World News
Everything beyond India
-
ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਸ਼ਿਵ ਸੈਨਾ ਹਿੰਦੁਸਤਾਨ (ਯੂਥ ਵਿੰਗ) ਦਾ ਇੱਕ ਵਫਦ ਸੂਬਾ ਯੂਥ ਪ੍ਰਧਾਨ ਅਰਵਿੰਦ ਗੌਤਮ ਦੀ ਪ੍ਰਧਾਨਗੀ ਵਿੱਚ ਐਸ ਪੀ ਜਗਜੀਤ ਸਿੰਘ ਜੱਲਾ ਨੂੰ ਮਿਲਿਆ ਅਤੇ ਐਸਐਸਪੀ ਮੁਹਾਲੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੌਤਮ ਨੇ…
-
ਛਾਤੀ ਦੇ ਕੈਂਸਰ ਬਾਰੇ ਜਾਗਰੂਕ ਕੀਤਾ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਸਨ ਫਾਰਮਾ ਕਮਿਉਨਿਟੀ ਹੈਲਥ ਕੇਅਰ ਸੁਸਾਇਟੀ ਵੱਲੋਂ ਪਿੰਡ ਸਹੋੜਾ ਵਿਖੇ ਛਾਤੀ ਦੇ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ. ਹਰਬਰਿੰਦਰ ਗਿੱਲ ਨੇ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਲੱਛਣ ਅਤੇ ਇਸ ਤੋਂ ਬਚਾਓ ਤੇ ਇਲਾਜ ਬਾਰੇ ਜ…
-
13 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਾਮਲੀਲਾ, ਰਾਮਲੀਲਾ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਮੁਹਾਲੀ ਫੇਜ਼-1 ਦੀ ਸ੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਰਾਮਲੀਲਾ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਫੇਜ਼ 2, ਫੇਜ਼ 1, ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ। ਕਮੇਟੀ ਪ੍…
-
ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐਮ ਐਲ ਏ ਕੁਲਵੰਤ ਸਿੰਘ ਨੂੰ ਮਿਲਿਆ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ- ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਹਲਕਾ ਮੁਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ। ਵਫਦ ਨੇ ਸz. ਕੁਲਵੰਤ ਸਿੰਘ ਨੂੰ ਦੱਸਿਆ ਕਿ ਟ…
-
ਬਲੌਂਗੀ ਦੇ ਰਿਹਾਇਸ਼ੀ ਖੇਤਰਾਂ ਵਿੱਚ ਖੁੱਲੇ ਪੀ ਜੀ ਕੇਂਦਰਾਂ ਕਾਰਨ ਵਸਨੀਕ ਪਰੇਸ਼ਾਨ
News By Paigam E Jagat — Oct 09, 2023ਬਲੌਂਗੀ, 9 ਅਕਤੂਬਰ - ਬਲੌਂਗੀ ਦੀ ਏਕਤਾ ਕਲੋਨੀ ਵਿੱਚ ਲਗਾਤਾਰ ਵੱਧਦੇ ਪੀ ਜੀ ਕੇਂਦਰਾਂ ਕਾਰਨ ਪਾਰਕਿੰਗ ਨੂੰ ਲੈ ਕੇ ਰੋਜ਼ਾਨਾ ਗਲੀਆਂ ਵਿਚ ਜਾਮ ਲੱਗਣ ਦੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਦਾ ਹੈ। ਬਲੌਂਗੀ ਵਾਸੀਆਂ ਰਾਜਵਿੰਦਰ…
-
ਧਰਮਗੜ੍ਹ ਵਿਖੇ ਵਿਛੜੇ ਨੌਜਵਾਨਾਂ ਦੀ ਯਾਦ ਵਿੱਚ ਤੀਜਾ ਖੂਨਦਾਨ ਕੈਂਪ ਲਗਾਇਆ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਬਨੂੜ ਦੇ ਨੇੜੇ ਪਿੰਡ ਧਰਮਗੜ੍ਹ ਵਿੱਚ ਵੱਖ ਵੱਖ ਘਟਨਾਵਾਂ ਦੌਰਾਨ ਵਿਛੜ ਚੁੱਕੇ ਨੌਜਵਾਨਾਂ ਦੀ ਯਾਦ ਵਿੱਚ ਤੀਜੇ ਖੂਨਦਾਨ ਕੈਂਪ ਦਾ ਆਯੋਜਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ। ਇਹ ਕੈਂਪ ਮਲਕੀਤ ਸਿੰਘ, ਗੁਰਪਿਆਰ ਸਿੰਘ, ਸਤਨਾਮ ਸਿੰਘ ਤੇ…
-
ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋਂ ਬਾਹਰ ਕੱਢਣ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ : ਬੌਬੀ ਕੰਬੋਜ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਕੰਬੋਜ ਭਾਈਚਾਰੇ ਦੀ ਇੱਕ ਭਰਵੀਂ ਮੀਟਿੰਗ ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਹੋਈ ਜਿਸ ਵਿੱਚ ਕੁੱਝ ਵਿਅਕਤੀਆਂ ਵਲੋਂ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋਂ ਬਾਹਰ ਕੱਢਣ ਲਈ ਮਾਨਯੋਗ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕਰ…
-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸੰਬੰਧੀ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮ…
-
ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਦੀ ਅੰਤਿਮ ਯਾਤਰਾ ਪਿੰਡ ਗੜ੍ਹੀ ਕਾਨੂੰਗੋ ਤੋਂ ਸ਼ੁਰੂ ਹੋ ਕੇ ਜੱਦੀ ਪਿੰਡ ਪੋਜੇਵਾਲ ਪਹੁੰਚੇਗੀ
News By Balveer Chopra — Oct 09, 2023ਗੜ੍ਹਸ਼ੰਕਰ - ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਹੁਰਾ ਹਲਕਾ ਬਲਾਚੌਰ ਦੀ ਸਿਆਸਤ ਦੇ ਬਾਬਾ ਬੋਹੜ ਦੇ ਰੁਤਬੇ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ ਜੋ ਦਾ ਬੀਤੇ ਦਿਨੀ ਆਈ ਵੀ ਵਾਈ ਹਸਪਤਾਲ ਵਿਖੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ ਸਨ। ਉਹ…
-
ਗੜ੍ਹਸ਼ੰਕਰ ਦੇ ਯੂਥ ਅਕਾਲੀ ਆਗੂ ਅਜੇ ਖੇਪੜ ਨੇ ਬੀਬੀ ਸੁਨੀਤਾ ਚੌਧਰੀ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
News By Balveer Chopra — Oct 09, 2023ਗੜ੍ਹਸ਼ੰਕਰ 9 ਅਕਤੂਬਰ - ਗੜ੍ਹਸ਼ੰਕਰ ਤੋਂ ਯੂਥ ਅਕਾਲੀ ਆਗੂ ਅਜੇ ਖੇਪੜ ਨੇ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਬਲਾਚੌਰ ਤੋਂ ਕੋਰ ਕਮੇਟੀ ਮੈਂਬਰ ਬੀਬੀ ਸੁਨੀਤਾ ਚੌਧਰੀ ਦੀ ਇਲਾਜ ਦੌਰਾਨ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬੀਬੀ ਸੁਨ…
-
ਨੈਨਵਾ ਬੀਤ ਦੇ ਜੰਮਪਲ ਐਨ ਆਰ ਆਈ ਭਾਗ ਸਿੰਘ ਅਟਵਾਲ ਦੇ ਪਿੰਡ ਪਹੁੰਚਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ
News By Balveer Chopra — Oct 09, 2023ਗੜ੍ਹਸ਼ੰਕਰ - ਪਿੰਡ ਨੈਣਵਾ ਬੀਤ ਦੇ ਜੰਮਪਲ ਅਤੇ ਉੱਘੇ ਸਮਾਜ ਸੇਵਕ ਸ.ਭਾਗ ਸਿੰਘ ਅਟਵਾਲ ਆਪਣੀ ਲੰਮੀ ਕਨੇਡਾ ਯਾਤਰਾ ਤੋਂ ਬਾਅਦ ਵਾਪਸ ਆਪਣੇ ਪਿੰਡ ਨੈਨਵਾ 12 ਅਕਤੂਬਰ ਨੂੰ ਪਰਤ ਰਹੇ ਹਨ। ਉਹਨਾਂ ਦੀ ਆਣ ਦੀ ਖੁਸ਼ੀ ਵਿੱਚ ਉਹਨਾਂ ਦੇ (1980 ਬੈਚ) ਦਸਵੀਂ ਦੇ ਹਮਜਮਾਤੀਆ ਵਲੋਂ ਇ…
-
ਬੀਤ ਇਲਾਕੇ ਚ ਫਸਲਾਂ ਨੂੰ ਪੀਣ ਵਾਲਾ ਪਾਣੀ ਲਗਾਕੇ ਕੀਤੀ ਜਾ ਰਹੀ ਹੈ ਦੁਰਵਰਤੋਂ, ਪ੍ਰਸ਼ਾਸਨ ਬੇਖ਼ਬਰ
News By Balveer Chopra — Oct 09, 2023ਗੜ੍ਹਸ਼ੰਕਰ 9 ਅਕਤੂਬ- ਸਰਕਾਰ ਵਲੋਂ ਪੀਣ ਵਾਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਈ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਨਹੀਂ ਜਾਣਦੇ । ਇਸ ਤਰਾਂ ਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਝੋਣੋਵਾਲ (ਗੜੀਮਾਨਸੋਵਾਲ) ਤੋਂ ਮਿਲਦੀ ਹੈ ਜਿਥੇ ਸ਼ਰੇਆਮ ਪੀਣ ਵਾ…