World News
Everything beyond India
-
ਪੁਣੇ ਚ ਵਾਪਰਿਆ ਭਿਆਨਕ ਹਾਦਸਾ 2 ਟਰੱਕਾਂ ਦੀ ਟੱਕਰ ਨਾਲ ਲੱਗੀ ਅੱਗ 8 ਜ਼ਿਉਂਦਾ ਸੜੇ
News By Paigam-E-Jagat — Nov 14, 2025ਪੁਣੇ:- ਪੁਣੇ ਦੇ ਨਵਲੇ ਪੁਲ 'ਤੇ ਵੀਰਵਾਰ (13 ਨਵੰਬਰ) ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਦੋ ਕੰਟੇਨਰ ਟਰੱਕਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇੱਕ ਕਾਰ ਦੋਵਾਂ ਟਰੱਕਾਂ ਵਿਚਕਾਰ ਫਸ ਗਈ ਅਤੇ ਪੂਰੀ ਤਰ੍ਹਾਂ ਸੜ ਗਈ। ਫਾਇਰ ਵਿਭਾਗ ਦੇ ਅਨੁਸਾਰ, ਹੁ…
-
ਪੰਜਾਬ ਚ ਵੀਆਈਪੀ ਸਕਿਉਰਿਟੀ ਚ ਲੱਗੇ ਪੁਲੀਸ ਵਾਹਨ ਚੌਕਸੀ ਵਰਤਣ ਡੀਜੀਪੀ
News By Paigam-E-Jagat — Nov 14, 2025ਚੰਡੀਗੜ੍ਹ- ਲੈਫਨੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਦੇ ਪੰਜਾਬ ਪੁਲੀਸ ਦੇ ਸਕਿਉਰਿਟੀ ਵਿਚ ਲੱਗੇ ਇਕ ਵਾਹਨ ਵਲੋਂ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਦੋਸ਼ ਤੋਂ ਬਾਅਦ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਆਈਪੀ ਡਿਊਟੀ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸ…
-
ਏਅਰ ਇੰਡੀਆ ਦੀ ਟੋਰਾਂਟੋਦਿੱਲੀ ਉਡਾਣ ਨੂੰ ਧਮਕੀ
News By Paigam-E-Jagat — Nov 14, 2025ਨਵੀਂ ਦਿੱਲੀ- ਏਅਰ ਇੰਡੀਆ ਦੀ ਅੱਜ ਟੋਰਾਂਟੋ ਤੋਂ ਦਿੱਲੀ ਆ ਰਹੀ ਹਵਾਈ ਉਡਾਣ ਵਿਚ ਬੰਬ ਹੋਣ ਦੀ ਧਮਕੀ ਮਿਲੀ ਪਰ ਇਹ ਉਡਾਣ ਦਿੱਲੀ ਵਿਚ ਸੁਰੱਖਿਅਤ ਉਤਰ ਗਈ। ਇਹ ਜਾਣਕਾਰੀ ਮਿਲੀ ਹੈ ਕਿ ਸਵੇਰੇ ਦਿੱਲੀ ਪੁਲੀਸ ਨੂੰ ਇਕ ਸੰਦੇਸ਼ ਮਿਲਿਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਡਾਣ ਏ ਆਈ…
-
ਸ਼ੇਅਰ ਬਾਜ਼ਾਰ ਸੈਂਸੈਕਸ 84478 ਤੇ ਨਿਫਟੀ 25879 ਅੰਕਾਂ ਤੇ ਹੋਏ ਬੰਦ
News By Paigam-E-Jagat — Nov 14, 2025ਮੁੰਬਈ- ਵਿਦੇਸ਼ਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ, ਘਰੇਲੂ ਸਟਾਕ ਬਾਜ਼ਾਰਾਂ ਵਿੱਚ ਵੀਰਵਾਰ ਨੂੰ ਕਾਰੋਬਾਰ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ 12.16 ਅੰਕ ਭਾਵ 0.01% ਦੇ ਵਾਧੇ ਨਾਲ 84,478.67 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ…
-
ਸੂਬੇ ਚ 34 ਲੱਖ ਆਧਾਰ ਕਾਰਡ ਧਾਰਕ ਮ੍ਰਿਤਕ ਯੂਆਈਡੀਏਆਈ ਨੇ ਚੋਣ ਕਮਿਸ਼ਨ ਨੂੰ ਕੀਤਾ ਸੂਚਿਤ
News By Paigam-E-Jagat — Nov 14, 2025ਕੋਲਕਾਤਾ- ਯੂਆਈਡੀਏਆਈ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਜਨਵਰੀ 2009 ਵਿੱਚ ਪਛਾਣ ਪੱਤਰ ਦੀ ਸ਼ੁਰੂਆਤ ਹੋਣ ਤੋਂ ਲੈ ਕੇ ਪੱਛਮੀ ਬੰਗਾਲ ਵਿੱਚ ਲਗਪਗ 34 ਲੱਖ ਆਧਾਰ ਕਾਰਡ ਧਾਰਕ ਮ੍ਰਿਤਕ ਪਾਏ ਗਏ ਹਨ। ਯੂਆਈਡੀਏਆਈ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਇਹ ਵੀ…
-
ਲੁਧਿਆਣਾ ਵਿੱਚ ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਿਫਤਾਰ
News By Paigam-E-Jagat — Nov 14, 2025ਲੁਧਿਆਣਾ- ਲੁਧਿਆਣਾ ਪੁਲੀਸ ਨੇ ਵੱਡੀ ਦਹਿਸ਼ਤੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ…
-
ਏਅਰ ਇੰਡੀਆ ਹਾਦਸੇ ਦੀ ਜਾਂਚ ਆਈਸੀਏਓ ਆਦੇਸ਼ ਅਨੁਸਾਰ ਚੱਲੇਗੀ ਕੇਂਦਰ
News By Paigam-E-Jagat — Nov 14, 2025ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਏਅਰ ਇੰਡੀਆ ਅਹਿਮਦਾਬਾਦ ਹਾਦਸੇ ਦੀ ਜਾਂਚ ਭਾਰਤੀ ਅਧਿਕਾਰੀਆਂ ਵੱਲੋਂ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ ਦੁਆਰਾ ਨਿਰਧਾਰਤ ਆਦੇਸ਼ ਦੇ ਅਨੁਸਾਰ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋ…
-
ਐਨਏਏਸੀ ਵੱਲੋਂ ਅਲਫਲਾਹ ਯੂਨੀਵਰਸਿਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ
News By Paigam-E-Jagat — Nov 14, 2025ਨਵੀਂ ਦਿੱਲੀ- ਲਾਲ ਕਿਲ੍ਹਾ ਕਾਰ ਧਮਾਕੇ ਤੋਂ ਕੁਝ ਦਿਨਾਂ ਬਾਅਦ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (ਐਨਏਏਸੀ) ਨੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ’ਤੇ ਝੂਠੀ ਮਾਨਤਾ ਪ੍ਰਦਰਸ਼ਿਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਯੂਨੀਵਰ…
-
Under the war against drugs the illegal construction of drug traffickers in Tandas Chandigarh Colony has been carried out by yellow claws
News By Paigam-E-Jagat — Nov 14, 2025Hoshiarpur:- Hoshiarpur and Tanda police today demolished an unauthorized construction in Chandigarh Colony of Tanda as part of a joint campaign to eliminate illegal encroachments by drug traffickers under the 'War Again…
-
ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਦੇ ਕਰਾਟੇ ਖਿਡਾਰੀਆਂ ਦਾ ਰਾਜ ਪੱਧਰੀ ਮੁਕਾਬਲੇ ਲਈ ਸਫਲਤਾ ਪੂਰਵਕ ਚੁਣਿਆ
News By Paigam-E-Jagat — Nov 14, 2025ਜੈਤੋ,13 ਨਵੰਬਰ: ਅਲਾਇੰਸ ਇੰਟਰਨੈਸ਼ਨਲ ਸਕੂਲ, ਜੈਤੋ, ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਕਿ ਤਿੰਨ ਵਿਦਿਆਰਥੀਆਂ ਨੇ ਅੰਡਰ-11 ਕਰਾਟੇ (ਲੜਕੇ ਵਰਗ) ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ। ਖੇਡ…
-
ਪੈਂਸ਼ਨਭੋਗਿਆਂ ਦੀ ਸਹੂਲਤ ਲਈ ਹਰਿਆਣਾ ਰਾਸ਼ਟਰਵਿਆਪੀ ਡਿਜ਼ਿਟਲ ਜੀਵਨ ਸਰਟੀਫਿਕੇਟ ਮੁਹਿੰਮ 40 ਵਿੱਚ ਸ਼ਾਮਲ
News By Paigam-E-Jagat — Nov 14, 2025ਚੰਡੀਗਡ੍ਹ, 13 ਨਵੰਬਰ- ਹਰਿਆਣਾ ਸਰਕਾਰ ਨੇ ਭਾਰਤ ਸਰਕਾਰ ਵੱਲੋਂ 1 ਨਵੰਬਰ ਤੋਂ 30 ਨਵੰਬਰ ਤੱਕ ਪੂਰੇ ਦੇਸ਼ ਵਿੱਚ ਚਲਾਏ ਜਾ ਰਹੇ ਰਾਸ਼ਟਰਵਿਆਪੀ ਡਿਜ਼ਿਟਲ ਜੀਵਨ ਸਰਟੀਫਿਕੇਟ ਮੁਹਿੰਮ 4.0 ਵਿੱਚ ਆਪਣੀ ਭਾਗੀਦਾਰੀ ਦਾ ਐਲਾਨ ਕੀਤਾ ਹੈ। ਪੇਂਸ਼ਨਭੋਗਿਆਂ ਲਈ ਡਿਜ਼ਿਟਲ ਜੀਵਨ ਸਰਟੀਫਿਕੇਟ…
-
ਐਫ਼ਸੀਆਰ ਨੇ ਹਰਿਆਣਾ ਦੀ ਪੇਪਰਲੈਸ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਵਿਆਪਕ ਸਮੀਖਿਆ ਕੀਤੀ
News By Paigam-E-Jagat — Nov 14, 2025ਚੰਡੀਗਡ੍ਹ, 13 ਨਵੰਬਰ-ਹਰਿਆਣਾ ਦੇ ਮਾਲਿਆ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿਤ ਕਮੀਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਅੱਜ ਹਰਿਆਣਾ ਦੀ ਪੇਪਰਲੈਸ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਪ੍ਰਗਤੀ ਅਤੇ ਖੇਤਰ ਪੱਧਰੀ ਕਾਰਜਪ੍ਰਣਾਲੀ ਦੀ ਸਮੀਖਿਆ ਲਈ ਸਾਰੇ ਡਿਪਟੀ ਕਮੀਸ਼ਨਰਾਂ ਨਾਲ ਇੱਕ ਵਿਸਥਾਰ ਵੀ…