World News
Everything beyond India
-
ਭਲਕੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਹੋਵੇਗਾ ਪੱਤਰਕਾਰ ਸੁਖਦੀਪ ਸਿੰਘ ਸੋਈ ਦਾ ਅੰਤਿਮ ਸੰਸਕਾਰ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਮੁਹਾਲੀ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਸੁਖਦੀਪ ਸਿੰਘ ਸੋਈ (ਜਿਹਨਾਂ ਦਾ ਬੀਤੀ 25 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਸਵਰਗਵਾਸ ਹੋ ਗਿਆ ਸੀ) ਦਾ ਅੰਤਮ ਸਸਕਾਰ 28 ਨਵੰਬਰ ਨੂੰ ਬਲੌਂਗੀ ਸ਼ਮਸ਼ਾਨ ਘਾਟ ਵਿਖੇ 12.30 ਦੁਪਹਿਰ ਕੀਤਾ ਜਾਵੇਗਾ।…
-
ਕਿਸਾਨ ਆਪਣਾ ਹੱਕ ਮੰਗਦੇ ਹਨ ਜੋ ਉਹ ਲੈ ਕੇ ਰਹਿਣਗੇ : ਰਾਕੇਸ਼ ਟਿਕੈਤ ਮੁਹਾਲੀ ਧਰਨੇ ਦੌਰਾਨ ਉਮੜਿਆਂ ਕਿਸਾਨਾਂ ਦਾ ਸੈਲਾਬ, ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ, ਭਲਕੇ ਹੋਵਗੀ ਗਵਰਨਰ ਨਾਲ ਮੀਟਿੰਗ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਸੰਯੁਕਤ ਕਿਸਾਨ ਮੋਰਚੇ ਵਲੋਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਮੰਨੇ ਜਾਣ ਦੇ ਬਾਵਜੂਦ ਲਾਗੂ ਨਾ ਕੀਤੇ ਜਾਣ ਦੇ ਰੋਸ ਵੱਜੋ ਜਗਤਪੁਰਾ ਨੇੜੇ ਮੁੱਖ ਸੜਕ ਤੇ ਲਗਾਏ ਗਏ ਧਰਨੇ ਦੌਰਾਨ ਅੱਜ ਕਿਸਾਨ…
-
ਜੀ.ਟੀ.ਯੂ. ਦੇ ਜਿਲ੍ਹਾ ਪ੍ਰਧਾਨ ਸੁਰਜੀਤ ਮੁਹਾਲੀ ਨੂੰ ਸਦਮਾ, ਪਿਤਾ ਦਾ ਦਿਹਾਂਤ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਦੇ ਪਿਤਾ ਸ ਪ੍ਰਤਾਪ ਸਿੰਘ ਬੈਂਸ ਅਕਾਲ ਚਲਾਣਾ ਕਰ ਗਏ ਹਨ। ਜੀ ਟੀ ਯੂ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ ਨੇ ਦੱਸਿਆ ਕਿ ਸੁਰਜੀਤ ਸਿੰਘ ਮੁਹਾਲੀ ਦੇ ਪ…
-
ਛੋਟੇ ਪਲਾਟ ਤੇ ਘਰਾਂ ਦੀ ਖਰੀਦ ਵੇਚ ਐਨ ਓ ਸੀ ਸ਼ਰਤ ਨਾਲ ਰੁਕਣ ਕਰਕੇ ਕਰੋੜਾਂ ਪੰਜਾਬੀ ਪ੍ਰਭਾਵਿਤ : ਜਸਵੀਰ ਸਿੰਘ ਗੜ੍ਹੀ
News By Paigam E Jagat — Nov 27, 2023ਖਰੜ, 27 ਨਵੰਬਰ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਛੋਟੇ ਪਲਾਟ ਤੇ ਘਰਾਂ ਦੀ ਖਰੀਦ ਵੇਚ ਐਨ ਓ ਸੀ ਸ਼ਰਤ ਨਾਲ ਰੁਕਣ ਕਰਕੇ ਕਰੋੜਾਂ ਮੱਧਵਰਗੀ ਤੇ ਗਰੀਬ ਪੰਜਾਬੀ…
-
ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
News By Paigam E Jagat — Nov 27, 2023ਮਾਹਿਲਪੁਰ, - (27 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਅੱਗੇ ਆਸਥਾ ਦੇ ਪ੍ਰਤ…
-
ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ ਹੋਈ
News By Paigam E Jagat — Nov 26, 2023ਅੱਜ ਮਿਤੀ 26/11/2023 ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ(ਰਜਿ.) ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਰੋਪੜ੍ਹ ਦੀ ਤੀਜੀ ਪੁਸਤਕ "ਸ਼ਹੀਦ ਭਗਤ ਸਿੰਘ ਦੀ ਸੋਚ"…
-
ਘਟੀਆਂ ਦਰਜੇ ਦੀਆ ਇੱਟਾ ਤੇ ਮਿੱਟੀ ਵਾਲੇ ਰੇਤ ਨਾਲ ਬਣ ਰਹੀਆਂ ਨਾਲੀਆ ਨੂੰ ਅਫ਼ਸਰ ਵਿਕਾਸ ਦੱਸ ਰਹੇ ਹਨ ।
News By Paigam E Jagat — Nov 26, 2023ਗੜ੍ਹਸੰਕਰ 26 ਨਵੰਬਰ - ਜਿਥੇ ਸੂਬਾ ਸਰਕਾਰ ਮਿਲਾਵਟਖੋਰੀ ਤੇ ਰਿਸ਼ਵਤ ਖੋਰੀ ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋਈ ਪਈ ਆ । ਉਥੇ ਹੀ ਕੁਝ ਬਲਾਕ ਅਧੀਨ ਆਉਂਦੀਆਂ ਗ੍ਰਾਮ ਪੰਚਾਇਤਾਂ ਆਪਣੇ ਤੇ ਬਲਾਕ ਅਫਸਰਾਂ ਦੇ ਕੋਜੇ ਜਿਹੇ ਮੁਨਾਫੇ ਦੇ ਲਈ ਪਿੰਡਾਂ ਦਾ ਵਿਕਾਸ ਲਈ ਵਧੀਆ ਮਟੀਰੀਅਲ…
-
ਸੀਹਵਾਂ ਸਕੂਲ ਦੀਆਂ ਵਿਦਿਆਰਥਣਾਂ ਵਲੋਂ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਵਿੱਚ ਯੋਗਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ।
News By Paigam E Jagat — Nov 26, 2023ਗੜ੍ਹਸ਼ੰਕਰ 26 ਨਵੰਬਰ - ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਖੇਤਰ ਦੇ ਪਿੰਡ ਅਚਲਪੁਰ ਵਿਖੇ ਲਗਦੇ ਚਾਰ ਰੋਜ਼ਾ ਸਲਾਨਾ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਦੇ ਆਖਰੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੀਆਂ ਵਿਦਿਆਰਥਣਾਂ ਮਹਿਕ ਪੁਰੀ, ਰਿਧੀ ਪ…
-
ਸ਼ਹਿਰ ਹੁਸ਼ਿਆਰਪੁਰ ਦੀਆ ਭਾਰੀਆ ਗਲੀਆ ਵਿੱਚ ਕੁੱਝ ਪਰਵਾਸੀ ਬਣੇ ਰਹੇ ਹਨ ਘਟੀਆ ਨਮਕੀਨ ਤੇ ਵੱਡੀ ਪੱਧਰ ਤੇ ਵਿਕ ਰਿਹਾ ਹੈ ਨਾ ਖਾਣਯੋਗ ਨਮਕੀਨ।
News By Paigam E Jagat — Nov 26, 2023ਗੜ੍ਹਸੰਕਰ 25 ਨਵੰਬਰ - ਹੁਸ਼ਿਆਰਪੁਰ ਸ਼ਹਿਰ ਦੇ ਆਸ ਪਾਸ ਦੇ ਇਲਾਕਿਆ ਵਿੱਚ ਵਿਕਣ ਵਾਲਾ ਨਮਕੀਨ ਖਾਣ ਦੇ ਸ਼ੋਕੀਨ ਲੋਕ ਆਪਣੀ ਸਿਹਤ ਨਾਲ ਕਿਸ ਕਦਰ ਖਤਰੇ ਵਿੱਚ ਪਾ ਰਹੇ ਹਨ ਇਸ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਅਤੇ ਉਹਨਾ ਦੀ ਫੂਡ ਟੀਮ ਨੋ…
-
ਐਨ ਕੇ ਸੀ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਦਾ ਟੂਰ ਰਵਾਨਾ
News By Paigam E Jagat — Nov 26, 2023ਗੜ੍ਹਸ਼ੰਕਰ - ਨੰਬਰਦਾਰ ਕਰਮ ਚੰਦ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਵਲੋਂ ਸਕੂਲੀ ਬੱਚਿਆਂ ਦਾ ਟੂਰ ਰਵਾਨਾ l ਇਸ ਮੌਕੇ ਪ੍ਰਿੰਸੀਪਲ ਸੁਰਜੀਤ ਕੁਮਾਰ ਵਲੋਂ ਗੱਲਬਾਤ ਦੌਰਾਨ ਦੱਸਿਆ ਕਿ ਛੇਵੀਂ ਜਮਾਤ ਤੋੰ ਦਸਵੀਂ ਜਮਾਤ ਦੇ ਬੱਚਿਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ, ਜ਼ਿਲਿਆਂ ਵਾਲਾ ਬਾਗ…
-
ਹੁਣ ਹਰ ਪਿੰਡ ਵਿੱਚ ਵਿਗਿਆਨ ਅਤੇ ਖੋਜ ਦੀ ਭਾਵਨਾ ਜਾਗ ਜਾਵੇਗੀ
News By Paigam E Jagat — Nov 26, 2023ਸਿੱਖਿਆ ਮੰਤਰਾਲੇ ਨੇ ਸਕੂਲੀ ਬੱਚਿਆਂ ਵਿੱਚ ਖੋਜ ਅਤੇ ਨਵੀਨਤਾ ਵਿੱਚ ਦਿਲਚਸਪੀ ਵਧਾਉਣ ਅਤੇ ਇਸ ਦੇ ਲਾਭ ਹਰ ਪਿੰਡ ਵਿੱਚ ਫੈਲਾਉਣ ਲਈ ਇੱਕ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਦੇਸ਼ ਭਰ ਦੇ ਹਰ ਬਲਾਕ ਵਿੱਚ ਰਾਸ਼ਟਰੀ ਖੋਜ ਸਪਤਾਹ ਦਾ ਆਯੋਜਨ ਕੀਤਾ ਜਾਵੇਗਾ। ਜਿਸ…
-
ਪੰਜਾਬ ਸਰਕਾਰ ਦੀ ਨੀਤੀ ਤੇ ਨੀਅਤ ਸਾਫ਼, ਟੇਲਾਂ ਤੱਕ ਪੁੱਜੇਗਾ ਪਾਣੀ, ਖਾਲਿਆਂ ਤੋਂ ਨਾਜਾਇਜ਼ ਕਬਜ਼ੇ ਹੋਣਗੇ ਦੂਰ : ਜੌੜਾਮਾਜਰਾ
News By Paigam E Jagat — Nov 26, 2023ਪਟਿਆਲਾ, 25 ਨਵੰਬਰ - ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜਲ ਸਰੋਤ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਨਾਲ ਜੁੜੇ ਡਰੇਨੇਜ ਤੇ ਸਿੰਚਾਈ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਜਾਇਜ਼ਾ ਬੈਠਕ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 'ਇਮਾਨਦਾਰੀ ਨਾਲ ਕੰਮ…