World News
Everything beyond India
-
ਬਲਾਚੌਰ ਹਲਕੇ ਦੀ ਮਾਣਯੋਗ ਸ਼ਖ਼ਸੀਅਤ ਸੁਨੀਤਾ ਚੌਧਰੀ ਦਾ ਦਿਹਾਂਤ, ਅੱਜ ਦੁਪਹਿਰ 12 ਵਜੇ ਕਰੀਮਪੁਰ ਧਿਆਨੀ ਵਿਖੇ ਕੀਤਾ ਜਾਵੇਗਾ ਅਤਿੰਮ ਸੰਸਕਾਰ
News By Balveer Chopra — Oct 07, 2023ਗੜ੍ਹਸ਼ੰਕਰ 7 ਅਕਤੂਬਰ - ਬਹੁਤ ਹੀ ਦੁੱਖਦਾਈ ਖਬਰ ਹੈ ਕਿ ਹਲਕਾ ਬਲਾਚੌਰ ਦੇ ਚਾਰ ਵਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸਵ ਚੌਧਰੀ ਨੰਦ ਲਾਲ ਦੇ ਨੂੰਹ ਤੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਨਾਮਵਰ ਸ਼ਖ਼ਸੀਅਤ, ਸੀਨੀਅਰ ਅਕਾਲੀ ਆਗੂ ਬੀਬੀ ਸੁਨੀਤਾ ਚੌਧਰੀ…
-
ਪਿੰਡ ਹੈਬੋਵਾਲ (ਬੀਤ ) ਵਿਖ਼ੇ ਘਰਾਂ ਵਿੱਚ ਆ ਵੜਿਆ ਤੇਂਦੂਆ, ਇਲਾਕੇ ਅੰਦਰ ਡਰ ਦਾ ਮਾਹੌਲ
News By Balveer Chopra — Oct 07, 2023ਗੜ੍ਹਸ਼ੰਕਰ 7 ਅਕਤੂਬਰ - ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਜੰਗਲ ਦੇ ਇਲਾਕੇ ਚ ਤੇਂਦੂਆ ਘੁੰਮਣ ਦੀਆਂ ਖਬਰਾਂ ਮਿਲ ਰਹੀਆਂ ਸਨ ਪਰ ਲੰਘੀ ਰਾਤ ਇਹ ਤੇਂਦੂਆ ਪਿੰਡ ਹੈਬੋਵਾਲ ਦੇ ਸਰਦਾਰਾਂ ਦੇ ਘਰਾਂ ਚ ਦੇਖਿਆ ਗਿਆ। ਹੈਬੋਵਾਲ ਵਾਸੀ ਸੁਖਵਿੰਦਰ ਸਿੰਘ…
-
ਬਿਹਾਰ ਵਿੱਚ ਜਾਤੀ ਜਨ ਗਣਨਾ ਦੇਸ਼ ਵਿੱਚ ਸਮਾਜਿਕ ਕ੍ਰਾਂਤੀ ਦਾ ਮੁੱਢ ਬਣੇਗੀ - ਮਾਸਟਰ ਮਹਿੰਦਰ ਸਿੰਘ ਹੀਰ
News By Balveer Chopra — Oct 07, 2023ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਅਤੇ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਮਾਸਟਰ ਮਹਿੰਦਰ ਸਿੰਘ ਹੀਰ ਨੇ ਬਿਹਾਰ ਵਿੱਚ ਜਾਤੀ ਗਣਨਾ ਨੂੰ ਦੇਸ਼ ਵਿੱਚ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਦੱਸਦਿਆਂ ਇਹ ਜਾਤੀ ਗਣਨਾ ਸਾਰੇ ਦੇਸ਼ ਵਿੱਚ ਹੀ ਲਾਗੂ ਕਰਨ ਲਈ ਸਮੁੱਚੇ ਬਹੁਜਨ ਸਮ…
-
ਰੋਡ ਗਲੀਆਂ ਦੀ ਸਫਾਈ ਕਰਵਾਈ
News By Parveen Kumar — Oct 07, 2023ਐਸ ਏ ਐਸ ਨਗਰ, 7 ਅਕਤੂਬਰ - ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਤਰਨਜੀਤ ਸਿੰਘ ਵਲੋਂ ਫੇਜ਼ 11 ਦੇ ਐਲ ਆਈ ਜੀ ਮਕਾਨਾਂ ਵਿੱਚ ਰੋਡ ਗਲੀਆਂ ਦੀ ਸਫਾਈ ਕਰਵਾਈ ਗਈ। ਸz. ਤਰਨਜੀਤ ਸਿੰਘ ਨੇ ਦੱਸਿਆ ਕਿ ਫੇਜ਼ 11 ਦੀਆਂ ਰੋਡ ਗਲੀਆਂ ਜਾਮ ਹੋਣ ਕਾਰਨ ਪਾਣੀ ਦੀ ਨਿਕਾਸੀ ਦਾ ਕੰਮ ਪ੍ਰਭਾਵ…
-
ਅਣਪਛਾਤੇ ਵਿਅਕਤੀ ਦੀ ਮੌਤ
News By Parveen Kumar — Oct 07, 2023ਐਸ ਏ ਐਸ ਨਗਰ, 7 ਅਕਤੂਬਰ - ਬੀਤੇ ਦਿਨੀਂ ਸਥਾਨਕ ਫੇਜ਼ 6 ਦੀ ਮਾਰਕੀਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਇੱਕ ਅਣਪਛਾਤੇ ਵਿਅਕਤੀ ਨੂੰ ਪੁਲੀਸ ਵਲੋਂ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸਦੀ ਹਾਲਤ ਖਰਾਬ ਹੋਣ ਤੇ ਸੈਕਟਰ 32 ਦੇ ਹਸਪਤਾਲ ਵਿੱਚ ਰ…
-
ਲਾਇਨਜ਼ ਕਲੱਬ ਵਲੋਂ ਸz. ਜੇ. ਪੀ. ਸਿੰਘ ਦੀ ਯਾਦ ਵਿੱਚ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ
News By Parveen Kumar — Oct 06, 2023ਐਸ ਏ ਐਸ ਨਗਰ, 6 ਅਕਤੂਬਰ -ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ (ਰਜਿ.) ਵਲੋਂ ਆਪਣੇ ਮਰਹੂਮ ਮੈਂਬਰ ਜੇ. ਪੀ. ਸਿੰਘ ਦੀ ਯਾਦ ਨੂੰ ਮਨਾਉਣਦੇ ਹੋਏ, ਉਹਨਾਂ ਰਾਹੀਂ ਬਣਾਈ ਹੋਈ ਸੰਸਥਾ ਆਯਾਮ ਦੇ ਸਹਿਯੋਗ ਨਾਲ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੰਸਥਾ ਵਿੱ…
-
ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੰਡਲ ਖਰੜ ਵੱਲੋਂ ਧਰਨਾ
News By Parveen Kumar — Oct 06, 2023ਐਸ ਏ ਐਸ ਨਗਰ, 6 ਅਕਤੂਬਰ - ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੰਡਲ ਖਰੜ ਵੱਲੋਂ ਜੇ ਈ ਸੋਮਪ੍ਰੀਤ ਸਿੰਘ ਵਿਰੁੱਧ ਕੀਤੀ ਐਫ ਆਈ ਆਰ ਨੂੰ ਰੱਦ ਕਰਾਉਣ ਲਈ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਰਾਣੀਮਾਜਰਾ ਵਿਖੇ ਸੀ ਐਚ ਬੀ…
-
70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ : ਬਲਵਿੰਦਰ ਸਿੰਘ ਕੁੰਭੜਾ
News By Parveen Kumar — Oct 06, 2023ਐਸ ਏ ਐਸ ਨਗਰ, 6 ਅਕਤੂਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦਾ ਨਵਾਂ ਵਿਕਾਸ 70 ਸਾਲਾਂ ਪੁਰਾਣੀਆਂ ਇੱਟਾਂ ਨਾਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡ ਕੁੰਭੜਾ ਵਿੱਚ ਨਾਲੀਆ…
-
ਸੀਹਵਾਂ ਸਕੂਲ ਦੀ ਕਲਸਟਰ ਪੱਧਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ’ਤੇ ਸਕੂਲ ਮੈਨੇਜ਼ਿੰਗ ਕਮੇਟੀ ਅਤੇ ਮਾਪਿਆਂ ਵਲੋਂ ਸ਼ਲਾਘਾ ।
News By Balveer Chopra — Oct 06, 2023ਗੜ੍ਹਸ਼ੰਕਰ 6 ਅਕਤੂਬਰ - ਗੜ੍ਹਸ਼ੰਕਰ-2 ਬਲਾਕ ਅਧੀਨ ਪੈਂਦੇ ਅੱਠ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਲਸਟਰ ਪੱਧਰੀ ਖੇਡ ਮੁਕਾਬਲੇ ਜੋ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਵਿਖੇ ਸੰਪੰਨ ਹੋਏ ਸਨ, ਸਬੰਧੀ ਕਲਸਟਰ ਸਕੂਲ ਕਾਲੇਵਾਲ ਬੀਤ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ…
-
ਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ, ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਵੀ ਲਗਾਈ ਰੋਕਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ, ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਵੀ ਲਗਾਈ ਰੋਕ
News By Balveer Chopra — Oct 06, 2023ਜ਼ਿਲ੍ਹਾ ਮੈਜਿਸਟਰੇਟ, ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋ…
-
ਐਨ.ਆਰ.ਆਈ ਗੌਰਵ ਅਗਨੀਹੋਤਰੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਨੂੰ 21000 ਰੁਪਏ ਦੀ ਰਾਸ਼ੀ ਸਕੂਲ ਵਿਕਾਸ ਕਾਰਜਾਂ ਲਈ ਦਾਨ ਦਿੱਤੀ ।
News By Manjinder Kumar Pansra — Oct 06, 2023ਗੜ੍ਹਸ਼ੰਕਰ 06 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿਖੇ ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਅਤੇ ਸਟਾਫ ਦੀ ਅਗਵਾਈ ਵਿੱਚ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਸਕੂਲ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿ…
-
ਸੂਚਨਾ ਬੋਰਡ ਲਿਖਣ ਸਮੇਂ ਪੰਜਾਬੀ ਸ਼ਬਦ ਜੋੜਾਂ ਸਬੰਧੀ ਕਿਸੇ ਪ੍ਰਕਾਰ ਦੀ ਸਮੱਸਿਆ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਕੀਤਾ ਜਾਵੇ ਸੰਪਰਕ ।
News By Manjinder Kumar Pansra — Oct 06, 2023ਗੜ੍ਹਸ਼ੰਕਰ 06 ਅਕਤੂਬਰ - ਜ਼ਿਲ੍ਹਾ ਖੋਜ ਅਫ਼ਸਰ, ਹੁਸ਼ਿਆਰਪੁਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਸਾਰੇ ਸੂਚਨਾ ਬੋ…