World News
Everything beyond India
-
ਸਿਵਲ ਹਸਪਤਾਲ ਦੇ ਬਾਹਰ ਚਾਹ ਦੀਆਂ ਰੇਹੜੀਆਂ ਤੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ :- ਕਰਮਵੀਰ ਬਾਲੀ
News By Manjinder Kumar Pansra — Oct 10, 2023ਗੜ੍ਹਸ਼ੰਕਰ 10 ਅਕਤੂਬਰ - ਜ਼ਿਲ੍ਹਾ ਸੰਘਰਸ਼ ਕਮੇਟੀ ਵਲੋਂ ਇਕ ਮੈਮੋਰੈਂਡਮ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਨਾਮ ਜ਼ਿਲ੍ਹਾ ਹੈਲਥ ਅਫ਼ਸਰ ਸ. ਲਖਵੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ…
-
ਗੜ੍ਹਸ਼ੰਕਰ ਪੁਲਿਸ ਨੇ 263 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪਿੰਡ ਬਿਲੜੋ ਦਾ ਇੱਕ ਨੌਜਵਾਨ ਕੀਤਾ ਕਾਬੂ , ਮਾਮਲਾ ਦਰਜ ।
News By Manjinder Kumar Pansra — Oct 10, 2023ਗੜ੍ਹਸ਼ੰਕਰ 10 ਅਕਤੂਬਰ - ਪੁਲਿਸ ਸਬ ਡਵੀਜ਼ਨ ਗੜਸ਼ੰਕਰ ਅਧੀਨ ਪੈਂਦੇ ਥਾਣਾ ਗੜ੍ਹਸ਼ੰਕਰ ਦੇ ਥਾਣਾ ਮੁੱਖੀ ਇੰਸਪੈਕਟਰ ਜੈ ਪਾਲ ਦੀ ਦੇਖ ਰੇਖ ਹੇਠ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਲੇਡੀ ਸਬ ਇੰਸਪੈਕਟਰ ਰਮਨਦੀਪ ਕੌਰ ਥਾਣਾ ਗੜ੍ਹਸ਼ੰਕਰ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਚੈਕ…
-
ਸਿਵਲ ਹਸਪਤਾਲ ਅੰਦਰ ਸਿਵਜ ਸਰਜਨ ਦੇ ਦਫਤਰ ਦੇ ਸਾਹਮਣੇ ਧੂ-ਧੂ ਕਰਕੇ ਸਾੜਿਆ ਬਾਓਮੇਡੀਕਲ ਵੇਸਟ ਅਤੇ ਸੋਲਿਡ ਵੇਸਟ ਤੇ ਪਲਾਸਟਿਕ ਦੇ ਲਿਫਾਫੇ,ਧੀਮਾਨ ਨੇ ਤੁਰੰਤ ਡਿਪਟੀ ਸਿਵਲ ਸਰਜਨ ਨੂੰ ਦਰਜ ਕਰਵਾਈ ਸ਼ਕਾਇਤ।
News By Manjinder Kumar Pansra — Oct 10, 2023ਗੜ੍ਹਸੰਕਰ 10 ਅਕਤੂਬਰ - ਸਿਹਤ ਸਬੰਧੀ ਅਣਗਹਿਲੀਆਂ ਲੋਕਾਂ ਦੀ ਅਤੇ ਵਾਤਾਵਰਣ ਦੀ ਸਿਹਤ ਨਾਲ ਵੱਡੇ ਖਿਲਵਾੜ ਤੋਂ ਸਿਵਾ ਕੁਝ ਨਹੀਂ ਦੇ ਰਹੀਆਂ।ਸਰਕਾਰਾਂ ਦੀ ਕਥਨੀ ਅਤੇ ਕਹਿਣੀ ਵਿਚ ਜਮੀਨ ਅਸਮਾਨ ਦਾ ਅੰਤਰ ਨਜਰ ਆ ਰਿਹਾ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਿਵਲ…
-
ਪੰਜਾਬ ’ਚ ਕਈ ਥਾਈਂ ਹੋਈ ਬੂੰਦਾਬਾਂਦੀ, ਮੌਸਮ ਵਿਭਾਗ ਨੇ ਦਿੱਤੀ ਅਪਡੇਟ
News By Paigam E Jagat — Oct 10, 2023ਲੁਧਿਆਣਾ : ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਕੁਝ ਥਾਈਂ ਬੂੰਦਾਬਾਂਦੀ ਹੋਈ। ਲੁਧਿਆਣੇ ’ਚ ਸਵੇਰ ਤੋਂ ਦੁਪਹਿਰ ਤੱਕ ਕਈ ਵਾਰ ਬੁਛਾਰਾਂ ਪਈਆਂ। ਮੌਸਮ ’ਚ ਆਈ ਤਬਦੀਲੀ ਕਾਰਨ ਬਹੁਤੇ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪ…
-
ਦਾਦੀ ਦੀਆਂ ਅੱਖਾਂ ਸਾਹਮਣੇ ਸ਼ਮਸ਼ਾਨ ਘਾਟ 'ਚ ਇੱਕੋ ਵੇਲੇ 6 ਜੀਆਂ ਦਾ ਹੋਇਆ ਅੰਤਿਮ ਸੰਸਕਾਰ
News By Paigam E Jagat — Oct 10, 2023ਜਲੰਧਰ : ਬੀਤੀ ਦੇਰ ਰਾਤ ਅਵਤਾਰ ਨਗਰ ਵਿੱਚ ਭਾਜਪਾ ਆਗੂ ਯਸਪਲ ਕਈ ਦੇ ਘਰ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਵਿਚ ਘਰ ਦੇ ਛੇ ਮੈਂਬਰ ਝੁਲਸ ਗਏ ਸਨ, ਜਿਨਾਂ ਵਿੱਚੋਂ ਪੰਜ ਦੀ ਬੀਤੀ ਰਾਤ ਹੀ ਮੌਤ ਹੋ ਗਈ ਸੀ, ਜਦਕਿ ਭਾਜਪਾ ਆਗੂ ਦਾ ਪੁੱਤਰ ਬੁਰੀ ਤਰ੍ਹਾਂ ਝੂਲਸੀ ਹਾਲਤ ਵਿੱਚ ਹਸਪ…
-
ਪੰਜਾਬ ਕਾਂਗਰਸ ਆਗੂ ਚੰਡੀਗੜ੍ਹ 'ਚ ਹਿਰਾਸਤ 'ਚ : ਬਿਨਾਂ ਇਜਾਜ਼ਤ ਜਾ ਰਹੇ ਸੀ ਗਵਰਨਰ ਹਾਊਸ, ਪੁਲਿਸ ਨੇ ਜਲ ਤੋਪਾਂ ਦੀ ਕੀਤੀ ਵਰਤੋਂ
News By Paigam E Jagat — Oct 10, 2023ਜਲੰਧਰ : ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਵਿਵਾਦ ਕਾਰਨ ਐਸਵਾਈਐਲ ਨਹਿਰ ਸਬੰਧੀ ਗਵਰਨਰ ਹਾਊਸ ਜਾਣਾ ਚਾਹੁੰਦੇ ਸਨ। ਹਾਲਾਂਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।…
-
ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 15 ਮਹੀਨੇ: ਪੰਜਾਬ ਪੁਲਿਸ ਨੇ 20979 ਨਸ਼ਾ ਤਸਕਰਾਂ ਸਮੇਤ 3003 ਵੱਡੀਆਂ ਮੱਛੀਆਂ ਨੂੰ ਕੀਤਾ ਗ੍ਰਿਫਤਾਰ
News By Parveen Kumar — Oct 10, 2023ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਨਸ਼ਿਆਂ ਦੀ ਲਾਹਣਤ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ 15 ਮਹੀਨੇ ਪੂਰੇ ਹੋਣ ’ਤੇ ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ…
-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਲਾਂਘੇ ਰਾਹੀਂ ਸ਼ਰਧਾਲੂ ਹੋਏ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ
News By Paigam E Jagat — Oct 10, 2023ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਭਾਰਤ ਸਰਕਾਰ ਵੱਲੋਂ ਖੋਲ੍ਹੇ ਗਏ ਲਾਂਘੇ ਰਾਹੀਂ ਸੋਮਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ 180 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ, ਜਦਕਿ 222 ਸ…
-
ਮੁੱਖ ਮੰਤਰੀ ਮਾਨ ਵੱਲੋਂ ਕਾਰਜਕਾਰੀ ਕੋਚਾਂ ਨਾਲ ਵਿਚਾਰ-ਵਟਾਂਦਰਾ, ਬੋਲੇ-ਖਿਡਾਰੀਆਂ ਨੂੰ ਮਿਲਣਗੀਆਂ ਅਤਿ-ਆਧੁਨਿਕ ਸਹੂਲਤਾਂ
News By Paigam E Jagat — Oct 10, 2023ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਹਾਲ ਹੀ ਵਿਚ ਏਸ਼ਿਆਈ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਚੀਨ ਤੋਂ ਵਾਪਸੀ ਦੇ 10 ਦਿਨਾਂ ਦੇ ਅੰਦਰ-ਅੰਦਰ ਨਕਦ ਇਨਾਮ ਤੇ ਹੋਰ ਲਾਭ ਦਿੱਤੇ ਜਾਣਗੇ। ਇੱਥੇ ਕਾਰਜਕਾਰੀ ਕੋਚਾ…
-
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ 9 ਅਕਤੂਬਰ ਨੂੰ ਆਪਣਾ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ।
News By Naveen Mahesh — Oct 09, 2023(ਊਨਾ 9 ਅਕਤੂਬਰ) ਲਗਾਤਾਰ ਪੰਜਵੀਂ ਵਾਰ ਹਰੋਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ 9 ਅਕਤੂਬਰ ਨੂੰ ਆਪਣਾ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ। ਉਨ੍ਹਾਂ ਆਪਣੇ ਜਨਮ ਦਿਨ ਮੌਕੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਹਰੋਲ…
-
ਸ਼.ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਹੁਸ਼ਿਆਰਪੁਰ ਡਵੀਜ਼ਨ ਨੇ ਪ੍ਰੈਸ ਕਾਨਫਰੰਸ ਰਾਹੀਂ ਸੂਚਿਤ ਕੀਤਾ ਕਿ ਡਾਕ ਵਿਭਾਗ 9 ਅਕਤੂਬਰ, 2023 ਤੋਂ 13 ਅਕਤੂਬਰ, 2023 ਤੱਕ "ਰਾਸ਼ਟਰੀ ਡਾਕ ਹਫ਼ਤਾ" ਮਨਾਉਣ ਜਾ ਰਿਹਾ ਹੈ।
News By Paigam E Jagat — Oct 09, 2023ਸ਼.ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਹੁਸ਼ਿਆਰਪੁਰ ਡਵੀਜ਼ਨ ਨੇ ਪ੍ਰੈਸ ਕਾਨਫਰੰਸ ਰਾਹੀਂ ਸੂਚਿਤ ਕੀਤਾ ਕਿ ਡਾਕ ਵਿਭਾਗ 9 ਅਕਤੂਬਰ, 2023 ਤੋਂ 13 ਅਕਤੂਬਰ, 2023 ਤੱਕ "ਰਾਸ਼ਟਰੀ ਡਾਕ ਹਫ਼ਤਾ" ਮਨਾਉਣ ਜਾ ਰਿਹਾ ਹੈ। ਰਾਸ਼ਟਰੀ ਡਾਕ ਹਫ਼ਤਾ ਹਰ ਸਾਲ 9 ਅਕਤੂਬਰ ਨੂੰ ਵਿਸ਼ਵ ਡਾਕ…
-
ਸੈਕਟਰ 81 ਵਿੱਚ ਹੋਵੇਗਾ ਜਲਦ ਹੀ 30 ਏਕੜ ਜਗ੍ਹਾ ਦੇ ਵਿੱਚ ਹਸਪਤਾਲ ਦਾ ਨਿਰਮਾਣ
News By Paigam E Jagat — Oct 09, 2023ਐਸ ਏ ਐਸ ਨਗਰ, 9 ਅਕਤੂਬਰ - ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਸਮਾਂ ਰਹਿੰਦਿਆਂ ਸਥਾਈ ਹੱਲ ਕੀਤਾ ਜਾਵੇਗਾ। ਆਪ ਸਰਕਾਰ, ਆਪ ਦੇ ਦੁਆਰ ਲੜੀ ਦੇ ਤਹਿਤ ਫੇਜ਼-6 ਵਿਖੇ ਲੋਕਾਂ ਦੇ ਦੁਆਰ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਮੌਕ…