World News
Everything beyond India
-
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਸ਼ਹਿਰ ਦੇ ਤਿੰਨ ਅਹਿਮ ਮਸਲਿਆਂ ਦਾ ਨਿੱਜੀ ਦਖਲਅੰਦਾਜੀ ਕਰਕੇ ਹੱਲ ਕਰਵਾਉਣ ਸੰਬੰਧੀ ਮੰਗ ਪੱਤਰ ਦਿੱਤਾ
News By Paigam E Jagat — Sep 21, 2023ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲ ਕੇ ਮੁਹਾਲੀ ਸ਼ਹਿਰ ਦੇ ਕੁਝ ਮਹੱਤਵਪੂਰਨ ਮੁੱਦਿਆਂ ਦਾ ਨਿੱਜੀ ਦਖਲਅੰਦਾਜੀ ਕਰਕੇ ਹੱਲ ਕਰਵਾਉਣ ਦੀ ਮੰਗ ਕੀਤੀ ਹੈ। ਇਸ…
-
ਫੇਜ਼ 4 ਵਿੱਚ ਸੋਲਰ ਸਟ੍ਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ
News By Parveen Kumar — Sep 21, 2023ਐਸ ਏ ਐਸ ਨਗਰ, 21 ਸਤੰਬਰ ਚੱਪੜਚਿੜੀ ਤੋਂ ਮੁਹਾਲੀ ਕੋਰਟ ਕੰਪਲੈਕਸ ਤੱਕ (ਸੈਕਟਰ 91 ਤੋਂ ਹੋ ਕੇ) ਆਉਂਦੀ ਸੜਕ ਉਪਰ ਰੋਜ਼ਾਨਾ ਸ਼ਾਮ ਪੰਜ ਵਜੇ ਦੇ ਕਰੀਬ ਸਵਰਾਜ ਟਰੈਕਟਰ ਚਾਲਕਾਂ ਵੱਲੋਂ ਲਾਈਆਂ ਜਾ ਰਹੀਆਂ ਟਰੈਕਟਰਾਂ ਦੀਆਂ ਦੌੜਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ…
-
ਗੰਦਗੀ ਦੇ ਢੇਰ ਦੀ ਸਫਾਈ ਕਰਵਾਈ
News By Parveen Kumar — Sep 21, 2023ਐਸ ਏ ਐਸ ਨਗਰ, 21 ਸਤੰਬਰ (ਸ.ਬ.) ਫੇਜ਼-11 ਦੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਤਰੁਣਦੀਪ ਸਿੰਘ ਵੱਲੋਂ ਕੂੜੇ ਦੇ ਢੇਰ ਦੀ ਸਫਾਈ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਮੇਂ ਤੋਂ ਕੂੜੇ ਦਾ ਢੇਰ ਇੱਕਠਾ ਹੋਇਆ ਸੀ, ਜਿਸ ਕਾਰਨ ਉੱਥੇ ਰਹਿ ਰਹੇ ਲੋਕਾਂ ਅਤੇ ਆਉ…
-
ਜਾਗਰੂਕਤਾ ਦੇ ਮਕਸਦ ਨਾਲ ਹਰੋਲੀ ਦੇ ਪੰਡੋਗਾ ਸਥਿਤ ਖੱਡ ਕਾਲਜ ਵਿਖੇ ਪੁਲਿਸ ਥਾਣਾ ਇੰਚਾਰਜ ਨੇ ਆਪਣੇ ਵਿਚਾਰ ਪੇਸ਼ ਕੀਤੇ |
News By Pankaj Chopra — Sep 20, 2023ਹਰੋਲੀ ਪੁਲਿਸ ਦੀ ਟੀਮ ਨੇ ਅਪਰਾਧ ਨਾਲ ਨਜਿੱਠਣ ਦੇ ਨਾਲ-ਨਾਲ ਆਮ ਲੋਕਾਂ ਅਤੇ ਸਕੂਲ-ਕਾਲਜ ਦੇ ਬੱਚਿਆਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕੀਤਾ ਹੈ। ਪੁਲਿਸ ਥਾਣਾ ਹਰੋਲੀ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ 13 ਸਕੂਲਾਂ ਅਤੇ ਕਾਲਜਾਂ ਦਾ ਦੌਰਾ ਕਰਕੇ 2000 ਦੇ ਕਰੀਬ ਵਿਦਿਆਰਥੀਆਂ…
-
ਮਲੇਸ਼ੀਆ ਦੀ ਯੂਨੀਵਰਸਿਟੀ ਆਫ਼ ਮਲਾਇਆ ਵਿਖੇ 16 ਅਤੇ 17 ਸਤੰਬਰ ਨੂੰ ਹੋਏ ਅੰਤਰਰਾਸ਼ਟਰੀ ਮਾਸਟਰਜ਼ ਅਥਲੀਟ ਮੁਕਾਬਲੇ ਵਿਚ ਤਗਮੇ ਜਿੱਤ ਕੇ ਵਾਪਸ ਪਰਤੇ ਜ਼ਿਲ੍ਹੇ ਦੇ ਤਿੰਨ ਐਥਲੀਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ |
News By Pankaj Chopra — Sep 20, 2023ਊਨਾ ਸਤੰਬਰ 20, ਮਲੇਸ਼ੀਆ ਦੀ ਯੂਨੀਵਰਸਿਟੀ ਆਫ਼ ਮਲਾਇਆ ਵਿਖੇ 16 ਅਤੇ 17 ਸਤੰਬਰ ਨੂੰ ਹੋਏ ਅੰਤਰਰਾਸ਼ਟਰੀ ਮਾਸਟਰਜ਼ ਅਥਲੀਟ ਮੁਕਾਬਲੇ ਵਿਚ ਤਗਮੇ ਜਿੱਤ ਕੇ ਵਾਪਸ ਪਰਤੇ ਊਨਾ ਜ਼ਿਲ੍ਹੇ ਦੇ ਤਿੰਨ ਐਥਲੀਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਢੋਲ ਦੀ ਗੂੰਜ 'ਤੇ ਸੁਆਗਤ ਸਮਾਰੋਹ ਦ…
-
ਪਿੰਡ ਮੁੱਖਲਿਆਣਾ ਵਿਖੇ ਪੀਰ ਬਾਬਾ ਫਤਹਿ ਅਲੀ ਜੀ ਦੀ ਯਾਦ ਵਿੱਚ ਸਾਲਾਨਾ ਦੂਜਾ ਜੋੜ ਮੇਲਾ 21 ਸਤੰਬਰ ਨੂੰ
News By Fula Singh — Sep 20, 2023ਹੁਸ਼ਿਆਰਪੁਰ, 19 ਸਤੰਬਰ ਪਿੰਡ ਮੁੱਖਲਿਆਣਾ ਵਿਖੇ ਦਰਬਾਰ ਪੀਰ ਬਾਬਾ ਫਹਿਤ ਅਲੀ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਫਹਿਤ ਅਲੀ ਜੀ ਦੀ ਯਾਦ ਵਿੱਚ ਸਾਲਾਨਾ ਦੂਜਾ ਜੋੜ ਮੇਲਾ 21 ਸਤੰਬਰ ਨੂੰ ਡ…
-
ਪਿੰਡ ਮੰਨਣਹਾਣਾ ਵਿਖੇ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ ।
News By Fula Singh — Sep 20, 2023ਹੁਸ਼ਿਆਰਪੁਰ, 20 ਸਤੰਬਰ ਪਿੰਡ ਮੰਨਣਹਾਣਾ ਵਿਖੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਅਸਥਾਨ ਜੱਦੀ ਪਿੰਡ ਮੰਨਣਹਾਨਾ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਨਾਭ ਕੰਵਲ ਰਾਜਾ ਸਾਹਿਬ ਜੀ 83 ਵੀ ਬਰਸੀ ਨੂੰ ਸਮਰਪਿ…
-
ਪੰਜਾਬੀ ਸੰਗੀਤਕ ਖੇਤਰ 'ਚ ਪੁਖਤਗੀ ‘ਤੇ ਸੰਗੀਤਕ ਸੁਰਾਂ ਦਾ ਖੁਸ਼ਨੁਮਾ ਸੁਮੇਲ - ਗਾਇਕ ਗੁਰਮਨ ਮਾਨ
News By Fula Singh — Sep 20, 2023ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ ਰੱਖਣ ਵਾਲਾ ਇਹ ਫ਼ਨਕਾਰ ਖੁੱਲੇ ਅਖਾੜਿਆਂ ਦਾ ਸ਼ੌਂਕੀ ਹੈ। ਉਹ ਜਦੋਂ ਹਿੱਕ ਦੇ ਜ਼ੋਰ ‘ਤੇ ਗਾਉਂਦਾ ਹੈ ਤਾਂ ਸਰੋਤੇ ਸਾਹ ਰੋਕ ਉਸਦੀ ਗਾਇਕੀ ਦਾ ਆਨੰਦ ਮਾਣਦੇ…
-
ਪਿੰਡ ਮੰਨਣਹਾਣਾ ਵਿਖੇ ਨਾਮ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 15 ਸਤੰਬਰ ਨੂੰ
News By Fula Singh — Sep 20, 2023ਹੁਸ਼ਿਆਰਪੁਰ, 13 ਸਤੰਬਰ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੰਨਣਹਾਣਾ ਵਿਖੇ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਨਾਭ ਕੰਵਲ ਰਾਜਾ ਸਾਹਿਬ ਜੀ 83 ਵੀ ਬਰ…
-
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮੁਬਾਰਿਕਪੁਰ ਗਗਰੇਟ ਨੇੜੇ ਪਿੰਡ ਅੰਬ ਵਿੱਚ ਬੱਦਲ ਫਟਣ ਕਾਰਨ ਹੜ੍ਹ ਅਤੇ ਤਬਾਹੀ ਹੋਈ।
News By Paigam E Jagat — Sep 19, 2023ਊਨਾ, 19 ਸਤੰਬਰ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਮੁਬਾਰਿਕਪੁਰ ਗਗਰੇਟ ਨੇੜਲੇ ਪਿੰਡ ਅੰਬ ਵਿੱਚ ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸਵਾਨਾਦੀ ਪੂਰੀ ਤਰ੍ਹਾਂ ਨਾਲ ਆ ਗਈ ਹੈ। ਝਲੇੜਾ- ਘੱਲੂਵਾਲ ਪੁਲ ਦੇ ਹੇਠਾਂ ਜ਼ਿਆਦਾ ਬਰਸਾਤ ਦਾ ਪਾਣੀ ਆਉਣ…
-
ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਚ, ਨੌਜਵਾਨ ਦੀ ਮੌਤ, ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਲੋਕਾਂ ਨੇ ਗੁੱਸੇ ਵਿਚ ਆ ਕੇ ਕਰ ਦਿੱਤਾ ਚੱਕਾ ਜਾਮ
News By Balbir Singh — Sep 19, 2023ਗੜ੍ਹਸ਼ੰਕਰ (ਬਲਵੀਰ ਚੌਪੜਾ ) ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਗੋਲੀਆਂ ਨੇੜੇ ਇਕ ਮਰਸਡੀਜ ਬੈਨਜ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਬੱਸ ਨੰਬਰ ਪੀ ਬੀ 03 ਏ ਪੀ 7952 ਚੰਡੀਗੜ੍ਹ ਤੋਂ ਪਠਾਨਕੋਟ…
-
ਮੁਕਤਸਰ ਵਿੱਚ ਸਵਾਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗੀ 5 ਵਿਅਕਤੀਆਂ ਦੀ ਮੌਤ, 35 ਨੂੰ ਬਚਾਇਆ, ਨਹਿਰ ਵਿੱਚ ਰੁੜ੍ਹਣ ਵਾਲਿਆਂ ਦੀ ਭਾਲ ਜਾਰੀ
News By Parveen — Sep 19, 2023ਮੁਕਤਸਰ ਸਾਹਿਬ, 19 ਸਤੰਬਰ ਮੁਕਤਸਰ- ਕੋਟਕਪੂਰਾ ਰੋਡ ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ਵਿੱਚੋਂ ਸਰਹਿੰਦ ਕੈਨਾਲ ਵਿੱਚ ਅੱਜ 45 ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 35 ਸਵਾਰੀਆਂ ਨੂੰ ਬਚਾ…