World News
Everything beyond India
-
ਮੀਟਰ ਰੀਡਰ ਅਤੇ ਮੀਟਰ ਇੰਸਪੈਕਟਰ ਐਸੋਸ਼ੀਏਸ਼ਨ ਪੰਜਾਬ ਦਾ ਆਮ ਇਜਲਾਸ ਆਯੋਜਿਤ
News By Parveen — Sep 25, 2023ਐਸ ਏ ਐਸ ਨਗਰ ਮੀਟਰ ਰੀਡਰ ਅਤੇ ਮੀਟਰ ਇੰਸਪੈਕਟਰ ਐਸੋਸ਼ੀਏਸ਼ਨ ਪੰਜਾਬ ਦੇ ਸੱਦੇ ਤੇ ਸਮੁੱਚੇ ਮੀਟਰ ਰੀਡਰ ਕੇਡਰ ਦੇ ਪਰਮੋਟ ਹੋਣ ਦੀ ਖੁਸ਼ੀ ਵਿੱਚ ਰੇਡ ਸੈਂਟਰ ਲੁਧਿਆਣਾ ਵਿਖੇ ਆਮ ਇਜਲਾਸ ਸੱਦਿਆ ਗਿਆ। ਇਸ ਮੌਕੇ ਮੀਟਰ ਰੀਡਰ ਕੇਡਰ ਸੰਪੂਰਨ ਦਿਵਸ ਮਨਾਉਣ ਲਈ ਮੌਜੂਦਾ ਅਤੇ ਪੈਨਸ਼ਨਰ ਮ…
-
ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ
News By Parveen — Sep 25, 2023ਚੰਡੀਗੜ੍ਹ, 25 ਸਤੰਬਰ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਮਸ਼ਰੂਮ ਉਤਪਾਦਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਛੇਤੀ ਹੱਲ ਕੱਢਿਆ ਜਾਵੇਗਾ। ਇੱਥੇ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿੱਚ ਬਾਗ਼ਬਾਨੀ, ਉਦਯੋਗ ਤੇ ਵਣਜ ਵਿਭਾਗ ਅਤੇ ਪੀ. ਐਸ…
-
ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਦਸਵੀਂ ਦਾ ਦਿਹਾੜਾ
News By Parveen — Sep 25, 2023ਐਸ ਏ ਐਸ ਨਗਰ, 25 ਸਤੰਬਰ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗ…
-
ਭਾਰਤ ਕਨੇਡਾ ਵਿਵਾਦ ਨੂੰ ਮੁੱਖ ਰੱਖਦਿਆਂ ਹਰ ਜਿਲ੍ਹੇ ਵਿੱਚ ਐਨ ਆਰ ਆਈ ਹੈਲਪਲਾਈਨ ਬਣਾਏ ਸਰਕਾਰ : ਕੁਲਜੀਤ ਸਿੰਘ ਬੇਦੀ
News By Parveen — Sep 25, 2023ਐਸ ਏ ਐਸ ਨਗਰ, 25 ਸਤੰਬਰ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਹੈ ਕਿ ਭਾਰਤ ਕਨੇਡਾ ਵਿਵਾਦ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਹਰ ਜਿਲ੍ਹੇ ਵਿੱਚ ਐਨ ਆਰ ਆਈ ਹੈਲਪਲਾਈਨ ਬਣਾਈ ਜਾਵੇ। ਇਸ ਸੰਬੰਧੀ ਸz. ਬੇਦੀ ਵਲੋਂ ਪੰਜਾਬ ਦੇ ਐਨ ਆਈ…
-
ਅੰਤਰਰਾਸ਼ਟਰੀ ਧੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਗਗਰੇਟ ਦੇ ਮੈਂਬਰਾਂ ਨੇ ਧੀਆਂ ਨਾਲ ਧੀ ਦਿਵਸ ਮਨਾਇਆ ਅਤੇ ਕੇਕ ਕੱਟਿਆ।
News By Rajinder Kumar — Sep 25, 2023ਅੰਤਰਰਾਸ਼ਟਰੀ ਧੀ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਗਗਰੇਟ ਦੇ ਮੈਂਬਰਾਂ ਨੇ ਧੀਆਂ ਨਾਲ ਧੀ ਦਿਵਸ ਮਨਾਇਆ ਅਤੇ ਕੇਕ ਕੱਟਿਆ। ਪ੍ਰਧਾਨ ਮੁਨੀਸ਼ ਠਾਕੁਰ ਨੇ ਕਿਹਾ ਕਿ ਇਸੇ ਰੂੜੀਵਾਦੀ ਵਿਚਾਰਧਾਰਾ ਕਾਰਨ ਅੱਜ ਕਈ ਥਾਵਾਂ 'ਤੇ ਕੰਨਿਆ ਭਰੂਣ ਹੱਤਿਆ ਅਤੇ ਬਾਲ ਵਿਆਹ ਵਰਗੀਆਂ ਵਾਰਦ…
-
ਛੋਟੇ-ਛੋਟੇ ਮਸੂਮ ਬੱਚਿਆਂ ਲਈ ਖੋਲ੍ਹੇ ਗਏ ਆਂਗਣਵਾੜੀ ਸੈਂਟਰਾਂ ਦਾ ਹਾਲ ਹੋਇਆ ਟੱਪਰੀਵਾਸੀ ਵਰਗਾ : ਸੋਨੀ, ਲੱਕੀ
News By Baljit — Sep 25, 2023ਗੜ੍ਹਸ਼ੰਕਰ ਕੇਂਦਰ ਅਤੇ ਸੂਬਾ ਸਰਕਾਰਾਂ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਨਾਲ ਲਾਪਰਵਾਹੀ ਨਾਲ ਪੇਸ਼ ਆ ਰਹੀਆਂ ਹਨ। ਉਨ੍ਹਾਂ ਨੂੰ ਅਨਾਥਾਂ ਵਰਗਾ ਬਣਾ ਦਿੱਤਾ ਹੈ। ਇਹ ਗੱਲ ਆਦਰਸ਼ ਸਮਾਜ ਭਲਾਈ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸੀਨੀਅਰ ਮੀਤ ਪ੍ਰ…
-
ਕਰਨ ਜੌਹਰ ਨੂੰ ਸਦਮਾ, ਵੱਡੇ ਭਰਾ ਦਾ ਅਕਾਲ ਚਲਾਣਾ
News By Parveen Kumar — Sep 23, 2023ਐਸ ਏ ਐਸ ਨਗਰ, 23 ਸਤੰਬਰ ਸਮਾਜਸੇਵੀ ਆਗੂ ਅਤੇ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਕਰਨ ਜੌਹਰ ਦੇ ਵੱਡੇ ਭਰਾ ਸ੍ਰੀ ਮਦਨ ਲਾਲ ਜੌਹਰ ਅਕਾਲ ਚਲਾਣਾ ਕਰ ਗਏ ਹਨ। ਉਹ 60 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਸ੍ਰੀ ਮਦਨ ਲਾਲ ਜੌਹ…
-
ਬਲੌਂਗੀ ਪੁਲੀਸ ਵਲੋਂ 10 ਗ੍ਰਾਮ ਨਸ਼ੀਲੇ ਚਿੱਟੇ ਪਾਊਡਰ ਸਮੇਤ ਇੱਕ ਵਿਅਕਤੀ ਕਾਬੂ
News By ??? ???? — Sep 23, 2023ਬਲੌਂਗੀ, 23 ਸਤੰਬਰ (ਪਵਨ ਰਾਵਤ) ਬਲੌਂਗੀ ਪੁਲੀਸ ਨੇ ਇੱਕ ਵਿਅਕਤੀ ਨੂੰ10 ਗ੍ਰਾਮ ਨਸ਼ੀਲੇ ਚਿੱਟੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਬਲੌਂਗੀ ਥਾਣੇ ਦੇ ਐਸ ਐਚ ਓ ਪੈਰੀ ਵਿੰਕਲ ਗਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ ਪੁਲੀਸ ਵਲੋਂ ਜਤਿੰਦਰ ਸਿੰਘ ਵਾਸੀ ਪਿੰਡ ਦਧੇੜੀ ਜ…
-
ਗੜ੍ਹਸ਼ੰਕਰ ਪੁਲਿਸ ਵੱਲੋਂ ਐਸ.ਐਚ.ਓ ਥਾਣਾ ਗੜ੍ਹਸ਼ੰਕਰ ਦੇ ਨਾਮ ਤੇ ਫਰਜੀ ਐਸ.ਐਚ.ਓ ਬਣ ਕੇ ਲੋਕਾਂ ਕੋਲੋ ਫੋਨ ਤੇ ਪੈਸੇ ਮੰਗਣ ਵਾਲੇ ਦੋ ਠੱਗ ਕਾਬੂ , ਮਾਮਲਾ ਦਰਜ
News By Balveer Chopra — Sep 23, 2023ਗੜ੍ਹਸ਼ੰਕਰ 23 ਸਤੰਬਰ (ਬਲਵੀਰ ਚੌਪੜਾ ) ਥਾਣਾ ਗੜ੍ਹਸ਼ੰਕਰ ਦੇ ਐਸ.ਐੱਚ.ਓ. ਦੇ ਨਾਮ ' ਤੇ ਲੋਕਾਂ ਤੋਂ ਫੋਨ ' ਤੇ ਪੈਸੇ ਮੰਗਣ ਵਾਲੇ ਫਰਜ਼ੀ ਐਸ.ਐਚ.ਓ. ਸਾਥੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ…
-
ਸਵ: ਰਾਜ ਰਾਣੀ ਦੀ ਦੂਜੀ ਬਰਸੀ ਪਰਿਵਾਰ ਵੱਲੋਂ ਬੂਟੇ ਲਗਾਕੇ ਮਨਾਈ
News By Balveer Chopra — Sep 23, 2023ਗੜ੍ਹਸ਼ੰਕਰ 23 ਸਤੰਬਰ (ਬਲਵੀਰ ਚੌਪੜਾ ) ਬੀਤੇ ਦਿਨ ਉਘੇ ਸਮਾਜ ਸੇਵੀ ਮਾਸਟਰ ਰਾਮ ਦਾਸ ਬੰਗਾ ਵਾਸੀ ਹਰਵਾ ਬੀਤ ਨੇ ਆਪਣੀ ਪਤਨੀ ਸਵਰਗਵਾਸੀ ਰਾਜ ਰਾਣੀ ਦੀ ਦੂਜੀ ਬਰਸੀ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਛਾਂਦਾਰ , ਫਲਦਾਰ ਬੂਟੇ ਲਗਾਏ। ਇਸ ਮੌਕੇ ਮਾਸਟਰ ਰਾਮ ਦਾਸ ਹਰਵਾ ਨੇ…
-
ਸੜੋਆ ਵਿਖੇ ਦਿਵਆਂਗਜ਼ਨਾਂ ਨੂੰ ਨਕਲੀ ਅੰਗ/ਸਹਾਇਤਾ ਦੇਣ ਹਿੱਤ ਅਸੈਸਮੈਂਟ ਕੈਂਪ ਲੱਗਿਆ
News By Balveer Chopra — Sep 23, 2023ਗੜ੍ਹਸ਼ੰਕਰ 23 ਸਤੰਬਰ ( ਬਲਵੀਰ ਚੌਪੜਾ ) ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਾਕਰ ਦਿਵਆਂਗਜਨ ਸ਼ਸਕਤੀਕਰਣ ਤੇ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਵਲੋਂ ਅਡਿਪ ਯੋਜਨਾ ਦੇ ਤਹਿਤ ਦਿਿਵਆਂਗ ਵਿਅਕਤੀਆ ਨੂੰ ਨਕਲੀ ਅੰਗ ਅਤੇ ਸਹਾਇਤਾ ਸਮੱਗਰੀ ਪ੍ਰਦਾਨ ਕਰਨ ਹਿੱਤ ਅਸੈਸਮੈ…
-
ਜ਼ਿਲੇ 'ਚ ਬਾਰਿਸ਼ ਤੋਂ ਬਾਅਦ ਕਰੰਸੀ ਨੋਟਾਂ ਦੀ ਬਰਸਾਤ ਦੇਖਣ ਨੂੰ ਮਿਲੀ।
News By Pankaj Chopra — Sep 23, 2023ਜ਼ਿਲੇ 'ਚ ਬਾਰਿਸ਼ ਤੋਂ ਬਾਅਦ ਕਰੰਸੀ ਨੋਟਾਂ ਦੀ ਬਰਸਾਤ ਦੇਖਣ ਨੂੰ ਮਿਲੀ। ਊਨਾ-ਨੰਗਲ ਨੈਸ਼ਨਲ ਹਾਈਵੇ ਤੇ 200 ਤੇ 500 ਰੁਪਏ ਦੇ ਨੋਟ ਡਿੱਗਣ ਕਾਰਨ ਸਕੂਲੀ ਬੱਚਿਆਂ ਤੇ ਪੈਦਲ ਚੱਲਣ ਵਾਲਿਆਂ ਵਿੱਚ ਭਗਦੜ ਮੱਚ ਗਈ। ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਸੜਕ ਦ…