World News
Everything beyond India
-
ਸਦੀਆਂ ਬਾਅਦ ਪੈਦਾ ਹੁੰਦਾ ਹੈ ਸਵ: ਬਲਵੰਤ ਸਿੰਘ ਖੇੜਾ ਜੀ ਵਰਗਾ ਲੋਕ ਹਿਤੈਸ਼ੀ ਆਗੂ
News By Paigam E Jagat — Nov 28, 2023ਮਾਹਿਲਪੁਰ, (28 ਨਵੰਬਰ) ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮੰਨੇ ਪ੍ਰਮੰਨੇ ਸਮਾਜਵਾਦੀ ਆਗੂ ਸਰਦਾਰ ਬਲਵੰਤ ਸਿੰਘ ਖੇੜਾ ਜੀ ਦੇ ਸਦੀਵੀ ਵਿਛੋੜੇ ਨਾਲ ਸੂਬੇ ਤੇ ਦੇਸ਼ ਪੱਧਰ ਦੀ ਸਿਆਸਤ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ, ਜੋ ਰਾਜਨੀਤੀ ਦੇ ਵਪਾਰੀਕਰਨ ਵਾਲੇ ਅਜੋਕੇ ਯੁੱਗ ਕਦੇ…
-
ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
News By Paigam E Jagat — Nov 28, 2023ਊਨਾ, 28 ਨਵੰਬਰ - ਜਾਣਕਾਰੀ ਦਿੰਦਿਆਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਊਨਾ ਕੁਲਦੀਪ ਸਿੰਘ ਦਿਆਲ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਦੀਆਂ 7 ਖਾਲੀ ਅਸਾਮੀਆਂ ਅਤੇ ਆਂਗਣਵਾੜੀ ਸਹਾਇਕਾਂ ਦੀਆਂ 15 ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਅਗਲੇ…
-
ਮਾਲ ਅਧਿਕਾਰੀਆਂ ਲਈ ਅਦਾਲਤੀ ਪ੍ਰਕਿਰਿਆ ਬਾਰੇ ਵਰਕਸ਼ਾਪ ਦਾ ਆਯੋਜਨ
News By Paigam E Jagat — Nov 28, 2023ਊਨਾ, 28 ਨਵੰਬਰ - ਜ਼ਿਲ੍ਹਾ ਹੈੱਡਕੁਆਰਟਰ ਊਨਾ ਵਿਖੇ ਮਾਲ ਅਧਿਕਾਰੀਆਂ ਲਈ ਮਾਲ ਨਾਲ ਸਬੰਧਤ ਅਦਾਲਤੀ ਪ੍ਰਕਿਰਿਆ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮੰਡਲ ਕਮਿਸ਼ਨਰ ਕਾਂਗੜਾ ਏ ਸ਼ਿਆਨਾਮੋਲ ਨੇ ਕੀਤੀ। ਵਰਕਸ਼ਾਪ ਵਿੱਚ ਮਾਲ ਅਧਿਕਾਰੀਆਂ ਨੂੰ ਵਿਭਾਗੀ ਕੰ…
-
ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਲਈ ਸੈਮੀਨਾਰ ਦਾ ਆਯੋਜਨ
News By Paigam E Jagat — Nov 28, 2023ਐਸ.ਏ.ਐਸ. ਨਗਰ, 28 ਨਵੰਬਰ - ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਰੜੀ ਵਿਖੇ ਸਾਂਝ ਕੇਂਦਰ ਦੇ ਸਹਿਯੋਗ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਹਨਾਂ ਧੁੰਦਾਂ ਦੇ…
-
ਮੈਨੀਟੋਬਾ ਹਿੰਦੂ ਸੀਨੀਅਰਜ਼ ਸੋਸਾਇਟੀ ਵੱਲੋਂ ਕਾਨੂੰਨੀ ਵਿਸ਼ੇ 'ਤੇ "ਵਿਲਜ਼ ਅਤੇ ਪਾਵਰ ਆਫ਼ ਅਟਾਰਨੀ ਦੀ ਮਹੱਤਤਾ" 'ਤੇ ਇੱਕ ਸੈਮੀਨਾਰ ਕਰਵਾਇਆ ਗਿਆ।
News By Paigam E Jagat — Nov 27, 2023ਪਿੱਛਲੇ ਦਿਨੀ ਮੈਨੀਟੋਬਾ ਹਿੰਦੂ ਸੀਨੀਅਰਜ਼ ਸੁਸਾਇਟੀ 834 ਐਲਿਸ ਐਵੇਨਿਊ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ "ਵਿਲਜ਼ ਅਤੇ ਪਾਵਰ ਆਫ਼ ਅਟਾਰਨੀ ਦੀ ਮਹੱਤਤਾ" ਇੱਕ ਕਾਨੂੰਨੀ ਵਿਸ਼ੇ 'ਤੇ ਸੀ। ਸਾਲਿਸਟਰ ਅਤੇ ਬੈਰਿਸਟਰ ਅਵਨੀਸ਼ ਜੌਲੀ ਇਸ ਮੌਕੇ ਵਿਸ਼ੇਸ਼ ਤੌਰ 'ਤੇ…
-
ਪਿੰਗਲਵਾੜਾ ਸ਼ਾਖਾ ਪਲਸੌਰਾ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
News By Paigam E Jagat — Nov 27, 2023ਚੰਡੀਗੜ੍ਹ, 27 ਨਵੰਬਰ - ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਡ ਪਲਸੌਰਾ (ਸੈਕਟਰ 56 ਚੰਡੀਗੜ੍ਹ) ਵਿੱਚ ਚਲ ਰਹੀ ਪਿੰਗਲਵਾੜਾ ਦੀ ਸ਼ਾਖਾ ਦਾ ਦੋ ਰੋਜਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁਫਤ…
-
ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਬਲੌਂਗੀ ਵਿੱਚ ਤੁਲਸੀ ਵਿਵਾਹ ਦਾ ਆਯੋਜਨ ਕੀਤਾ
News By Paigam E Jagat — Nov 27, 2023ਬਲੌਂਗੀ, 27 ਨਵੰਬਰ - ਬਲੌਂਗੀ ਦੀ ਆਦਰਸ਼ ਕਲੋਨੀ ਦੇ ਬਲਾਕ ਬੀ ਵਿੱਚ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਜਗਬੀਰ ਸਿੰਘ ਦੀ ਅਗਵਾਈ ਵਿੱਚ ਤੁਲਸੀ ਵਿਵਾਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਗਬੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਰਾਧਾ ਕ੍ਰਿਸ਼ਨ ਮੰਦ…
-
ਛੇਂਵੀ ਪੰਜਾਬ ਸਟੇਟ ਕੈਰਮ ਚੈਂਪੀਅਨਸ਼ਿਪ ਦਾ ਸਮਾਪਨ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਪੰਜਾਬ ਸਟੇਟ ਕੈਰਮ ਐਸੋਸੀਏਸ਼ਨ ਮੁਹਾਲੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ, ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ 77 ਮੁਹਾਲੀ ਵਿਖੇ ਆਯੋਜਿਤ ਛੇਂਵੀ ਪੰਜਾਬ ਸਟੇਟ ਕੈਰਮ ਚੈਂਪੀਅਨਸ਼ਿਪ ਦਾ ਸਮਾਪਨ ਅਤੇ ਇਨਾਮ ਵੰਡ ਸ…
-
ਮਹਾਵੀਰ ਵਾਟਿਕਾ ਸਮਰਪਿਤ ਕੀਤੀ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਚਤੁਰਮਾਸ ਦੀ ਸਮਾਪਤੀ ਦੇ ਦਿਹਾੜੇ ਤੇ ਐਸ ਐਸ ਜੈਨ ਸਭਾ ਮੁਹਾਲੀ, ਜੈ ਮਧੂ ਸੂਦਨ ਜੈ ਸ਼੍ਰੀ ਕ੍ਰਿਸ਼ਨ ਫਾਊਂਡੇਸ਼ਨ, ਹਰਿਆਵਲ ਪੰਜਾਬ, ਜੈਨ ਇੰਟਰਨੈਸ਼ਨਲ ਮੁਹਾਲੀ ਸੈਂਟਰ ਅਤੇ ਗਾਇਤਰੀ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਵਿਕਸਿਤ ਕੀਤੀ ਗਈ ਮਹਾਂਵੀਰ ਵਾਟਿਕ…
-
ਗੁਰੂ ਗਿਆਨ ਗੋਦੜੀ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੰਗ ਨੂੰ ਲੈ ਕੇ ਪੰਡਿਤਰਾਓ ਨੇ ਹਰਿਦੁਆਰ ਵਿਖੇ ਹਰਿ ਕੀ ਪੌੜੀ ਤੇ ਸ੍ਰੀ ਜਪ ਜੀ ਸਾਹਿਬ ਦੇ ਪਾਠ ਕੀਤੇ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਗੁਰੂ ਗ੍ਰੰਥ ਸਾਹਿਬ ਜੀ ਦੀ ਬੁਨਿਆਦ ਜਪੁ ਬਾਣੀ ਦਾ ਕੰਨੜ ਵਿਚ ਅਨੁਵਾਦ ਕਰਨ ਵਾਲ਼ੇ ਸਮਾਜ ਵਿਗਿਆਨ ਦੇ ਪ੍ਰੋਫ਼ੈਸਰ ਪੰਡਿਤਰਾਓ ਨੇ ਹਰਿਦੁਆਰ ਵਿਖੇ ਗੁਰੂ ਗਿਆਨ ਗੋਦੜੀ ਗੁਰਦੁਆਰੇ ਦੀ ਮੁੜ੍ਹ ਉਸਾਰੀ ਦੀ ਮੰਗ ਕਰਦਿਆਂ ਹਰਿ ਕੀ ਪੌੜੀ ਤੇ ਲਗਾਤਾਰ ਦੋ ਦ…
-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ
News By Paigam E Jagat — Nov 27, 2023ਐਸ. ਏ. ਐਸ. ਨਗਰ, 27 ਨਵੰਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਮੌਕੇ ਮੁਹਾਲੀ ਹਲਕੇ ਦੇ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਹਲਕੇ ਦੇ ਵਿੱਚ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੇ ਗਏ ਧਾਰਮਿਕ ਸਮਾਗਮਾਂ ਦੌਰਾਨ ਸ਼ਮੂਲੀਅਤ ਕੀਤੀ। ਇਸ ਮੌਕੇ ਸੰਗਤਾਂ ਨੂੰ ਸੰਬ…
-
ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
News By Paigam E Jagat — Nov 27, 2023ਐਸ ਏ ਐਸ ਨਗਰ, 27 ਨਵੰਬਰ - ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵੇਂ ਪ੍ਰਕਾਸ਼ ਪੁਰਬ ਐਸ ਏ ਐਸ ਨਗਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਗੁਰਧਾਮਾਂ…