World News
Everything beyond India
-
ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਹੇ ਗੁਰਮਤਿ ਸਮਾਗਮ ਸਬੰਧੀ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਆਖੰਡ ਪਾਠਾਂ ਦੀ ਲੜੀ ਸ਼ੁਰੂ
News By Paigam E Jagat — Nov 11, 2023ਮਾਹਿਲਪੁਰ, (11 ਨਵੰਬਰ) ਨਿਰਮਲ ਕੁਟੀਆ ਟੂਟੋਮਜਾਰਾ ਜਨਮ ਅਸਥਾਨ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇ ਪ੍ਰਕਾਸ਼ ਪੁਰਬ ,ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ 24 ਵੀਂ ਸਲਾਨਾ ਬਰਸੀ, ਸੰਤ ਬਾਬਾ ਸਤ…
-
LCM ਸੁਪਰੀਮ, LCM ROARS ਅਤੇ LEO ਕਲੱਬ ਮੋਹਾਲੀ ਸੁਪਰੀਮ ਆਰਗੇਨਾਈਜ਼ਡ ਟਵਿਨਿੰਗ ਹੰਗਰ ਰਿਲੀਵ ਗਤੀਵਿਧੀ
News By Paigam E Jagat — Nov 11, 2023ਮੋਹਾਲੀ, 10 ਨਵੰਬਰ- ਲਾਇਨਜ਼ ਕਲੱਬ ਮੋਹਾਲੀ ਸੁਪ੍ਰੀਮ, ਲਾਇਨਜ਼ ਕਲੱਬ ਮੋਹਾਲੀ ਰੋਅਰਸ ਅਤੇ ਲੀਓ ਕਲੱਬ ਮੋਹਾਲੀ ਰੋਅਰਸ ਨੇ ਸਰਦਾਰ ਹਰੀ ਸਿੰਘ ਮੈਮੋਰੀਅਲ ਇੰਗਲਿਸ਼ ਸਕੂਲ ਵਿਖੇ ਪਹਿਲੀ ਟਵਿਨਿੰਗ ਐਕਟੀਵਿਟੀ ਪ੍ਰੋਜੈਕਟ ਹੰਗਰ ਰਿਲੀਵ ਦਾ ਆਯੋਜਨ ਕੀਤਾ। ਇਸ ਪ੍ਰੋਜੈਕਟ ਬਾਰੇ ਪੂਰ…
-
ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਵਿਖੇ ਗਰੀਨ ਦੀਵਾਲੀ ਮਨਾਈ ਗਈ:
News By Paigam E Jagat — Nov 11, 2023ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਵਿਖੇ ਗ੍ਰੀਨ ਦੀਵਾਲੀ ਮਨਾਈ ਗਈ| ਇਸ ਮੌਕੇ ਸਕੂਲ ਸਟਾਫ, ਵਿਦਿਆਰਥੀਆਂ ਅਤੇ ਐਸਐਮਸੀ ਮੈਂਬਰਾਂ ਨੇ ਸਕੂਲ ਵਿੱਚ ਅਤੇ ਸਕੂਲ ਦੀ ਗਰਾਊਂਡ ਵਿੱਚ ਰੁੱਖ ਲਗਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ| ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗੋਲ…
-
ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਯਾਦ ਵਿੱਚ ਬਣਾਏ ਗਏ ਗੇਟ ਦਾ ਉਦਘਾਟਨ
News By Paigam E Jagat — Nov 11, 2023ਮਾਹਿਲਪੁਰ, (11 ਨਵੰਬਰ) ਮਾਹਿਲਪੁਰ ਗੜਸ਼ੰਕਰ ਮੁੱਖ ਮਾਰਗ ਤੇ ਸਥਿਤ ਅੱਡਾ ਟੂਟੋਮਜਾਰਾ ਤੋਂ ਪਿੰਡ ਮੇਘੋਵਾਲ ਦੋਆਬਾ ਨੂੰ ਜਾਂਦੀ ਸੜਕ ਤੇ ਸਰਦਾਰ ਸਵਰਨ ਸਿੰਘ ਅਤੇ ਬੀਬੀ ਮਨਜਿੰਦਰ ਕੌਰ ਦੇ ਸਪੁੱਤਰ ਸਰਦਾਰ ਜਗਦੀਪ ਸਿੰਘ ਮੇਘੋਵਾਲ ਕਨੇਡਾ ਨਿਵਾਸੀ ਵੱਲੋਂ ਬ੍ਰਹਮਲੀਨ ਸੰਤ ਬਾਬਾ…
-
ਹੁਣ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਦੀ ਵੱਧ ਸਫ਼ਾਈ ਦੀ ਸੰਭਾਵਨਾ ਵਧੀ, ਪ੍ਰਾਈਵੇਟ ਕੰਪਨੀ ਨੂੰ ਮਿਲਿਆ ਠੇਕਾ
News By Paigam E Jagat — Nov 11, 2023ਪਟਿਆਲਾ, 11 ਨਵੰਬਰ: ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਹੁਣ ਵੱਧ ਸਾਫ਼ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਨਗਰ ਨਿਗਮ ਨੇ ਇਨ੍ਹਾਂ ਸੜਕਾਂ ਦੀ ਸਫ਼ਾਈ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਹੈ ਜੋ ਜਲਦੀ ਹੀ ਕੁੱਲ 224 ਕਿਲੋਮੀਟਰ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ…
-
ਮਾਸਿਕ ਲੰਗਰ ਲਗਾਇਆ
News By Paigam E Jagat — Nov 11, 2023ਚੰਡੀਗੜ੍ਹ, 11 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਮੱਸਿਆ, ਧਨਤੇਰਸ ਅਤੇ ਦੀਵਾਲੀ ਦੇ ਸਬੰਧ ਵਿੱਚ ਪੀ ਜੀ ਆਈ ਚੰਡੀਗੜ੍ਹ (ਨਿਊ ਓ ਪੀ ਡੀ) ਦੇ ਗੇਟ ਨੰਬਰ ਚਾਰ ਅਤੇ ਪੀ ਜੀ ਆਈ ਐਮਰਜੈਂਸੀ ਦੇ ਸਾਹਮਣੇ ਮਾਸਿਕ ਲੰਗਰ ਲਗਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿ…
-
ਦੀਵਾਲੀ ਦੇ ਤਿਉਹਾਰ ਸਬੰਧੀ ਸਜ ਗਏ ਬਾਜਾਰ ਮਾਰਕੀਟਾਂ ਦੀ ਕੀਤੀ ਗਈ ਹੈ ਵਿਸ਼ੇਸ਼ ਸਜਾਵਟ, ਵੱਖ ਵੱਖ ਤਰ੍ਹਾਂ ਦੇ ਸਟਾਲਾਂ ਦੀ ਭਰਮਾਰ
News By Paigam E Jagat — Nov 11, 2023ਐਸ ਏ ਐਸ ਨਗਰ, 11 ਨਵੰਬਰ - 12 ਨਵੰਬਰ ਨੂੰ ਦੇਸ਼ ਭਰ ਵਿੱਚ ਮਣਾਏ ਜਾਣ ਵਾਲੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਲੱਗ ਗਈਆਂ ਹਨ ਅਤੇ ਦੀਵਾਲੀ ਦੀ ਖਰੀਦਦਾਰੀ ਲਈ ਬਾਜਾਰਾਂ ਵਿੱਚ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਖਰੀਦਦਾ…
-
ਪੈਰਾਗਾਨ ਸਕੂਲ ਸੈਕਟਰ 69 ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਸਕੂਲ ਦੇ ਬੱਚਿਆਂ ਨੇ ਪਟਾਕੇ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਰੈਲੀ ਕੱਢੀ
News By Paigam E Jagat — Nov 11, 2023ਐਸ ਏ ਐਸ ਨਗਰ, 11 ਨਵੰਬਰ- ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਦੇ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਬੱਚਿਆਂ ਵੱਲੋਂ ਅਧਿਆਪਕਾਂ ਦੀ ਅਗਵਾਈ ਹੇਠ ਰੈਲੀ ਕੱਢੀ ਗਈ।…
-
ਵੇਕਰਾ ਮਿਲਕ ਪਲਾਂਟ ਮੁਹਾਲੀ ਦੇ ਕਰਮਚਾਰੀਆਂ ਨੂੰ ਬੋਨਸ ਐਕਟ ਮੁਤਾਬਿਕ ਬੋਨਸ ਨਾ ਦੇਣ ਦੇ ਵਿਰੋਧ ਵਿੱਚ ਧਰਨਾ
News By Paigam E Jagat — Nov 11, 2023ਐਸ ਏ ਐਸ ਨਗਰ, 11 ਨਵੰਬਰ - ਵੇਰਕਾ ਮਿਲਕ ਪਲਾਂਟ ਮੁਹਾਲੀ ਵਿੱਚ ਕੰਮ ਕਰਦੇ ਸਾਰੇ ਕਰਮਚਾਰੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਤੇ ਬੋਨਸ ਦੇ ਨਿਯਮਾਂ ਦੇ ਮੁਤਾਬਿਕ ਬੋਨਸ ਨਾ ਦਿੱਤੇ ਜਾਣ ਦੇ ਰੋਸ ਵੱਜੋਂ ਧਰਨਾ ਦਿੱਤਾ ਗਿਆ ਜਿਸਦੀ ਅਗਵਾਈ ਗੁਰਿੰਦਰ ਸਿੰਘ ਦੈੜੀ, ਡਾਇਰੈਕਟਰ ਅਤੇ ਯ…
-
ਸਲੰਮ ਖੇਤਰ 'ਚ ਰਹਿ ਰਹੇ ਬੱਚਿਆਂ ਦੀ ਭਲਾਈ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ : ਸਾਕਸ਼ੀ ਸਾਹਨੀ
News By Paigam E Jagat — Nov 11, 2023ਪਟਿਆਲਾ, 11 ਨਵੰਬਰ -ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਝੁੱਗੀ ਝੌਂਪੜੀਆਂ 'ਚ ਰਹਿੰਦੇ ਬੱਚਿਆਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸਲੰਮ ਸੁਸਾਇਟੀ ਨਾਲ ਮਿਲਕੇ ਤਫ਼ਜ਼ਲਪੁਰਾ ਵਿਖੇ ਸਲੰਮ ਬੱਚਿਆਂ ਨਾਲ ਗਰੀਨ ਦੀਵਾਲੀ ਮਨਾਈ। ਇਹ ਵਿਸ਼ੇਸ਼ ਪ੍ਰੋਗਰਾਮ ਉ…
-
ਪੈਸੇ ਮੰਗਣ ਤੋਂ ਔਖੇ ਹੋਏ ਡਰਾਈਵਰ ਨੇ ਕੰਬਾਈਨ ਨੂੰ ਲਾਈ ਅੱਗ, ਜ਼ਖ਼ਮੀਂ ਹੋਈ ਔਰਤ, ਜੇਲ੍ਹਾਂ 'ਚੋਂ ਮਿਲੇ ਮੋਬਾਇਲ
News By Paigam E Jagat — Nov 11, 2023ਪਟਿਆਲਾ, 11 ਨਵੰਬਰ : ਪਿੰਡ ਉੱਗੋਕੇ ਬਾਦਸ਼ਾਹ ਦੀ ਬਲਜੀਤ ਕੌਰ ਨੇ ਬਾਦਸ਼ਾਹਪੁਰ ਦੇ ਅਨਮੋਲ ਸਿੰਘ ਅਤੇ ਬੂਟਾ ਸਿੰਘ ਵਾਲਾ ਦੇ ਸੰਦੀਪ ਸਿੰਘ ਖ਼ਿਲਾਫ਼ ਘੱਗਾ ਥਾਣੇ ਪਰਚਾ ਦਰਜ ਕਰਵਾਇਆ ਹੈ ਕਿ ਇਨ੍ਹਾਂ ਦੋਵਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਜਦੋਂ ਉਸਨੇ ਕਿਰਚ ਫੜਨ ਦੀ ਕ…
-
ਯੁਵਕ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪੰਨ
News By Paigam E Jagat — Nov 11, 2023ਪਟਿਆਲਾ, 11 ਨਵੰਬਰ - ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਆਦੇਸ਼ਾਂ ਅਨੁਸਾਰ ਜੋ ਦੋ ਰੋਜ਼ਾ ਯੁਵਕ ਮੇਲਾ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਸਾਂ…