World News
Everything beyond India
-
ਲੋਕ ਕਲਾਵਾਂ ਨੂੰ ਸੰਭਾਲਣ ਲਈ ਗੁਰੂ ਚੇਲਾ ਪਰੰਪਰਾ ਦੀ ਸ਼ੁਰੂਆਤ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ - ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਵੱਲੋਂ ਅਲੋਪ ਹੋ ਰਹੀਆਂ ਲੋਕ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਗੁਰੂ ਚੇਲਾ ਪਰੰਪਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਤਹਿਤ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਮੀਤ ਪ੍ਰਧ…
-
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਪੁਲੀਸ ਤੇ ਪਾਏ ਜਾਂਦੇ ਸਿਆਸੀ ਦਬਾਓ ਦੀ ਨਿਖੇਧੀ ਤਰਨਤਾਰਨ ਦੇ ਐਸ ਐਸ ਪੀ ਬਦਲੀ ਵਾਪਸ ਲੈਣ ਦੀ ਮੰਗ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ - ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸ ਏ ਐਸ ਨਗਰ ਇਕਾਈ ਦੀ ਵਿਸ਼ੇਸ਼ ਮੀਟਿੰਗ ਇਕਾਈ ਦੇ ਪ੍ਰਧਾਨ ਸ਼੍ਰੀ ਹਰਬੰਸ ਸਿੰਘ ਰਿਆੜ (ਰਿਟਾਇਰਡ ਡੀ ਐਸ ਪੀ) ਦੀ ਪ੍ਰਧਾਨਗੀ ਵਿੱਚ ਇਕਾਈ ਦੇ ਦਫਤਰ ਸੈਕਟਰ 79 ਮੁਹਾਲੀ ਵਿਖੇ ਹੋਈ। ਮੀਟਿੰਗ ਵ…
-
ਸਮੂਹ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ - ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਵਲੋਂ ਗੋਲਡਨ ਬੈਲਜ ਪਬਲਿਕ ਸਕੂਲ ਵਿਖੇ ਰਾਸ਼ਟਰੀ ਸਮੂਹ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁਹਾਲੀ ਇੰਡਸਟ੍ਰੀਜ ਅਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਉਦਯੋਗਪਤੀ ਸ਼੍ਰੀ ਅਨੁਰਾਗ ਅਗਰਵਾਲ ਬਤੌਰ…
-
ਸ਼੍ਰੀਮਦ ਭਾਗਵਤ ਕਥਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਹੋਈ ਨਤਮਸਤਕ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ - ਸ਼੍ਰੀ ਸਨਾਤਨ ਧਰਮ ਮੰਦਰ, ਫੇਜ਼ 4 ਮੁਹਾਲੀ ਵਿਖੇ 1 ਅਕਤੂਬਰ ਤੋਂ ਆਰੰਭ ਹੋਈ ਸ਼੍ਰੀਮਦ ਭਾਗਵਤ ਕਥਾ ਵਿੱਚ ਵੰਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਇਸ ਮੌਕੇ ਕਥਾ ਵਿਆਸ ਸ੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਵਲੋਂ ਕਥਾ ਕੀਤੀ ਗਈ। ਇਸ…
-
ਮੁਹਾਲੀ ਤੋਂ ਲਾਂਡਰਾਂ ਬਨੂੜ ਨੂੰ ਜੋੜਦੀਆਂ ਸੜਕਾਂ ਬਣਵਾਉਣ ਲਈ ਐਸੋਸੀਏਸ਼ਨ ਦਾ ਵਫਦ ਗਮਾਡਾ ਦੇ ਏ ਸੀ ਏ ਟਿਵਾਣਾ ਨੂੰ ਮਿਲਿਆ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ - ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦਾ ਵਫਦ ਸz. ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਅਮਰਿੰਦਰ ਸਿੰਘ ਟਿਵਾਣਾ ਨੂੰ ਮਿਲਿਆ ਅਤੇ ਲਿਖਤੀ ਪੱਤਰ ਦੇਕੇ ਮੰਗ ਕੀਤ ਕਿ ਮੁਹਾਲੀ ਤੋਂ ਲਾਂਡਰਾਂ ਬਨੂੜ ਨੂੰ ਜ…
-
ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਗਾ ਰਹੀ ਹੈ ਮੋਦੀ ਸਰਕਾਰ : ਆਲ ਇੰਡੀਆ ਲਾਇਰਜ ਯੂਨੀਅਨ ਦਿੱਲੀ ਪੁਲੀਸ ਦੇ ਵਿਸ਼ੇਸ ਸੈਲ ਵੱਲੋਂ ਨਿਊਜ਼ਕਲਿੱਕ ਦੇ ਖਿਲਾਫ ਕੀਤੀ ਕਾਰਵਾਈ ਦੀ ਨਿਖੇਧੀ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ ਆਲ ਇੰਡੀਆ ਲਾਇਰਜ ਯੂਨੀਅਨ ਅਤੇ ਇੰਡੀਅਨ ਐਸ਼ੋਸੀਏਸ਼ਨ ਆਫ ਲਾਇਰਜ ਦੇ ਪੰਜਾਬ ਯੂਨਿਟਾਂ ਦੀ ਇੱਕ ਮੀਟਿੰਗ ਐਡਵੋਕੇਟ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ ਸੈਲ ਵੱਲੋਂ ਮੀਡੀਆ ਅਦਾਰੇ ‘ਨਿਊਜ਼ਕਲਿੱਕ’ ਦੇ ਕਰੀਬ…
-
ਬੋੜਾ ਸਕੂਲ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ।
News By Manjinder Kumar Pansra — Oct 05, 2023ਗੜ੍ਹਸ਼ੰਕਰ 05 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਬਲਾਕ ਨੋਡਲ ਅਫਸਰ ਸ਼੍ਰੀ ਕ੍ਰਿਪਾਲ ਸਿੰਘ ਦੀ ਅਗੁਵਾਈ ਵਿੱਚ ਕਰਵਾਏ ਪੇਟਿੰਗ ਮੁਕਾਬਲੇ ਦੇ ਉਪ ਵਿਸ਼ੇ ਲੜਕਿਆਂ ਅਤੇ ਲੜਕੀਆਂ ਲਈ ਬਰਾਬਰ ਮੌਕੇ ਤੇ ਪੇਂਟਿੰਗ ਵ…
-
ਪੀ ਐਸ ਪੀ ਸੀ ਐਲ ਵੱਲੋਂ ਨਗਰ ਨਿਗਮ ਨੂੰ ਬਕਾਇਆ ਨਾ ਦੇਣ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦਿੱਤਾ ਅਦਾਲਤ ਦੀ ਮਾਨਹਾਨੀ ਦਾ ਨੋਟਿਸ ਬਕਾਇਆ ਜਮ੍ਹਾਂ ਕਰਵਾਉਣ ਲਈ ਦਿੱਤਾ ਤਿੰਨ ਹਫਤਿਆਂ ਦਾ ਸਮਾਂ
News By Parveen Kumar — Oct 05, 2023ਐਸ ਏ ਐਸ ਨਗਰ, 5 ਅਕਤੂਬਰ ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀ ਐਸ ਪੀ ਸੀ ਐਲ ਵੱਲੋਂ ਬਿਜਲੀ ਉੱਤੇ ਲਏ ਜਾਂਦੇ ਸੈਸ ਦੀ ਕਰੋੜਾਂ ਰੁਪਏ ਦੀ ਬਕਾਇਆ ਰਕਮ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਨੂੰ ਨਾ ਦਿੱਤੇ ਜਾਣ ਸਬੰਧੀ ਪ੍ਰਿੰਸੀਪਲ ਸਕੱਤਰ ਪਾਵਰ ਵਿਭਾਗ,…
-
6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ
News By Parveen Kumar — Oct 05, 2023ਚੰਡੀਗੜ੍ਹ, 5 ਅਕਤੂਬਰ - ਸਵਾਤ ਐਸੋਸੀਏਸ਼ਨ ਇੰਡੀਆ ਵੱਲੋਂ ਕਾਰਗਿਲ ਦੇ ਨਾਇਕ ਸ਼ਹੀਦ ਕੈਪਟਨ ਸੁਮਿਤ ਰਾਏ ‘ਵੀਰ ਚੱਕਰ’ ਦੇ 46ਵੇਂ ਜਨਮ ਦਿਨ ਦੀ ਯਾਦ ਵਿੱਚ ਸਪੋਰਟਸ ਕੰਪਲੈਕਸ ਸੈਕਟਰ 56, ਚੰਡੀਗੜ੍ਹ ਵਿਖੇ 6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ…
-
ਸੰਜੇ ਸਿੰਘ ਦੀ ਗ੍ਰਿਫ਼ਤਾਰੀ ਖਿਲਾਫ ਆਮ ਆਦਮੀ ਪਾਰਟੀ ਵਰਕਰਾਂ ਨੇ ਕੀਤਾ ਜੋਰਦਾਰ ਪ੍ਰਦਰਸ਼ਨ ਪਾਰਟੀ ਵਰਕਰਾਂ ਨੇ ਚੰਡੀਗੜ੍ਹ ਵਿੱਚ ਭਾਜਪਾ ਦਫਤਰ ਘੇਰਿਆ
News By Parveen Kumar — Oct 05, 2023ਚੰਡੀਗੜ੍ਹ, 5 ਅਕਤੂਬਰ - ਈ ਡੀ ਵਲੋਂ ਬੀਤੇ ਕੱਲ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਨੇੜੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਇਸ…
-
ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ
News By Paigam E Jagat — Oct 04, 2023ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਸਰਕਾਰੀ ਹਾਈ ਸਕੂਲ, ਸੈਕਟਰ 54, ਚੰਡੀਗੜ੍ਹ ਵਿਖੇ ਇਸ ਸਾਲ ਦੇ 23ਵੇਂ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਇਕੇਸ਼ ਪਾਲ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਪੜਾਅ ਵਿੱਚ 366 ਵਿਦਿਆਰਥ…
-
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਵਾ ਕੇ ਸਮਾਨਤਾ ਵਾਲਾ ਸਮਾਜ ਸਿਰਜਣਾ ਹੀ ਸ਼ਹੀਦ ਭਗਤ ਸਿੰਘ ਦਾ ਨਿਸ਼ਾਨਾ ਸੀ : ਤਰਕਸ਼ੀਲ ਆਗੂ
News By Parveen Kumar — Oct 04, 2023ਆਰੀਆ ਕਾਲਜ ਫਾਰ ਵੂਮਨ, ਖਰੜ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੀਡੀਆ ਇੰਚਾਰਜ ਕਰਮਜੀਤ ਸਕਰੁਲਾਂਪੁਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕੇਵਲ ਇਸ ਕਰਕੇ…