World News
Everything beyond India
-
26ਵੀਂ ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ
News By Paigam E Jagat — Nov 07, 2023ਐਸ. ਏ. ਐਸ. ਨਗਰ, 7 ਨਵੰਬਰ - ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਵਲੋਂ 26ਵੀਂ ਜ਼ਿਲਾ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਗੁਰੂ ਨਾਨਕ ਵੀ. ਬੀ. ਟੀ. ਪੋਲੀਟੈਕਨਿਕ, ਉਦਯੋਗਿਕ ਖੇਤਰ, ਫੇਜ਼ 1 ਮੁਹਾਲੀ ਵਿਖੇ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਦੇ ਵੱਖ-2 ਟਰੇਨਿੰਗ ਸੈਂਟਰਾਂ ਅਤੇ ਸਕੂ…
-
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ
News By Paigam E Jagat — Nov 07, 2023ਐਸ.ਏ.ਐਸ.ਨਗਰ, 7 ਨਵੰਬਰ- ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਵੱਲੋਂ 30 ਅਕਤੂਬਰ ਤੋਂ 5 ਨਵੰਬਰ ਤੱਕ ਵੱਖ-ਵੱਖ ਗਤੀਵਿਧੀਆਂ ਨਾਲ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਮੌਕੇ ਸੀਨੀਅਰ ਵਰਗ…
-
ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵਚਨਬੱਧ : ਕੁਲਵੰਤ ਸਿੰਘ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖਣ ਲਈ ਸਰਕਾਰ ਵਚਨਬੱਧ ਹੈ ਅਤੇ ਇਸ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪਿੰਡ…
-
ਬਲੌਂਗੀ ਵਿੱਚ ਦੁਕਾਨਦਾਰ ਤੇ ਹਮਲਾ, ਇੱਕ ਜ਼ਖਮੀ
News By Paigam E Jagat — Nov 07, 2023ਬਲੌਂਗੀ, 7 ਨਵੰਬਰ - ਬਲੌਂਗੀ ਵਿਚ ਦਸ਼ਮੇਸ਼ ਮਾਰਕੀਟ ਵਿਚ ਗਿਰੀ ਪਾਨ ਦੁਕਾਨ ਦੇ ਮਾਲਕ ਅਤੇ ਉਸ ਦੇ ਪੁੱਤਰ ਤੇ ਹੋਏ ਹਮਲੇ ਦੌਰਾਨ ਦੁਕਾਨਦਾਰ ਦਾ ਪੁੱਤਰ ਜਖਮੀ ਹੋ ਗਿਆ। ਗਿਰੀ ਪਾਨ ਦੇ ਦੁਕਾਨ ਮਾਲਿਕ ਸ਼੍ਰੀ ਰਾਮ ਗਿਰੀ ਨੇ ਦਸਿਆ ਕਿ ਬੀਤੇ ਐਤਵਾਰ ਦੀ ਰਾਤ ਕਰੀਬਨ 10 :45 ਵਜੇ ਉਹ…
-
ਵਾਈ.ਪੀ.ਐਸ. ਮੁਹਾਲੀ ਨੇ ਅੰਡਰ-14 ਆਲ ਇੰਡੀਆ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰਅੱਪ ਟਰਾਫੀ ਜਿੱਤੀ ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਬੈਸਟ ਵਿਕਟਕੀਪਰ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਨੇ ਬੀ. ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ, ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ. ਪੀ. ਐਸ. ਸੀ. ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ। 20 ਓਵਰਾਂ ਦੇ ਫਾਰਮੈਟ ਵਾਲੇ ਮੁਕਾਬਲਿਆਂ ਵ…
-
ਬਾਬਾ ਸ੍ਰੀ ਚੰਦ ਜੀ ਉਦਾਸੀਨ ਦਾ 529ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਸ੍ਰੀ ਚੰਦ ਜੀ ਉਦਾਸੀਨ ਦਾ 529ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੁਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖ…
-
ਲੋਕ ਰਾਜ ਵਲੋਂ ਪੰਜਾਬ ਦੇ ਹੜ੍ਹਾਂ ਦੀ ਨਿਆਂਇਕ ਜਾਂਚ ਕਰਨ ਅਤੇ ਪੰਜਾਬ ਨੂੰ ਭਾਖੜਾ ਪੌਂਗ ਡੈਮਾਂ ਦਾ ਕੰਟਰੋਲ ਦੇਣ ਦੀ ਮੰਗ|
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਲੋਕ ਰਾਜ ਪੰਜਾਬ ਨੇ ਮੰਗ ਕੀਤੀ ਹੈ ਕਿ ਭਾਖੜਾ ਪ੍ਰਬੰਧਕੀ ਬੋਰਡ ਵਲੋਂ ਹੜਾਂ ਵੇਲੇ ਕੀਤੀ ਗਈ ਅਪਰਾਧਿਕ ਲਾਪਰਵਾਹੀ ਦੀ ਨਿਆਂਇਕ ਜਾਂਚ ਕੀਤੀ ਜਾਵੇ ਅਤੇ ਭਾਖੜਾ -ਪੌਂਗ ਡੈਮਾਂ ਉਤੇ ਪੰਜਾਬ ਦਾ ਕੰਟਰੋਲ ਦਿੱਤਾ ਜਾਵੇ ਤਾਂ ਜੋ ਰਾਈਪੇਰੀਅਨ ਪੰਜਾਬ ਨੂੰ…
-
ਦੀਵਾਲੀ ਨੂੰ ਮੁੱਖ ਰੱਖਦਿਆਂ ਅੱਗ ਤੋਂ ਬਚਾਓ ਲਈ ਕੀਤੇ ਜਾ ਰਹੇ ਹਨ ਅਗਾਉਂ ਪ੍ਰਬੰਧ : ਮੇਅਰ ਜੀਤੀ ਸਿੱਧੂ ਫਾਇਰ ਸੇਫਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫਾਇਰ ਸਟੇਸ਼ਨ ਦਾ ਦੌਰਾ ਕੀਤਾ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਗ ਲਗਣ ਦੀਆਂ ਘਟਨਾਵਾਂ ਤੇ ਕਾਬੂ ਕਰਨ ਲਈ ਅਗਾਉਂ ਪ੍ਰਬੰਧ ਕੀਤੇ ਜਾ ਰਹੇ ਹਨ। ਤਿਉਹਾਰਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅੱਗ ਲੱਗ…
-
ਮਿਲੀ ਭੁਗਤ ਨਾਲ ਕਿਸੇ ਹੋਰ ਔਰਤ ਨੂੰ ਪੇਸ਼ ਕਰਕੇ ਮਕਾਨ ਵੇਚਿਆ, ਮਾਰੀ 17.75 ਲੱਖ ਦੀ ਠੱਗੀ
News By Paigam E Jagat — Nov 07, 2023ਪਟਿਆਲਾ, 7 ਨਵੰਬਰ: ਤ੍ਰਿਪੜੀ ਥਾਣੇ ਅਧੀਨ ਆਉਂਦੇ ਵਿਕਾਸ ਨਗਰ ਦੇ ਗੁਰਮੁਖ ਸਿੰਘ ਨੇ ਉਸ ਨਾਲ 17.75 ਲੱਖ ਰੁਪਏ ਦੀ ਠੱਗੀ ਵੱਜਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਸੁਨੀਤਾ ਰਾਣੀ (ਵਾਸੀ ਨਾਮਾਲੂਮ), ਕੱਲਰ ਕਲੋਨੀ ਪਟਿਆਲਾ ਦੇ ਗਗਨਪ੍ਰੀਤ ਸਿੰਘ ਅਤੇ ਪਿੰਡ ਬਾਰਨ ਦੇ ਚੰਦੂ ਵ…
-
“ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨਾਂ ਲਈ ਭਲਾਈ ਕੈਂਪ 20 ਨੂੰ
News By Paigam E Jagat — Nov 07, 2023ਪਟਿਆਲਾ, 7 - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 20 ਨਵੰਬਰ ਨੂੰ “ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ” ਤਹਿਤ ਸੀਨੀਅਰ ਸਿਟੀਜਨਾਂ ਲਈ ਬਹਾਵਲਪੁਰ ਪੈਲੇਸ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ…
-
ਪਲੇਸਮੈਂਟ ਕੈਂਪ ਅੱਜ
News By Paigam E Jagat — Nov 07, 2023ਪਟਿਆਲਾ, 7 ਅਗਸਤ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ ਮਿਤੀ 8 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਕਾਈ ਇੰਟਰਨੈਸ਼ਨਲ ਕੰਪਨੀ ਵਿੱਚ ਮੈਨੇਜਮੈਂਟ ਟਰੇਨੀ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਇਸ…
-
ਹਲਕਾ ਸਨੌਰ ਦੇ ਨਵ-ਨਿਯੁਕਤ 3 ਆਂਗਣਵਾੜੀ ਵਰਕਰਾਂ ਨੂੰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਦਫਤਰ ਇੰਚਾਰਜ ਬਲਜੀਤ ਸਿੰਘ ਝੂੰਗੀਆਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ
News By Paigam E Jagat — Nov 07, 2023ਸਨੌਰ, 7 ਨਵੰਬਰ - ਹਲਕਾ ਸਨੌਰ ਦੇ ਨਵ-ਨਿਯੁਕਤ 3 ਆਂਗਣਵਾੜੀ ਵਰਕਰਾਂ ਨੂੰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਦਫਤਰ ਇੰਚਾਰਜ ਬਲਜੀਤ ਸਿੰਘ ਝੂੰਗੀਆਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨਿੱਤ ਨੌਜਵਾਨ ਲੜਕੇ ਅਤੇ ਲ…