ ਸੁਨੰਦਾ ਜੀ ਮਹਾਰਾਜ ਠਾਣੇ 3, ਜੋ ਚਾਤੁਰਮਾਸ ਲਈ ਰਤੀਆ ਵਿੱਚ ਸਨ, ਦੇ ਚਾਤੁਰਮਾਸ ਦੀ ਸਮਾਪਤੀ ਤੋਂ ਬਾਅਦ, ਜੈਨ ਸਾਧਵੀਆਂ ਨੇ ਅੱਜ ਰਤੀਆ ਤੋਂ ਟੋਹਾਣਾ ਤੱਕ ਯਾਤਰਾ ਕੀਤੀ। ਸੈਂਕੜੇ ਜੈਨ ਸ਼ਰਧਾਲਆਂ ਨੇ ਨਥਵਾਨ ਪਿੰਡ ਤੱਕ ਯਾਤਰਾ 'ਤੇ ਜੈਨ ਸਾਧਵੀਆਂ ਦੇ…
-
ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹਰਿਆਣਾ ਵਿੱਚ ਰਾਜ ਪੱਧਰੀ ਸਮਾਰੋਹ 7 ਨਵੰਬਰ ਨੂੰ
News By Paigam-E-Jagat — Nov 06, 2025ਚੰਡੀਗੜ੍ਹ, 6 ਨਵੰਬਰ - ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੁਰੇ ਹੋਣ ਦੇ ਮੌਕੇ ਵਿੱਚ 7 ਨਵੰਬਰ ਨੂੰ ਪੂਰੇ ਸੂਬੇ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜੋ ਰਾਸ਼ਟਰਭਗਤੀ, ਏਕਤਾ ਅਤੇ ਸਭਿਆਚਾਰਕ ਗੌਰਵ ਨਾਲ ਰੰਗੇ ਪ੍ਰੋਗਰਾਮ ਹੋਣਗੇ। ਮੁੱਖ ਮੰਤਰ…
-
ਯਮੁਨਾਨਗਰ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼ ਦੋਸ਼ੀਆਂ ਤੇ ਹੋਵੇਗੀ ਸਖਤ ਕਾਰਵਾਈ ਅਨਿਲ ਵਿਜ
News By Paigam-E-Jagat — Nov 06, 2025ਚੰਡੀਗੜ੍ਹ, 6 ਨਵੰਬਰ - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਹੈ ਕਿ ਯਮੁਨਾਨਗਰ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਦੋਸ਼ੀ ਪਾਏ ੧ਾਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਵਿਜ ਅੱਜ ਮੀਡੀਆ ਪਰਸਨਸ ਵ…
-
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ
News By Paigam-E-Jagat — Nov 06, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਨਵੰਬਰ: ਠੰਢ ਦੀ ਆਮਦ ਅਤੇ ਹਵਾ ਦੀ ਗੁਣਵੱਤਾ ’ਚ ਵਿਗਾੜ ਨੂੰ ਵੇਖਦਿਆਂ ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਵਾਸੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਅੱਜ ਕੱਲ੍ਹ ਠੰਢ ਦੀ ਆਮਦ ਅਤੇ ਹਵਾ ਪ੍ਰਦੂਸ਼ਣ ਵ…