World News
Everything beyond India
-
ਸੜਕ ਹਾਦਸਿਆਂ ਦੌਰਾਨ ਦੋ ਦੀ ਮੌਤ, ਦਾਜ ਲਈ ਤੰਗ ਕਰਨ ਤੇ ਕੁੱਟ ਮਾਰ ਦਾ ਲਾਇਆ ਦੋਸ਼
News By Paigam E Jagat — Nov 13, 2023ਪਟਿਆਲਾ,13 ਨਵੰਬਰ- ਜੁਲਕਾਂ ਥਾਣੇ ਅਧੀਨ ਆਉਂਦੇ ਪਿੰਡ ਦੂਧਨ ਗੁਜਰਾਂ ਦੇ ਰਵਿੰਦਰ ਸਿੰਘ ਨੇ ਪਿੰਡ ਮਸੀਂਗਣ ਦੇ ਸੰਦੀਪ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਤੇਜ਼ ਰਫ਼ਤਾਰ ਸਕੂਟਰੀ ਉਸਦੇ ਭਰਾ ਵਿੱਚ ਮਾਰੀ ਜੋ ਮੋਟਰ ਸਾਈਕਲ 'ਤੇ ਜ…
-
ਪਦਉੱਨਤ ਹੋਣ ਤੇ ਚੌਧਰੀ ਰਾਮ ਲਾਲ ਨੂੰ ਸਬ ਇੰਸਪੈਕਟਰ ( ਐਸ.ਆਈ ) ਦੇ ਸਟਾਰ ਲਗਾਉਂਦੇ ਹੋਏ ਥਾਣਾ ਮੁਖੀ ਮਾਹਿਲਪੁਰ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ , ਏ.ਐਸ.ਆਈ ਜੱਗਾ ਰਾਮ ਅਤੇ ਏ.ਐਸ.ਆਈ ਰਾਜ ਕੁਮਾਰ
News By Paigam E Jagat — Nov 13, 2023ਪਦਉੱਨਤ ਹੋਣ ਤੇ ਚੌਧਰੀ ਰਾਮ ਲਾਲ ਨੂੰ ਸਬ ਇੰਸਪੈਕਟਰ ( ਐਸ.ਆਈ ) ਦੇ ਸਟਾਰ ਲਗਾਉਂਦੇ ਹੋਏ ਥਾਣਾ ਮੁਖੀ ਮਾਹਿਲਪੁਰ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ , ਏ.ਐਸ.ਆਈ ਜੱਗਾ ਰਾਮ ਅਤੇ ਏ.ਐਸ.ਆਈ ਰਾਜ ਕੁਮਾਰ
-
ਅਵਤਾਰ ਮੈਡੀਕਲ ਸਟੋਰ ਤੇ ਲੱਗੀ ਅੱਗ ਵਿੱਚ ਹੋਇਆ ਕੁੱਲ 4 ਲੱਖ ਦਾ ਨੁਕਸਾਨ
News By Paigam E Jagat — Nov 13, 2023ਗੜਸ਼ੰਕਰ, 13 ਨੰਵਬਰ-ਗੜਸ਼ੰਕਰ ਦੇ ਰੇਲਵੇ ਰੋਡ ਤੇ ਸਥਿਤ ਅਵਤਾਰ ਮੈਡੀਕਲ ਸਟੋਰ ਚ ਪਿਛਲੇ ਦਿਨੀ ਲੱਗੀ ਅੱਗ ਵਿਚ ਕੁੱਲ ਨੁਕਸਾਨ ਦਾ ਜਾਇਜਾ ਲੈਣ ਉਪਰੰਤ 4 ਲੱਖ ਰੁ: ਤੋਂ ਵੱਧ ਰਕਮ ਦੇ ਨੁਕਸਾਨ ਹੋਣ ਪੁਸ਼ਟੀ ਹੋਈ ਹੈ। ਅਵਤਾਰ ਸਿੰਘ ਪੁੱਤਰ ਸਦਾ ਰਾਮ ਮਾਲਕ ਅਵਤਾਰ ਮੈਡੀਕਲ ਸਟੋਰ ਤੋ…
-
ਪੱਤਰਕਾਰੀ ਦੇ "ਬਾਬਾ ਬੋਹੜ" ਅਵਤਾਰ ਸਿੰਘ "ਗ਼ੈਰਤ" ਨੂੰ ਦਿੱਤੀਆਂ ਸ਼ਰਧਾਂਜਲੀਆਂ
News By Paigam E Jagat — Nov 13, 2023ਪਟਿਆਲਾ, 13 ਨਵੰਬਰ - ਅਵਤਾਰ ਸਿੰਘ "ਗ਼ੈਰਤ" ਬੇਬਾਕ, ਨਿਰਪੱਖ ਅਤੇ ਇਮਾਨਦਾਰ ਸੰਪਾਦਕ, ਪੱਤਰਕਾਰ ਅਤੇ ਅਧਿਕਾਰੀ ਸਨ। ਉਨ੍ਹਾਂ ਹਮੇਸ਼ਾ ਲੋਕ ਹਿੱਤਾਂ ‘ਤੇ ਪਹਿਰਾ ਦਿੰਦਿਆਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਨਵੇਂ ਪੱਤਰਕਾਰਾਂ ਲਈ ਉਹ ਇੱਕ ਮਾਰਗ ਦਰਸ਼ਕ ਦਾ ਕੰਮ ਕਰਨਗੇ।…
-
ਪੰਜਾਬੀ ਸਾਹਿਤ ਸਭਾ ਵੱਲੋਂ ਬਾਬੂ ਸਿੰਘ ਰੈਹਲ ਦੀ ਪੁਸਤਕ ‘ਜਿਨਿ ਨਾਮੁ ਲਿਖਾਇਆ ਸਚੁ' ਦਾ ਲੋਕ ਅਰਪਣ
News By Paigam E Jagat — Nov 13, 2023ਪਟਿਆਲਾ, 13 ਨਵੰਬਰ- ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਰਬਾਂਗੀ ਲੇਖਕ ਇੰਜੀ. ਦੇਵਿੰਦਰ ਮੋਹਨ ਸਿੰਘ (ਡੀ.ਐਮ.ਸਿੰਘ),ਲੁਧਿਆਣਾ), ਬਹ…
-
ਵਿਸ਼ਵਕਰਮਾ ਪੂਜਨ ਦਿਵਸ ਦੇ ਸਮਾਗਮ ਵਿੱਚ ਪ੍ਰਨੀਤ ਕੌਰ ਤੇ ਪੰਨੂੰ ਸਮੇਤ ਕਈ ਨੇਤਾਵਾਂ ਨੇ ਭਰੀ ਹਾਜ਼ਰੀ
News By Paigam E Jagat — Nov 13, 2023ਪਟਿਆਲਾ, 13 ਨਵੰਬਰ : ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਦਾ ਪੂਜਨ ਉਤਸਵ ਅੱਜ ਸ਼ਹਿਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਕਾਰੀਗਰਾਂ, ਸਨਅਤਕਾਰਾਂ ਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰ ਦਾ ਮੁੱਖ ਸਮਾਗਮ ਲਾਹੌਰੀ ਗੇ…
-
ਪੰਜਾਬ ਵਿੱਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿੱਚ ਹੋਇਆ ਚੋਖਾ ਸੁਧਾਰ
News By Paigam E Jagat — Nov 13, 2023ਪਟਿਆਲਾ, 13 ਨਵੰਬਰ- ਪੰਜਾਬ ਵਿੱਚ ਇਸ ਸਾਲ ਦੀਵਾਲੀ ਦੀ ਰਾਤ ਪਿਛਲੇ ਸਾਲ 2022 ਦੇ ਮੁਕਾਬਲੇ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ‘ਚ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਸਬੰਧੀ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇ…
-
ਹੁਣ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਦੀ ਵੱਧ ਸਫ਼ਾਈ ਦੀ ਸੰਭਾਵਨਾ ਵਧੀ, ਪ੍ਰਾਈਵੇਟ ਕੰਪਨੀ ਨੂੰ ਮਿਲਿਆ ਠੇਕਾ
News By Paigam E Jagat — Nov 13, 2023ਪਟਿਆਲਾ, 13 ਨਵੰਬਰ: ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਹੁਣ ਵੱਧ ਸਾਫ਼ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਨਗਰ ਨਿਗਮ ਨੇ ਇਨ੍ਹਾਂ ਸੜਕਾਂ ਦੀ ਸਫ਼ਾਈ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਹੈ ਜੋ ਜਲਦੀ ਹੀ ਕੁੱਲ 224 ਕਿਲੋਮੀਟਰ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ…
-
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਚੁਣੀ ਨਵੀਂ ਟੀਮ, ਗੁਰਦੀਪ ਸਿੰਘ ਵਾਲੀਆ ਬਣੇ ਪ੍ਰਧਾਨ
News By Paigam E Jagat — Nov 13, 2023ਪਟਿਆਲਾ, 13 ਨਵੰਬਰ - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਪੈਨਸ਼ਨਰਜ਼ ਹੋਮ ਵਿਖੇ ਕੀਤੀ ਗਈ। ਇਹ ਚੋਣ ਚਾਰ ਮੈਂਬਰੀ ਚੋਣ ਕਮੇਟੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਰਣਜੀਤ ਸਿੰਘ ਪ੍ਰੀਜ਼ਾਈਡਿੰਗ ਅਫਸਰ, ਵੇਦ ਪ੍ਰਕਾਸ਼ ਸਿੰਗਲਾ, ਲਾਭ ਦਾਸ,…
-
ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਮੀਂਹ ਕਿੰਨਾ ਕੁ ਅਸਰਦਾਰ ਹੈ?
News By Paigam E Jagat — Nov 13, 2023ਮੌਸਮੀ ਬਾਰਸ਼ ਤੋਂ ਬਾਅਦ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਜ਼ਰੂਰ ਘੱਟ ਗਿਆ ਹੈ ਪਰ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦੇਣ ਲਈ ਸਰਕਾਰ ਕਲਾਊਡ ਸੀਡਿੰਗ ਯਾਨੀ ਨਕਲੀ ਮੀਂਹ 'ਤੇ ਵਿਚਾਰ ਕਰ ਰਹੀ ਹੈ। ਵਿਸ਼ਵ ਪੱਧਰ 'ਤੇ, ਕਲਾਉਡ ਸੀਡਿੰਗ 'ਤੇ ਕੰਮ 1940 ਦੇ ਦਹਾਕੇ ਤੋਂ ਚੱਲ ਰਿਹਾ…
-
ਬੁੱਧ ਧੰਮ ਦੀਪ ਦਾਨ ਸਮਾਰੋਹ ਮੌਕੇ ਨਿਰਵਾਣੁ ਕੁਟੀਆਂ ਮਾਹਿਲਪੁਰ ਵਿਖੇ ਲੱਗੀਆਂ ਰੌਣਕਾਂ
News By Paigam E Jagat — Nov 13, 2023ਮਾਹਿਲਪੁਰ, (11 ਨਵੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਬੁੱਧ ਧੰਮ ਦੀਪ ਦਾਨ ਸਮਾਰੋਹ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਤੇ ਹੋਰ ਬੁੱਧ ਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਖੁਸ਼ੀਆਂ ਦੇ ਪ੍ਰਤੀਕ ਵਜੋਂ ਦੀ…
-
ਦਸਮੇਸ਼ ਪਬਲਿਕ ਸਕੂਲ ਗੁਰਪਲਾ ਸਾਹਿਬ ਵਿਖੇ ਵਿਦਿਆਰਥੀਆਂ ਵਿੱਚ ਸਰੀਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ।
News By Paigam E Jagat — Nov 11, 2023"ਸੁਰੱਖਿਅਤ ਸਰੀਰ ਵਿੱਚ ਸ਼ਾਂਤ ਮਨ ਵਾਸ ਕਰਦਾ ਹੈ" ਦਸਮੇਸ਼ ਪਬਲਿਕ ਸਕੂਲ ਗੁਰਪਲਾ ਸਾਹਿਬ ਵਿਖੇ ਵਿਦਿਆਰਥੀਆਂ ਵਿੱਚ ਸਰੀਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਡੱਡੂ ਦੌੜ, ਨਿੰਬੂ ਦੌੜ, ਬੋਰੀ ਦੌੜ,…