World News
Everything beyond India
-
ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਨੇ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ਦਾ ਕੀਤਾ ਨਿਰੀਖਣ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਾਹਲ ਪਟਿਆਲਾ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨੀ ਅਰੋੜਾ ਨੇ ਕੇਂਦਰੀ ਜੇਲ੍ਹ, ਪਟਿਆਲਾ, ਨਵੀਂ ਜ…
-
ਸਾਬੀ ਈਸਪੁਰੀ ਦੀ ਬਾਲ ਪੁਸਤਕ "ਰੇਲ ਗੱਡੀ" 3 ਦਸੰਬਰ ਐਤਵਾਰ ਨੂੰ ਹੋਵੇਗੀ ਰਿਲੀਜ਼
News By Paigam E Jagat — Nov 30, 2023ਮਾਹਿਲਪੁਰ-ਪੰਜਾਬੀ ਸਾਹਿਤ ਦੀ ਸੇਵਾ ਕਰ ਰਿਹਾ ਸਾਹਿਤਕਾਰ ਸਾਬੀ ਈਸਪੁਰੀ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਨਾਲ ਜੁੜਿਆ ਹੋਇਆ ਹੈ। ਪੰਜਾਬੀ ਬਾਲ ਸਾਹਿਤ ਨਾਲ ਸਬੰਧਤ ਉਸ ਦੀਆਂ ਮੌਲਿਕ ਬਾਰਾਂ ਬਾਲ ਪੁਸਤਕਾਂ ਪਹਿਲਾਂ ਆ ਚੁੱਕੀਆਂ ਹਨ ਤੇ ਹੁਣ ਸਾਬੀ ਈਸਪੁ…
-
ਪੁਸਤਕ ਪੁਰਸਕਾਰ ਵੰਡ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੰਜਾਬੀ ਮਾਹ ਚੜ੍ਹਿਆ ਨੇਪਰੇ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਮਨਾਏ ਗਏ ਪੰਜਾਬੀ ਮਾਹ ਦੇ ਸਮਾਗਮ ਅੱਜ ਇੱਥੇ ਭਾਸ਼ਾ…
-
ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਮਨਾਏ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ। ਜ਼ਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਦੇ ਸੇਵਾ ਮੁਕਤ ਮੈਂਬਰਾਂ ਦੀ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਪਟਿਆਲਾ ਮੀਡੀਆ ਕਲੱਬ ਵਿੱ…
-
ਸਮਾਣਾ ਵਾਸੀਆਂ ਨੂੰ ਜਲਦ ਮਿਲੇਗਾ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ - ਜੌੜਾਮਾਜਰਾ
News By Paigam E Jagat — Nov 30, 2023ਪਟਿਆਲਾ/ਸਮਾਣਾ, 30 ਨਵੰਬਰ - ਸਮਾਣਾ ਸ਼ਹਿਰ ਨਿਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਵਾਰੀਆਂ ਨੂੰ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾ ਕੇ ਸੌਂਪਿਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦ…
-
ਮੇਜਰ ਮਨਦੀਪ ਸਿੰਘ ਦੀ ਦੂਜੀ ਬਰਸੀ
News By Paigam E Jagat — Nov 30, 2023ਨਵਾਂਸ਼ਹਿਰ-ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ (ਰਜਿ:) 7 ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੇਜਰ ਮਨਦੀਪ ਸਿੰਘ ਦੀ ਦੂਜੀ ਬਰਸੀ ਡਾ ਅੰਬੇਡਕਰ ਭਵਨ, ਮੁਸਾਪੁਰ ਰੋਡ, ਨਵਾਂਸ਼ਹਿਰ (ਸ਼.ਭ.ਸ ਨਗਰ) ਵਿਖੇ ਹੇਠ ਲਿਖੇ ਅਨੁਸਾਰ ਮਨਾਈ ਜਾ ਰਹੀ ਹੈ- ਸੜਕ ਸੁਰੱ…
-
ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਮਾਰੀਆਂ ਮੱਲ੍ਹਾਂ
News By Paigam E Jagat — Nov 30, 2023ਲੁਧਿਆਣਾ 30 ਨਵੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਹਿੱਸਾ ਲਿਆ ਅਤੇ ਪੰਜ ਵਿਭਿੰਨ ਮੁਕਾਬਲਿਆਂ ਵਿਚ ਇਨਾਮ ਹਾਸਿਲ ਕਰਕੇ ਯੂਨੀਵਰਸਿਟੀ ਲਈ ਨਾਮਣਾ ਖੱਟਿਆ। ਵਿਦ…
-
ਸਰਕਾਰੀ ਰਾਜਿੰਦਰਾ ਹਸਪਤਾਲ ਨੇ ਕੱਢੀ ਏਡਜ਼ ਜਾਗਰੂਕਤਾ ਰੈਲੀ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇੱਕ ਏਡਜ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਐਚਆਈਵੀ ਏਡਜ਼ ਜਾਗਰੂਕਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਸੀ। ਇਸ ਰੈਲੀ…
-
ਐਚ.ਆਈ.ਵੀ. ਏਡਜ਼ ਬਾਰੇ ਜਾਣਕਾਰੀ ਨਾਲ ਹੀ ਬਚਾਅ : ਸ਼ਿਵਦੁਲਾਰ ਸਿੰਘ ਢਿੱਲੋਂ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਪੰਜਾਬ ਸਰਕਾਰ ਤੇ ਪੰਜਾਬ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵੱਲੋਂ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਅਗਵਾਈ ਹੇਠ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਐਚਆਈਵੀ ਏਡਜ਼ ਸਬੰਧੀ ਸੈ…
-
ਪੀਜੀਆਈ ਨੇ ਬੀਡੀਸੀ ਬਲੱਡ ਸੈਂਟਰ ਤੋਂ ਲੋੜਵੰਦ ਲਈ ਖੂਨ ਸਵੀਕਾਰ ਕੀਤਾ
News By Paigam E Jagat — Nov 30, 2023ਨਵਾਂਸ਼ਹਿਰ - ਇਲਾਕਾ ਵਾਸੀਆਂ ਨੂੰ ਖਾਸ ਕਰਕੇ ਖੂਨਦਾਨ ਲਹਿਰ ਨਾਲ਼ ਸਬੰਧਤ ਖੂਨਦਾਨੀਆਂ,ਪ੍ਰੇਰਕਾਂ ਅਤੇ ਆਯੋਜਿਕਾਂ ਨੂੰ ਇਹ ਜਾਣਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਹੋਵੇਗੀ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਚੰਡੀਗੜ੍ਹ ਨੇ ਪਹਿ…
-
ਐਲਸ ਹਾਈ ਸਕੂਲ ਵਿੱਚ ਖੋਲੀ ਗਈ ਲਾਇਬਰੇਰੀ ਨੂੰ 5 ਹਜਾਰ ਦੀਆ ਪੁਸਤਕਾਂ ਭੇਟ ਕੀਤੀਆਂ
News By Paigam E Jagat — Nov 30, 2023ਮਾਹਿਲਪੁਰ, (30 ਨਵੰਬਰ) ਉਸਾਂਰੂ ਸੋਚ ਨੂੰ ਸਮਰਪਿਤ ਕਿਤਾਬਾਂ ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਉਂਦੀਆਂ ਨੇ। ਇਹ ਵਿਚਾਰ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਐਲਿਸ ਹਾਈ ਸਕੂਲ ਵਿੱਚ ਖੋਲ੍ਹੀ ਗਈ ਲਾਇਬਰੇਰੀ ਵਾਸਤੇ 5 ਹਜ਼ਾਰ ਦੀਆਂ ਪੁਸਤਕਾਂ ਭੇਟ ਕਰਦਿਆਂ ਕਹੇ l ਉਹਨਾਂ ਅੱਗੇ…
-
ਖਰੜ ਦੇ ਜਲ ਵਾਯੂ ਟਾਵਰ ਵਿੱਚ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਵਸਨੀਕ ਪਰੇਸ਼ਾਨ ਵਸਨੀਕਾਂ ਨੇ ਐਸ ਡੀ ਐਮ ਖਰੜ ਨੂੰ ਕੀਤੀ ਸ਼ਿਕਾਇਤ
News By Paigam E Jagat — Nov 29, 2023ਖਰੜ, 29 ਨਵੰਬਰ - ਖਰੜ ਦੇ ਨਿਊ ਸੰਨੀ ਇਨਕਲੇਵ (ਸੈਕਟਰ 125) ਵਿੱਚ ਸਥਿਤ ਜਲਵਾਯੂ ਟਾਵਰ ਵਿੱਚ ਲੋਕਾਂ ਨੂੰ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਵਸਨੀਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਇਸ ਸੋਸਾਇਟੀ ਵਿੱਚ 1300 ਦੇ ਕਰੀਬ ਫਲੈਟ ਹਨ…