World News
Everything beyond India
-
ਇਸ ਸਾਲ ਕਾਲੀ ਦੀਵਾਲੀ ਮਨਾਉਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ
News By Paigam E Jagat — Nov 08, 2023ਐਸ.ਏ.ਐਸ.ਨਗਰ, 8 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਇਸ ਸਾਲ ਕਾਲੀ ਦੀਵਾਲੀ ਮਨਾਉਣਗੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਸਬੰਧੀ ਫੈਸਲਾ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵ…
-
ਪਰਾਲੀ ਸਾੜੇ ਜਾਣ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲੀਸ ਵੀ ਹੋਈ ਸਰਗਰਮ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਪਰਾਲੀ ਨਾ ਸਾੜਣ ਲਈ ਕਿਹਾ
News By Paigam E Jagat — Nov 08, 2023ਐਸ ਏ ਐਸ ਨਗਰ, 8 ਨਵੰਬਰ - ਸੁਪਰੀਮ ਕੋਰਟ ਵਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਦੇ ਮਾਮਲਿਆਂ ਤੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਰੋਕ ਲਗਾਉਣ ਦੀਆਂ ਹਿਦਾਇਤਾਂ ਦੇਣ ਅਤੇ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਘਟਨਾ ਸਾਮ੍ਹਣੇ ਆਉਣ ਤੇ ਸੰਬੰਧਿਤ ਖੇਤਰ ਦੇ ਥਾਣਾ ਮੁਖੀ ਨੂੰ ਜਿੰਮੇਵਾਰ ਠ…
-
ਲੋਕਾਂ ਨੂੰ ਬਿਨਾਂ ਵਜ੍ਹਾ ਦਿੱਤੇ ਬਕਾਏ ਦੇ ਨੋਟਿਸ ਤੁਰੰਤ ਵਾਪਸ ਲਏ ਗਮਾਡਾ : ਪਰਵਿੰਦਰ ਸਿੰਘ ਸੋਹਾਣਾ
News By Paigam E Jagat — Nov 08, 2023ਐਸ ਏ ਐਸ ਨਗਰ, 8 ਨਵੰਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਗਮਾਡਾ ਵੱਲੋਂ ਵੱਖ-ਵੱਖ ਫੇਜ਼ਾਂ ਤੇ ਸੈਕਟਰਾਂ ਵਿੱਚ ਲੋਕਾਂ ਨੂੰ ਵੱਡੀਆਂ ਰਕਮਾਂ ਦੇ ਬਕਾਏ ਦੇ ਨੋਟਿਸ ਕੱਢੇ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਹ ਨੋਟ…
-
ਮੁਹਾਲੀ ਦੀ ਸ਼ਾਟਪੁਟ ਖਿਡਾਰਨ ਜੁਆਏ ਬੈਦਵਾਨ ਨੇ ਨੈਸ਼ਨਲ ਰਿਕਾਰਡ ਤੋੜਿਆ 15.19 ਮੀਟਰ ਗੋਲਾ ਸੁੱਟ ਕੇ ਨਵਾਂ ਰਿਕਾਰਡ ਬਣਾਇਆ
News By Paigam E Jagat — Nov 08, 2023ਐਸ.ਏ.ਐਸ.ਨਗਰ, 8 ਨਵੰਬਰ - ਮੁਹਾਲੀ ਦੀ ਸ਼ਾਟ ਪੁਟ ਖਿਡਾਰਨ ਜੁਆਏ ਬੈਦਵਾਨ ਨੇ ਕੋਇੰਬਟੂਰ ਵਿਖੇ ਚਲ ਰਹੀਆਂ ਨੈਸ਼ਨਲ ਖੇਡਾਂ ਦੌਰਾਨ 15.19 ਮੀਟਰ ਗੋਲਾ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਜੁਆਏ ਬੈਦਵਾਨ ਮਟੌਰ ਦੇ ਸਮਾਜਸੇਵੀ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ…
-
ਸਿਹਤ ਵਿਭਾਗ ਵਲੋਂ ਨਿੱਕ ਬੇਕਰ ਅਤੇ ਸਿੰਧੀ ਸਵੀਟਸ ਤੇ ਛਾਪੇਮਾਰੀ ਬਕਲਾਵਾ ਅਤੇ ਚਮਚਮ ਦੇ ਸੈਂਪਲ ਭਰ ਕੇ ਲੈਬਾਰਟਰੀ ਭੇਜੇ
News By Paigam E Jagat — Nov 08, 2023ਐਸ.ਏ.ਐਸ.ਨਗਰ, 8 ਨਵੰਬਰ - ਤਿਉਹਾਰਾਂ ਦੇ ਮੌਸਮ ਦੌਰਾਨ ਖਾਣ ਪੀਣ ਦੇ ਸਾਮਾਨ ਵਿੱਚ ਕੀਤੀ ਜਾਂਦੀ ਮਿਲਾਵਟ ਅਤੇ ਸਿਹਤ ਲਈ ਨੁਕਸਾਨਦਾਇਕ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਫੂਡ ਸੇਫਟੀ ਅਧਿਕਾਰੀਆਂ ਅਨਿਲ ਕੁਮਾਰ ਅਤੇ ਰ…
-
ਪ੍ਰਨੀਤ ਕੌਰ ਵੱਲੋਂ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਨੂੰ ਸ਼ਿਫਟ ਕਰਨ ਦੀ ਸਖ਼ਤ ਨਿਖੇਧੀ
News By Paigam E Jagat — Nov 08, 2023ਪਟਿਆਲਾ, 8 ਨਵੰਬਰ: ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਥਾਪਤ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੂੰ ਪਟਿਆਲਾ ਤੋਂ ਬਦਲ ਕੇ ਜ਼ਿਲ੍ਹਾ ਸੰਗਰੂਰ ਦੇ ਲਹਿਰਾ ਵਿਖੇ ਲਿਜਾਣ ਦੇ ਫੈਸਲੇ…
-
ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਨੀਊਜ ਕਲਿੱਕ ਵਿਰੁੱਧ ਝੂਠ ਐਫ. ਆਈ. ਆਰ. ਦੀਆਂ ਕਾਪੀਆਂ ਸਾੜੀਆਂ
News By Paigam E Jagat — Nov 08, 2023ਮਾਹਿਲਪੁਰ (8 ਨਵੰਬਰ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ,ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਵਲੋਂ ਐਸ ਡੀ ਐਮ ਦਫਤਰ ਗੜਸ਼ੰਕਰ ਸਾਹਮਣੇ ਰੋਹ ਭਰਿਆ ਮੁਜਾਹਰਾ ਤੇ ਰੈਲੀ ਕੀਤੀ ਗਈ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੱਟੂ ,ਹਰਮੇਸ਼…
-
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ 15 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਸਰਗਰਮੀਆਂ ਹੋਈਆਂ ਤੇਜ਼
News By Paigam E Jagat — Nov 07, 2023ਪਟਿਆਲਾ, 7 ਨਵੰਬਰ : ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਿਸੇ ਹੋਰ ਬਾਰ ਐਸੋਸੀਏਸ਼ਨ 'ਚ ਵੋਟਿੰਗ ਨਾ ਕਰਨ ਦੇ ਸਬੰਧ ਵਿੱਚ ਮੰਗੇ ਗਏ ਹਲਫ਼ੀਆ ਬਿਆਨਾਂ ਦੀ ਅੰਤਿਮ ਤਾਰੀਖ਼ ਲੰਘਣ ਮਗਰੋਂ 14 ਨਵੰਬ…
-
ਫੇਜ਼ 1 ਅਤੇ ਫੇਜ਼ 5 ਵਿੱਚ ਨਾਜਾਇਜ਼ ਕਬਜ਼ੇ ਹਟਾਏ
News By Paigam E Jagat — Nov 07, 2023ਐਸ ਏ ਐਸ ਨਗਰ 7 ਨਵੰਬਰ - ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਫੇਜ਼ 1 ਅਤੇ ਫੇਜ਼ 5 ਵਿੱਚ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਇੰਸਪੈਕਟਰ ਬਰਿੰਦਰ ਨੇ ਕਿਹਾ ਕਿ ਜਿਹੜੇ ਕਬਜ਼ੇ ਹਟਾਏ ਗਏ ਹਨ, ਉਹਨਾਂ ਦਾ ਸਮਾਨ ਵੀ ਜਬ…
-
ਜੈਮ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਆਯੋਜਿਤ
News By Paigam E Jagat — Nov 07, 2023ਐਸ.ਏ.ਐਸ.ਨਗਰ, 7 ਨਵੰਬਰ - ਜੈਮ ਪਬਲਿਕ ਸਕੂਲ ਮੁਹਾਲੀ ਵਲੋਂ ਆਪਣਾ ਸਲਾਨਾ ਦਿਵਸ ‘ਸਫ਼ਰਨਾਮਾ’ ਧੂਮ ਧਾਮ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ. ਕਮਲ ਮਿੱਢਾ ਅਤੇ ਸ੍ਰੀਮਤੀ ਸਿਮਰਨ ਮਿੱਢਾ ਨੇ ਕੀਤੀ। ਸਮਾਗਮ ‘ਈਸ਼ ਵੰਦਨਾ’ ਤੋਂ ਸ਼ੁਰੂ ਕੀਤਾ ਗਿਆ। ਸਮਾਗਮ ਵਿੱਚ…
-
ਮੇਅਰ ਵਲੋਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਤੋਂ ਬਾਅਦ ਸ਼ੁਰੂ ਹੋਣ ਵਾਲੀ ਹੜਤਾਲ ਮੁਲਤਵੀ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ 8 ਤਰੀਕ ਤੋਂ ਕੀਤੀ ਜਾਣ ਵਾਲੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਪਵਨ ਗੋਡਿਆਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਹੜਤਾਲ ਦੇ ਐਲਾਨ ਤੋਂ ਬਾਅਦ ਮੇਅਰ ਅਮਰਜੀਤ ਸਿੰਘ ਸਿੱਧ…
-
ਗਰਾਂਟ ਜਾਰੀ ਹੋਣ ਦੇ ਬਾਵਜੂਦ ਨਹੀਂ ਜਾਗੇ ਭਾਰਤਪੁਰ-ਸੈਦਪੁਰ ਸੜਕ ਦੇ ਭਾਗ : ਮੱਛਲੀ ਕਲਾਂ ਸਰਕਾਰ ਦੀ ਨਾਲਾਇਕੀ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ ਪਿੰਡਾਂ ਦੇ ਲੋਕ
News By Paigam E Jagat — Nov 07, 2023ਐਸ ਏ ਐਸ ਨਗਰ, 7 ਨਵੰਬਰ - ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੁਆਰਾ ਜਾਰੀ ਗਰਾਂਟਾਂ ਰਾਹੀਂ ਵਿਕਾਸ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ। ਪਿੰਡ ਭਾਰਤਪੁਰ ਤੋਂ ਸੈਦ…