World News
Everything beyond India
-
ਕਨੇਡਾ ਅਤੇ ਭਾਰਤ ਵਿਚਾਲੇ ਤਲਖੀ ਹੋਰ ਵਧੀ ਕਨੇਡਾ ਵਲੋਂ ਭਾਰਤੀ ਡਿਪਲੋਮੈਟ ਨੂੰ ਕੱਢੇ ਜਾਣ ਤੇ ਭਾਰਤ ਵੱਲੋਂ ਜਵਾਬੀ ਕਾਰਵਾਈ
News By Parveen — Sep 19, 2023ਨਵੀਂ ਦਿੱਲੀ, 19 ਸਤੰਬਰ ਕੈਨੇਡਾ ਵਿੱਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਸੰਬੰਧੀ ਕਨੇਡਾ ਦੀ ਪਾਰਲੀਮੈਂਟ ਵਿੱਚ ਦਿੱਤੇ ਬਿਆਨ ਅਤੇ ਕਨੇਡਾ…
-
ਖਰੜ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੁਵਿਧਾਵਾਂ ਦੀ ਭਾਰੀ ਘਾਟ ਪ੍ਰਾਇਮਰੀ ਅਧਿਆਪਕਾਂ ਦੀਆਂ ਲਗਭਗ 25 ਪੋਸਟਾਂ ਖਾਲੀ, 2400 ਤੋਂ ਵੱਧ ਬੱਚਿਆਂ ਪਿੱਛੇ ਸਿਰਫ ਦੋ ਵਾਸ਼ਰੂਮ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਸਿਖਿਆ ਦੀ ਹਾਲਤ ਵਿੱਚ ਵੱਡਾ ਸੁਧਾਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸਦਾ ਅੰਦਾਜਾ ਖਰੜ ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਹਾਲਤ ਤੋਂ ਲੱਗ ਜਾਂਦਾ ਹੈ…
-
ਮੁਹਾਲੀ ਨੂੰ ਕੂੜਾ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਮੇਅਰ ਜੀਤੀ ਸਿੱਧੂ ਸਵੱਛਤਾ ਮੁਹਿੰਮ ਤਹਿਤ ‘ਮੁਹਾਲੀ ਯੂਥ ਬਨਾਮ ਗਾਰਬੇਜ’ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
News By Parveen — Sep 19, 2023ਐਸ.ਏ.ਐਸ.ਨਗਰ, 19 ਸਤੰਬਰ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਸਥਾਨਕ ਫੇਜ਼ 3ਬੀ2, ਤੋਂ ਇੰਡੀਅਨ ਸਵੱਛਤਾ ਲੀਗ ਸੀਜ਼ਨ 2 ਤਹਿਤ ‘ਮੁਹਾਲੀ ਯੂਥ ਬਨਾਮ ਗਾਰਬੇਜ’ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰ…
-
ਪਰਮਦੀਪ ਸਿੰਘ ਬੈਦਵਾਨ ਨੂੰ ਸਦਮਾ, ਵੱਡੇ ਭਰਾ ਦੀ ਮੌਤ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਕਿਸਾਨ ਮੋਰਚਾ ਦੇ ਆਗੂ ਸz. ਪਰਮਦੀਪ ਸਿੰਘ ਬੈਦਵਾਨ ਨੂੰ ਉੁਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਵੱਡੇ ਭਰਾ ਸz. ਬਲਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ। ਸz. ਬਲਵਿੰਦਰ ਸਿੰਘ 57 ਸਾਲ ਦੇ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਹਨਾਂ…
-
ਸੋਹਾਣਾ ਪੁਲੀਸ ਵਲੋਂ ਚੋਰ ਕਾਬੂ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਸੋਹਾਣਾ ਪੁਲੀਸ ਨੇ ਏਅਰਟੈਲ ਦੇ ਟਾਵਰ ਵਿੱਚ ਲੱਗੇ ਪੈਨਲ ਬਾਕਸ ਦੇ ਪੁਰਜੇ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਮਿਥੁਨ ਕੁਮਾਰ ਅਤੇ ਵਰਿੰਦਰ ਕੁਮਾਰ (ਦੋਵੇਂ ਵਾਸੀ ਜਿਲ੍ਹਾ ਮੁਜੱਫਰਨਗਰ ਯੂ.ਪੀ.) ਹਾਲ…
-
ਪਿੰਡ ਸਹੌੜਾ ਦੇ ਹਰਪ੍ਰੀਤ ਸਿੰਘ ਨੇ ਰਾਜ ਪੱਧਰੀ 1500 ਅਤੇ 5 ਹਜ਼ਾਰ ਮੀਟਰ ਦੌੜਾਂ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਆਲ ਓਪਨ ਪੰਜਾਬ ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ 15 ਸਤੰਬਰ ਤੋਂ 18 ਸਤੰਬਰ ਤਕ ਚਲੀ ਰਾਜ ਪ…
-
ਹੜ੍ਹ ਪੀੜਤਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 22 ਸਤੰਬਰ ਨੂੰ ਕੀਤੇ ਜਾਣ ਵਾਲੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਘਿਰਾਓ ਬਾਰੇ ਮੀਟਿੰਗ
News By Parveen — Sep 19, 2023ਬਰਨਾਲਾ, 19 ਸਤੰਬਰ (ਬਲਵਿੰਦਰ ਅਜ਼ਾਦ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਰਜਕਾਰੀ ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵ…
-
ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜਦੂਰ ਨੀਤੀਆਂ ਵਿਰੋਧੀ ਤਿੱਖੇ ਸੰਘਰਸ਼ ਦਾ ਐਲਾਨ ਕਿਸਾਨਾਂ ਅਤੇ ਮਜਦੂਰਾਂ ਦੇ ਸਾਂਝੇ ਮੋਰਚੇ ਵੱਲੋਂ 26 ਤੋਂ 28 ਨਵੰਬਰ ਤੱਕ ਦਿੱਤਾ ਜਾਵੇਗਾ ਦਿਨ ਰਾਤ ਦਾ ਧਰਨਾ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਸੀਟੂ ਵੱਲੋਂ ਮੋਦੀ ਸਰਕਾਰ ਦੀਆਂ ਮਜਦੂਰਾਂ ਤੇ ਕਿਸਾਨਾਂ ਦੀਆਂ ਦੇਸ਼ ਪੱਧਰੀ ਨੀਤੀਆਂ ਵਿਰੁੱਧ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਦੇਸ਼ ਪੱਧਰ ਤੇ ਸਾਂਝੀਆਂ ਕਨਵੈਨਸ਼ਨਾਂ ਕਰਕੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੌਰਾਨ ਸਾਂਝਾ ਮਜਦੂਰ ਕਿ…
-
ਯੁਵਕ ਸੇਵਾਵਾਂ ਵਿਭਾਗ ਵਲੋਂ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦਾ ਆਯੋਜਨ
News By Parveen — Sep 19, 2023ਐਸ.ਏ.ਐਸ.ਨਗਰ, 19 ਸਤੰਬਰ ਯੁਵਕ ਸੇਵਾਵਾਂ ਵਿਭਾਗ ਵਲੋਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ ਲਾਂਡਰਾ ਵਿਖੇ ਸਹਾਇਕ ਨਿਰਦੇਸ਼ਕ ਡਾ. ਮਲਕੀਤ ਸਿੰਘ ਮਾਨ ਦੀ ਅਗਵਾਈ ਵਿੱਚ ਰੈਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ 55 ਕਾਲਜਾਂ ਦੇ ਨੋਡਲ ਅਫਸਰਾਂ ਅਤੇ ਪੀਅਰ…
-
ਕੇਂਦਰ ਸਰਕਾਰ ਵੱਲੋਂ ਖਾਦਾਂ ਦੇ ਵਧਾਏ ਗਏ ਰੇਟਾਂ ਖਿਲਾਫ਼ ਰੋਸ ਪ੍ਰਗਟਾਇਆ
News By Parveen — Sep 19, 2023ਐਸ ਏ ਐਸ ਨਗਰ, 19 ਸਤੰਬਰ ਪੈਰਾਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਕੇਂਦਰ ਸਰਕਾਰ ਵੱਲੋਂ ਖਾਦਾਂ ਦੇ ਵਧਾਏ ਗਏ ਰੇਟਾਂ ਖਿਲਾਫ਼ ਰੋਸ ਜਾਹਿਰ ਕੀਤਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਬਰਬਾਦ ਹੋ ਰਿਹਾ ਹੈ ਅਤੇ ਕੇਂਦਰ…
-
ਯੋਗ ਨਿਦ੍ਰਾ ਦਾ ਵਿਸ਼ੇਸ਼ ਸੈਸ਼ਨ ਆਯੋਜਿਤ
News By Parveen — Sep 19, 2023ਐਸ.ਏ.ਐਸ.ਨਗਰ, 19 ਸਤੰਬਰ ਆਨੰਦਮੂਰਤੀ ਗੁਰੂ ਮਾਂ ਦੀ ਅਗਵਾਈ ਵਿੱਚ ਭਾਰਤ ਦੇ 40 ਤੋਂ ਵੱਧ ਸ਼ਹਿਰਾਂ ਵਿੱਚ ਇੱਕੋ ਦਿਨ, ਇੱਕੋ ਸਮੇਂ ਇਕੱਠੇ ‘ਯੋਗ ਨਿਦ੍ਰਾ’ ਦਾ ਇੱਕ ਵਿਸ਼ੇਸ਼ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਰਿਸ਼ੀ ਚੈਤਨਯ ਵਿਜ਼ਨ ਦੇ…
-
ਅਨੰਤਨਾਗ ਵਿੱਚ ਸੱਤਵੇਂ ਦਿਨ ਵੀ ਮੁਕਾਬਲਾ ਜਾਰੀ, ਲਾਪਤਾ ਜਵਾਨ ਹੋਇਆ ਸ਼ਹੀਦ
News By Parveen — Sep 19, 2023ਅਨੰਤਨਾਗ, 19 ਸਤੰਬਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਵਿਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਸੱਤਵੇਂ ਦਿਨ ਵੀ ਜਾਰੀ ਹੈ। ਅਨੰਤਨਾਗ ਵਿਚ ਚੱਲ ਰਹੇ ਮੁਕਾਬਲੇ ਦਾ ਅੱਜ ਸੱਤਵਾਂ ਦਿਨ ਹੈ। ਇਸ ਦੌਰਾਨ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾ…