World News
Everything beyond India
-
ਮੋਹਾਲੀ ਵਿੱਚ ਬੈਂਕਾਂ ਨੇ ਲਾਵਾਰਿਸ ਜਮ੍ਹਾਂ ਰਾਸ਼ੀਆਂ ਤੇ ਮੈਗਾ ਜਨ ਜਾਗਰੂਕਤਾ ਕੈਂਪ ਲਾਇਆ
News By Paigam-E-Jagat — Nov 17, 2025ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਨਵੰਬਰ: ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਐਕਸਿਸ ਬੈਂਕ ਨੇ ਫੇਜ਼ 2, ਮੋਹਾਲੀ ਵਿੱਚ ਲਾਵਾਰਿਸ ਜਮ੍ਹਾਂ ਰਾਸ਼ੀਆਂ 'ਤੇ ਇੱਕ ਮੈਗਾ ਜਨ ਜਾਗਰੂਕਤਾ ਕੈਂਪ ਲਗਾਇਆ। ਮੋਹਾਲੀ ਦੇ ਲੀਡ ਡਿਸਟ੍ਰਿਕਟ ਮੈਨੇਜਰ (ਪ…
-
ਦੁਰਲੱਭ ਨਿਊਰੋਸਰਜੀਕਲ ਪ੍ਰਕਿਰਿਆ ਤੋਂ ਬਾਅਦ 54 ਸਾਲਾ ਔਰਤ ਨੂੰ ਨਵੀਂ ਜ਼ਿੰਦਗੀ ਮਿਲੀ
News By Paigam-E-Jagat — Nov 17, 2025ਮੋਹਾਲੀ: ਪੰਜਾਬ ਦੇ ਪ੍ਰਮੁੱਖ ਐਨਏਬੀਐੱਚ ਮਾਨਤਾ ਪ੍ਰਾਪਤ ਸੁਪਰ-ਸਪੈਸ਼ਲਿਟੀ ਹਸਪਤਾਲ, ਲਿਵਾਸਾ ਹਸਪਤਾਲ ਵਿਖੇ ਇੱਕ ਦੁਰਲੱਭ ਨਿਊਰੋਸਰਜੀਕਲ ਪ੍ਰਕਿਰਿਆ ਤੋਂ ਬਾਅਦ ਇੱਕ 54 ਸਾਲਾ ਔਰਤ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ। ਔਰਤ ਨੂੰ ਚੌਥੇ ਵੈਂਟ੍ਰਿਕਲ ਕੋਰੋਇਡ ਪਲੇਕਸਸ ਪੈਪਿਲੋਮਾ…
-
ਖ਼ਾਲਸਾ ਕਾਲਜ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
News By Paigam-E-Jagat — Nov 17, 2025ਗੜ੍ਹਸ਼ੰਕਰ:- 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਤੇਗ…
-
ਯੁੱਗਨਾਇਕ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਰਧਾਂਜ਼ਲੀ ਭੇਂਟ
News By Paigam-E-Jagat — Nov 17, 2025ਹੁਸ਼ਿਆਰਪੁਰ:- ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਅੱਜ ਉਨਾਂ ਦੇ 110ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੇ ਆਜ਼ਾਦੀ ਸੰਗਰਾਮ 'ਚ ਪਾਏ ਬੇਮਿਸਾਲ ਯੋਗਦਾਨ ਨੂੰ ਸਿਜਦਾ ਕੀਤਾ ਗਿਆ। ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਤੋਂ ਇਲੈਕਟ੍…
-
ਖਾਲਸਾ ਕਾਲਜੀਏਟ ਸਕੂਲ ਵਿੱਚ ਕੈਨਵਸ 2025 ਸਮਾਰੋਹ ਵਿੱਚ ਪੁਸਤਕ ਵਿਕਰੀ ਪ੍ਰਦਰਸ਼ਨੀ 18 ਨਵੰਬਰ ਨੂੰ
News By Paigam-E-Jagat — Nov 17, 2025ਹੁਸ਼ਿਆਰਪੁਰ:- ਵਿਦਿਆਰਥੀਆਂ ਦੀਆਂ ਸਾਹਿਤਿਕ,ਕਲਾਤਮਕ ਅਤੇ ਸਭਿਆਚਾਰਿਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ਵਿੱਚ ਚਲਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸੀਨੀਅਰ ਸੈਕੈੰਡਰੀ ਸਕੂਲ ਵਿੱਚ ਕੈਨਵਸ 20…
-
ਤੀਕਸ਼ਣ ਸੂਦ ਵੱਲੋਂ ਹੁਸ਼ਿਆਰਪੁਰ ਦੀ ਟੀਮ ਯੋਗ ਮੁਕਾਬਲਿਆਂ ਲਈ ਰਵਾਨਾ ਕੀਤੀ ਗਈ
News By Paigam-E-Jagat — Nov 17, 2025ਹੁਸ਼ਿਆਰਪੁਰ:- ਜ਼ਿਲ੍ਹਾ ਯੋਗ ਮੁਕਾਬਲਿਆਂ ਵਿੱਚ ਜੇਤੂ ਬਣੇ ਪ੍ਰਤੀਭਾਗੀਆਂ ਦੀ 30 ਮੈਂਬਰੀ ਟੀਮ ਨੂੰ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਯੋਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤੀਕਸ਼ਣ ਸੂਦ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਰਵਾਨਾ ਕੀਤਾ। ਇਸ ਟੀਮ ਵਿੱਚ 25 ਪ੍ਰਤੀਭਾਗੀਆਂ…
-
ਗੌਤਮ ਨਗਰ ਵਿੱਚ ਹਫ਼ਤਾਵਾਰੀ ਅਧਿਆਤਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
News By Paigam-E-Jagat — Nov 17, 2025ਹੁਸ਼ਿਆਰਪੁਰ:- ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਵਿੱਚ ਹਫ਼ਤਾਵਾਰੀ ਅਧਿਆਤਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਪੂਨਮ ਭਾਰਤੀ ਜੀ ਨੇ ਹਾਜ਼ਰ ਭਗਤਜਨਾਂ ਨੂੰ ਇਹ ਭਾਵਪੂਰਨ ਸੰਦ…
-
ਕੁਲਵਿੰਦਰ ਸਿੰਘ ਸੰਘਾ ਵਿਕਾਸ ਮੰਚ ਗੜ੍ਹਸ਼ੰਕਰ ਦੇ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਗਏ
News By Paigam-E-Jagat — Nov 17, 2025ਗੜ੍ਹਸ਼ੰਕਰ:- ਅੱਜ ਇਥੇ ਵਿਕਾਸ ਮੰਚ ਗੜ੍ਹਸ਼ੰਕਰ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਦਾ ਪੈਨਲ ਸ਼ੁਭਾਸ਼ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨੇ ਪੇਸ਼ ਕੀਤਾ। ਜਿਸ ਵਿੱਚ ਕੁਲਵਿੰਦਰ ਸਿੰਘ ਸੰਘਾ ਨੂੰ ਵਿਕਾਸ ਮੰਚ ਗੜ੍ਹਸ਼ੰਕਰ ਦਾ ਪ੍ਰਧਾਨ ਚੁਣਿਆ ਗਿਆ। ਬਲਵਿੰਦਰ ਕੁ…
-
ਯੂਥ ਕਲੱਬ ਪਿੰਡ ਪੋਸੀ ਦੇ ਪ੍ਰਧਾਨ ਡਿੰਪੀ ਦੀ ਅਗਵਾਈ ਵਿੱਚ ਮੀਟਿੰਗ
News By Paigam-E-Jagat — Nov 17, 2025ਗੜ੍ਹਸ਼ੰਕਰ:- ਹਲਕਾ ਗੜ੍ਹਸ਼ੰਕਰ ਤੋਂ ਯੂਥ ਕਲੱਬ ਦੇ ਪ੍ਰਧਾਨ ਪ੍ਰਿੰਸ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੋਸੀ ਵਿੱਚ ਯੂਥ ਕਲੱਬ ਪੋਸੀ ਤੋਂ ਪ੍ਰਧਾਨ ਡਿੰਪੀ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਸਪੀਕਰ ਵਿਧਾਨ ਸਭਾ ਪੰਜ…
-
ਇਹ ਨੰਬਰ ਸਿੱਧਾ ਚੇਅਰਮੈਨਕਮਮੈਨੇਜਿੰਗ ਡਾਇਰੈਕਟਰ ਦੇ ਅਧੀਨ ਹੈ
News By Paigam-E-Jagat — Nov 17, 2025ਸੂਚਨਾ ਦੇਣ ਲਈ ਇਸ ਨੰਬਰ 'ਤੇ ਸਿੱਧੀ ਕਾਲ ਜਾਂ ਵਟਸਐਪ (WhatsApp) ਸੁਨੇਹਾ ਭੇਜਿਆ ਜਾ ਸਕਦਾ ਹੈ। PSPCL ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ 100% ਗੁਪਤ ਰੱਖਣ ਦੀ ਗਰੰਟੀ ਦਿੰਦਾ ਹੈ। ਕਿਸੇ ਵੀ ਹਾਲਤ ਵਿੱਚ ਸੂਚਨਾ ਦੇਣ ਵਾਲੇ ਦਾ ਨਾਮ ਜ਼ਾਹਰ ਨਹੀਂ ਕੀਤਾ ਜਾਵੇਗਾ। ਇਸ ਨੰ…
-
ਡੇਂਗੂ ਤੋਂ ਬਚਾਅ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਵਿਆਪਕ ਕਾਰਵਾਈ
News By Paigam-E-Jagat — Nov 17, 2025ਹੁਸ਼ਿਆਰਪੁਰ:- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਰੋਕਥਾਮ ਲਈ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਤਹਿਤ ਅੱਜ ਵਿਆਪਕ ਪੱਧਰ ‘ਤੇ ਸਫਾਈ, ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਅੰਜ਼ਾਮ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ…
-
16 ਵਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅੱਜ ਤੋ ਸ਼ੁਰੂ
News By Paigam-E-Jagat — Nov 17, 2025ਗੜ੍ਹਸ਼ੰਕਰ:- 16ਵਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਐਥਲੈਟਿਕਸ ਮੁਕਾਵਲੇ 17 ਨਵੰਬਰ 2025 ਤੋ 21 ਨਵੰਬਰ 2025 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਦੇ ਪ੍ਰ…