World News
Everything beyond India
-
ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਅੱਖਾਂ ਦੇ ਰੋਗਾਂ ਦੇ ਇਲਾਜ ਲਈ ਡਾਇਗਨੌਸਟਿਕ ਰੈਟੀਨਾ ਕਲੀਨਿਕ ਸ਼ੁਰੂ
News By Paigam E Jagat — Dec 01, 2023ਪਟਿਆਲਾ, 1 ਦਸੰਬਰ - ਸਿਹਤ ਵਿਭਾਗ ਨੇ ਪਟਿਆਲਾ ਦੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਅਤਿ-ਆਧੁਨਿਕ ਡਾਇਗਨੌਸਟਿਕ ਰੈਟੀਨਾ ਕਲੀਨਿਕ ਸ਼ੁਰੂ ਕੀਤਾ ਹੈ। ਮਾਤਾ ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਵਿਸ਼ੇਸ਼ ਤੌਰ '…
-
ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ
News By Paigam E Jagat — Dec 01, 2023ਪਟਿਆਲਾ, 1 ਦਸੰਬਰ - ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦੇ ਬਾਹਰ ਬਣਾਇਆ ਗਿਆ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦਾ ਪੈਟਰੋਲ ਪੰਪ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਏ.ਡੀ.ਜੀ.ਪੀ. ਜੇਲ੍ਹਾਂ…
-
ਪੀਈਸੀ, ਚੰਡੀਗੜ੍ਹ ਵਿਖੇ ਐਨਪੀਐਸ ਕਰਮਚਾਰੀਆਂ ਲਈ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ
News By Paigam E Jagat — Dec 01, 2023ਚੰਡੀਗੜ: 01 ਦਸੰਬਰ, 2023: ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਐਨ.ਪੀ.ਐਸ. ਨਾਲ ਸੰਬੰਧਿਤ ਕਰਮਚਾਰੀਆਂ ਲਈ ਇੱਕ ਜਾਗਰੂਕਤਾ ਪ੍ਰੋਗਰਾਮ 30 ਨਵੰਬਰ, 2023 ਨੂੰ ਆਯੋਜਿਤ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਪ੍ਰੋਟੀਨ ਈ-ਗਵਰਨੇਸ ਟੈਕਨੋਲੋਜੀ ਲਿਮਿਟੇਡ (ਪੂਰਵ ਵਿੱਚ ਐਨ.ਐ…
-
ਸੋਨਾ-ਚਾਂਦੀ ਦੀ ਚੋਰੀ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ, 143 ਤੋਲੇ ਸੋਨਾ ਅਤੇ 103 ਤੋਲੇ ਚਾਂਦੀ ਬ੍ਰਾਮਦ
News By Paigam E Jagat — Dec 01, 2023ਪਟਿਆਲਾ, 1 ਦਸੰਬਰ - ਵਰੁਨ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਥਾਨਕ ਜੱਟਾਂ ਵੱਲਾ ਚੌਂਤਰਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਕੋਤਵਾਲੀ ਪਟਿਆਲਾ ਨੂੰ ਇਤਲਾਹ ਦਿੱਤੀ ਸੀ ਕਿ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਵਿੱਚੋਂ ਨਾ ਮ…
-
ਵੈਟਨਰੀ ਯੂਨੀਵਰਸਿਟੀ ਵਿਖੇ 03 ਦਸੰਬਰ ਨੂੰ ਕੁੱਤਿਆਂ ਦੀ ਪ੍ਰਦਰਸ਼ਨੀ ਸੰਬੰਧੀ ਤਿਆਰੀਆਂ ਸਿਖਰ ’ਤੇ
News By Paigam E Jagat — Dec 01, 2023ਲੁਧਿਆਣਾ 01 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 03 ਦਸੰਬਰ 2023 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡੌਗ ਸ਼ੋਅ) ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਯੂਨੀਵਰਸਿਟੀ ਵੱਲੋਂ ਪੂਰੇ ਯਤਨ ਨਾਲ ਤਿਆਰੀ…
-
ਜ਼ਿਲ੍ਹੇ ਵਿਚ 0 ਤੋਂ 5 ਸਾਲ ਤੱਕ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ
News By Paigam E Jagat — Dec 01, 2023ਨਵਾਂਸ਼ਹਿਰ 1 ਦਸੰਬਰ 2023: - ਜ਼ਿਲ੍ਹੇ ਵਿਚ 10 ਦਸੰਬਰ ਤੋਂ 12 ਦਸੰਬਰ, 2023 ਤੱਕ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ 51408 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਲਈ 206 ਬੂਥ ਸਥਾਪਿਤ ਕਰਨ ਦੇ ਨਾਲ-ਨਾਲ…
-
ਸ੍ਰ.ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਨੂੰ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ।
News By Paigam E Jagat — Dec 01, 2023ਨਵਾਂਸ਼ਹਿਰ, - ਸ਼੍ਰੋਮਣੀ ਅਕਾਲੀ ਦਲ ਵਲੋਂ ਮਿਤੀ 8 ਦਸੰਬਰ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਨੂੰ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਨਵਾਂਸ਼ਹਿਰ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ…
-
ਗੁਜਰਾਤ ਵਿਖੇ ਸਰਦਾਰ ਪਟੇਲ ਨਰਮਦਾ ਟਰੈਕ -II ਵਿੱਚ ਐਸ.ਬੀ.ਐਸ ਮਾਡਲ ਹਾਈ ਸਕੂਲ ਦੇ ਐਨ.ਸੀ.ਸੀ ਕੈਡੇਟਸ ਦੀ ਸ਼ਮੂਲੀਅਤ
News By Paigam E Jagat — Nov 30, 20235 ਗੁਜਰਾਤ ਬਟਾਲੀਅਨ ਐਨ.ਸੀ.ਸੀ ਸੂਰਤ ਵੱਲੋਂ 28 ਨਵੰਬਰ ਤੋਂ ਪੰਜ ਦਸੰਬਰ 2023 ਤੱਕ ਚਲਾਏ ਜਾ ਰਹੇ ਸਰਦਾਰ ਪਟੇਲ ਨਰਮਦਾ ਟਰੈਕ-II ਵਿੱਚ 8 ਪੰਜਾਬ ਬਟਾਲੀਅਨ ਐਨ.ਸੀ.ਸੀ ਫਗਵਾੜਾ ਦੀ ਅਗਵਾਈ ਹੇਠ ਚੱਲ ਰਹੇ ਐਸ.ਬੀ.ਐਸ ਮਾਡਲ ਹਾਈ ਸਕੂਲ ਸਦਰਪੁਰ, ਦੇ ਐਨ.ਸੀ.ਸੀ ਟਰੂਪ ਦੇ ਤਿੰਨ…
-
ਪੀ.ਐਸ.ਪੀ. ਸੀ.ਐੱਲ. ਵੱਲੋਂ ਭਾਰਤੀ ਹਾਕੀ ਟੀਮ ਦੀ ਮੈਂਬਰ ਚਰਨਜੀਤ ਕੌਰ ਦਾ ਸਵਾਗਤ
News By Paigam E Jagat — Nov 30, 2023ਪਟਿਆਲਾ, 30 ਨਵੰਬਰ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐਸ ਪੀ ਸੀ ਐੱਲ) ਦੇ ਮੁੱਖ ਦਫਤਰ ਦੀ ਸੀਨੀਅਰ ਸਹਾਇਕ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਚਰਨਜੀਤ ਕੌਰ ਦਾ ਇਥੇ ਮੁੱਖ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਚਰਨਜੀਤ ਕੌਰ ਨੇ ਪੰਜਾਬ ਦੀਆਂ ਛੇ ਹੋਰ…
-
ਦੋਆਬਾ ਆਪਟੀਕਲ ਗੜ੍ਹਸ਼ੰਕਰ ਵੱਲੋਂ ਮੁਫ਼ਤ ਐਨਕਾਂ ਦਾ ਕੈਂਪ 16 ਦਸੰਬਰ ਨੂੰ
News By Paigam E Jagat — Nov 30, 2023ਗੜ੍ਹਸ਼ੰਕਰ- ਦੋਆਬਾ ਆਪਟੀਕਲ ਗੜ੍ਹਸ਼ੰਕਰ ਵੱਲੋਂ ਨਜ਼ਰ ਦੀਆਂ ਮੁਫਤ ਐਨਕਾਂ ਦਾ ਕੈਂਪ 16 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਬਰਿੰਦਾਵਨ ਕੁਟੀਆ ਬੀਣੇਵਾਲ ਵਿਖੇ ਲਗਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਡਾ ਹਰਬੰਸ ਲਾਲ ਨੇ ਦੱਸਿਆ ਕਿ ਇਹ ਕੈਂਪ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵ…
-
ਹਲਕਾ ਸਨੌਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਣਾ ਮੇਰਾ ਮੁਢਲਾ ਫਰਜ਼ : ਪਠਾਣਮਾਜਰਾ
News By Paigam E Jagat — Nov 30, 2023ਪਟਿਆਲਾ/ਸਨੌਰ, 30 ਨਵੰਬਰ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਵਿਧਾਨ ਸਭਾ ਵਿੱਚ ਦੋ ਦਿਨਾਂ ਦੇ ਇਜਲਾਸ ਦੌਰਾਨ ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਉਹਨਾਂ ਕਿਹਾ ਹੈ ਕਿ ਜ਼ਿ…
-
ਦਰਬਾਰ ਪੀਰ ਬਾਬਾ ਮੱਦੂਆਣਾ ਮਾਹਿਲਪੁਰ ਵਿਖੇ ਸਾਲਾਨਾ ਰੋਸ਼ਨੀ ਮੇਲਾ ਕਰਵਾਇਆ
News By Paigam E Jagat — Nov 30, 2023ਮਾਹਿਲਪੁਰ, (30ਨਵੰਬਰ) ਦਰਬਾਰ ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਬਾਬਾ ਦੋ ਗੁੱਤਾ ਵਾਲਿਆਂ ਜੀ ਦੀ ਯਾਦ ਨੂੰ ਸਮਰਪਿਤ 41ਵਾਂ 3ਰੋਜਾ ਰੋਸ਼ਨੀ ਮੇਲਾ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਅਤੇ ਵਾਈਸ ਪ੍ਰਧਾਨ ਨਰਿੰਦਰ ਮੋਹਨ ਨਿੰਦੀ ਦੀ ਅਗਵਾਈ ’ਚ ਕਰ…