World News
Everything beyond India
-
ਇੰਡੀਗੋ ਨੇ ਸਟਾਫ ਦੀ ਘਾਟ ਕਾਰਨ 300 ਉਡਾਣਾਂ ਰੱਦ ਕੀਤੀਆਂ ਜੈਪੁਰ ਇੰਦੌਰ ਅਤੇ ਦਿੱਲੀ ਵਿੱਚ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਪੁਣੇ ਵਿੱਚ 8 ਘੰਟੇ ਇੰਤਜ਼ਾਰ 3 ਯਾਤਰੀ ਬੇਹੋਸ਼
News By Paigam-E-Jagat — Dec 05, 2025ਨਵੀਂ ਦਿੱਲੀ/ਬੈਂਗਲੁਰੂ/ਮੁੰਬਈ/ਹੈਦਰਾਬਾਦ:- ਨਵੇਂ ਹਵਾਬਾਜ਼ੀ ਸੁਰੱਖਿਆ ਨਿਯਮਾਂ ਦੇ ਕਾਰਨ, ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ, ਲਗਾਤਾਰ ਤੀਜੇ ਦਿਨ ਵੀ ਚਾਲਕ ਦਲ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਨਾਲ ਇੰਡੀਗੋ ਦੇ ਸੰਚਾਲਨ 'ਤੇ ਭਾਰੀ ਅਸਰ ਪਿਆ ਹੈ। ਸਮਾਚਾਰ ਏ…
-
4 ਦਿਨਾਂ ਦੀ ਗਿਰਾਵਟ ਤੇ ਲੱਗੀ ਬ੍ਰੇਕ ਸੈਂਸੈਕਸ 158 ਅੰਕ ਚੜ੍ਹਿਆ ਤੇ ਨਿਫਟੀ 26000 ਦੇ ਪਾਰ ਹੋਇਆ ਬੰਦ
News By Paigam-E-Jagat — Dec 05, 2025ਮੁੰਬਈ, 4 ਦਸੰਬਰ:- 4 ਦਸੰਬਰ ਨੂੰ ਭਾਰਤੀ ਸਟਾਕ ਮਾਰਕੀਟ ਵਿਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ ਹੈ। ਸ਼ੁਰੂਆਤੀ ਕਮਜ਼ੋਰੀ ਤੋਂ ਬਾਅਦ, ਬਾਜ਼ਾਰ ਨੇ ਤੇਜ਼ੀ ਰਫ਼ਤਾਰ ਫੜੀ ਅਤੇ ਪਿਛਲੇ ਚਾਰ ਦਿਨਾਂ ਦੀ ਗਿਰਾਵਟ ਨੂੰ ਬ੍ਰੇਕ ਲਗਾਉਣ 'ਚ ਕਾਮਯਾਬ ਰਿਹਾ। ਨਿਫਟੀ 50 ਅਤੇ ਸੈਂ…
-
ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ
News By Paigam-E-Jagat — Dec 05, 2025ਚੰਡੀਗੜ੍ਹ:- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ 540 ਕਰੋੜ…
-
ਚੀਨ ਦੇ ਸ਼ਿਨਜਿਆਂਗ ਖੇਤਰ ਚ 60 ਸ਼ਿੱਦਤ ਦਾ ਭੂਚਾਲ
News By Paigam-E-Jagat — Dec 05, 2025ਪੇਈਚਿੰਗ:- ਚੀਨ ਦੇ ਉੱਤਰ-ਪੱਛਮੀ ਖੇਤਰ ਸ਼ਿਨਜਿਆਂਗ ਵਿੱਚ, ਜੋ ਕਿ ਕਿਰਗਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਹੈ, 6.0 ਸ਼ਿੱਦਤ ਦਾ ਇੱਕ ਭੂਚਾਲ ਦਰਜ ਕੀਤਾ ਗਿਆ ਹੈ। ਚਾਈਨਾ ਅਰਥਕੁਏਕ ਨੈੱਟਵਰਕਸ ਸੈਂਟਰ ਅਨੁਸਾਰ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 3:44 ਵਜੇ (0744 GMT)…
-
ਪੰਜਾਬ ਵਿਚ ਵੀ ਠੰਢ ਨੇ ਜ਼ੋਰ ਫੜਿਆ 5 ਦਸੰਬਰ ਲਈ ਯੈਲੋ ਅਲਰਟ ਜਾਰੀ
News By Paigam-E-Jagat — Dec 05, 2025ਚੰਡੀਗੜ੍ਹ:- ਪੰਜਾਬ ਵਿੱਚ ਦਸੰਬਰ ਮਹੀਨਾ ਚੜਨ ਦੇ ਨਾਲ ਹੀ ਠੰਢ ਨੇ ਵੀ ਜ਼ੋਰ ਫੜ ਲਿਆ ਹੈ। ਇਸ ਦੌਰਾਨ ਪੰਜਾਬ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਜਿਸ ਨੇ ਸਵੇਰ ਅਤੇ ਸ਼ਾਮ ਸਮੇਂ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ। ਜਦੋਂ ਕਿ ਦੁਪਹਿਰ ਸਮੇਂ ਨਿਕਲ ਰਹੀ ਧੁੱਪ ਕਰਕੇ ਲੋਕਾ…
-
ਕਸ਼ਮੀਰ ਵਾਦੀ ਠੰਢ ਦੀ ਜਕੜ ਵਿਚ ਪੁਲਵਾਮਾ ਸਭ ਤੋਂ ਠੰਢਾ
News By Paigam-E-Jagat — Dec 05, 2025ਸ੍ਰੀਨਗਰ:- ਕਸ਼ਮੀਰ ਵਿਚ ਠੰਢ ਦਾ ਕਹਿਰ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਵਿਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਆ ਗਿਆ, ਜਦੋਂ ਕਿ ਵਾਦੀ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਵਿੱਚ ਰਾਤ ਦਾ ਤਾਪਮ…
-
ਆਂਧਰਾ ਸਰਕਾਰ ਨੇ ਅਡਾਨੀਗੂਗਲ ਏਆਈ ਡਾਟਾ ਸੈਂਟਰ ਲਈ 480 ਏਕੜ ਜ਼ਮੀਨ ਅਲਾਟ ਕੀਤੀ
News By Paigam-E-Jagat — Dec 05, 2025ਅਮਰਾਵਤੀ:- ਆਂਧਰਾ ਪ੍ਰਦੇਸ਼ ਸਰਕਾਰ ਨੇ ਵਿਸ਼ਾਖਾਪਟਨਮ ਅਤੇ ਅਨਾਕਾਪੱਲੀ ਜ਼ਿਲ੍ਹਿਆਂ ਵਿੱਚ ਅਡਾਨੀ ਇਨਫਰਾ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ 480 ਏਕੜ ਜ਼ਮੀਨ ਅਲਾਟ ਕੀਤੀ ਹੈ, ਜੋ ਕਿ ਰੇਡਨ ਇਨਫੋਟੈੱਕ ਇੰਡੀਆ ਦੀ ਇੱਕ 'ਨੋਟੀਫਾਈਡ ਭਾਈਵਾਲ' ਹੈ। ਰੇਡਨ ਇਨਫੋਟੈਕ ਇੰਡੀਆ, ਜੋ…
-
ਪੁਤਿਨ ਪਹੁੰਚੇ ਭਾਰਤ ਜੱਫੀ ਪਾਈ ਹੱਥ ਮਿਲਾਇਆ ਮੋਦੀ ਨੇ ਦੋਸਤ ਪੁਤਿਨ ਦਾ ਇੰਜ ਕੀਤਾ ਸਵਾਗਤ
News By Paigam-E-Jagat — Dec 05, 2025ਨਵੀਂ ਦਿੱਲੀ:- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਲਮ ਹਵਾਈ ਅੱਡੇ 'ਤੇ ਆਪਣੇ ਦੋਸਤ ਪੁਤਿਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਪਹਿਲਾਂ ਰੂਸੀ ਰਾਸ਼ਟਰਪਤੀ ਨੂੰ ਜੱਫੀ ਪਾਈ ਅਤੇ ਫਿਰ ਹੱਥ ਮਿਲ…
-
ਸਿੱਖ ਮਹਿਲਾ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ ਪਰ ਦੁਰਵਿਵਹਾਰ ਹੋਇਆ ਜੈਸ਼ੰਕਰ
News By Paigam-E-Jagat — Dec 05, 2025ਨਵੀਂ ਦਿੱਲੀ:- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ—ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ—ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ 'ਤੇ ਚੜ੍ਹਾਉਣ ਤੋਂ ਪ…
-
ਐੱਨਆਈਏ ਵੱਲੋਂ ਗੋਲਾ ਬਾਰੂਦ ਦੀ ਤਸਕਰੀ ਮਾਮਲੇ ਚ 20 ਤੋਂ ਵੱਧ ਥਾਵਾਂ ਤੇ ਛਾਪੇਮਾਰੀ
News By Paigam-E-Jagat — Dec 05, 2025ਨਵੀਂ ਦਿੱਲੀ:- ਕੌਮੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਗੈਰ-ਕਾਨੂੰਨੀ ਗੋਲਾ ਬਾਰੂਦ ਦੀ ਤਸਕਰੀ ਦੇ ਇੱਕ ਚੱਲ ਰਹੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਵਿਆਪਕ ਤਲਾਸ਼ੀ ਮੁਹਿੰਮਾਂ ਚਲਾਈਆਂ। ਇਹ ਨੈੱਟਵਰਕ ਕਥਿਤ ਤੌਰ ’ਤੇ ਉੱਤਰ ਪ੍ਰਦੇਸ਼…
-
ਸਵਾਰੀਆਂ ਨਾਲ ਭਰੀ ਪ੍ਰਾਈਵੇਟ ਬੱਸ ਨੂੰ ਲੱਗ ਗਈ ਅੱਗ
News By Paigam-E-Jagat — Dec 05, 2025ਭਵਾਨੀਗੜ੍ਹ:- ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇਕ ਸਲੀਪਰ ਬੱਸ ਵੀਰਵਾਰ ਦੁਪਹਿਰ ਇਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ। ਪਿੰਡ ਚੰਨੋਂ ਤੋਂ ਪਹਿਲਾਂ ਹਾਈਵੇਅ 'ਤੇ ਚੱਲੀ ਆ ਰਹੀ ਪ੍ਰਾਈਵੇਟ ਔਰਬਿਟ ਬੱਸ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿਚ ਲਗਭਗ 40 ਲੋਕ ਸਫਰ ਕਰ…
-
ਅੰਤਰਰਾਸ਼ਟਰੀ ਦਿਵਿਆਂਗ ਦਿਵਸ ਤੇ ਸਪੈਸ਼ਲ ਬੱਚਿਆਂ ਨੂੰ ਨਜ਼ਰ ਦੀਆਂ ਐਨਕਾ ਤੇ ਦਿਵਿਆਂਗਾਂ ਨੂੰ ਮੋਟਰਾਈਜ਼ਡ ਟਰਾਈਸਾਈਕਲਾਂ ਦੀ ਵੰਡ
News By Paigam-E-Jagat — Dec 05, 2025ਹੁਸ਼ਿਆਰਪੁਰ:- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਸੰਚਾਲਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉੱਦੇਸ਼ ਗ਼ਰੀਬਾਂ, ਦਿਵਿਆਂਗਜਨ, ਸਪੈਸ਼ਲ ਬੱਚਿਆਂ, ਲੋੜਵੰਦਾ ਅਤੇ ਬੇਸਹਾਰਿਆਂ ਦੀ ਸਹਾਇਤਾ ਕਰਨਾ ਹੈ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਰੈੱਡ ਕਰਾਸ ਸੁਸਾਇਟੀ ਨਿਰ…