World News
Everything beyond India
-
ਉਪ ਮੁੱਖ ਮੰਤਰੀ ਦੀ ਯਾਤਰਾ ਦਾ ਪ੍ਰੋਗਰਾਮ
News By Paigam E Jagat — Dec 05, 2023ਊਨਾ, 5 ਦਸੰਬਰ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਐਸਸੀ ਕਾਂਗਰਸ ਕਮੇਟੀ ਵੱਲੋਂ ਬੁੱਧਵਾਰ 6 ਦਸੰਬਰ ਨੂੰ ਲਤਾ ਮੰਗੇਸ਼ਕਰ ਆਡੀਟੋਰੀਅਮ ਵਿੱਚ ਕਰਵਾਏ ਜਾਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਦੇ 67ਵੇਂ ਮਹਾਂ ਪਰਿਨਿਰਵਾਨ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ…
-
ਕੇ.ਵੀ.ਸਲੋਹ ਦੀ ਉਸਾਰੀ ਅਧੀਨ ਇਮਾਰਤ ਦੀ ਨਿਗਰਾਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ
News By Paigam E Jagat — Dec 05, 2023ਊਨਾ, 5 ਦਸੰਬਰ - ਕੇਂਦਰੀ ਵਿਦਿਆਲਿਆ ਸਲੋਹ ਦੀ ਉਸਾਰੀ ਅਧੀਨ ਇਮਾਰਤ ਦੀ ਨਿਗਰਾਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕੇਂਦਰੀ ਵਿਦਿਆਲਿਆ ਸਲੋਹ ਦੀ ਉਸਾਰੀ ਅਧੀਨ ਇਮਾਰਤ…
-
ਊਨਾ-ਜੈਜੋਂ ਤੋਂ ਕੁਠਾਰ ਬੀਟ ਲਿੰਕ ਸੜਕ 17 ਦਿਨਾਂ ਲਈ ਬੰਦ ਰਹੇਗੀ।
News By Paigam E Jagat — Dec 05, 2023ਊਨਾ, 5 ਦਸੰਬਰ - ਜ਼ਿਲ੍ਹਾ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਮੋਟਰ ਵਹੀਕਲ ਐਕਟ 1988 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਊਨਾ-ਜੈਜੋਂ ਤੋਂ ਕੁਠਾਰ ਪਾਸ ਸੜਕ ਵਿਚਕਾਰ ਆਵਾਜਾਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ 4 ਤੋਂ 20 ਦਸੰਬਰ ਦੀ…
-
ਇਵਾਨ ਸਕਿਓਰਿਟੀ ਵਿੱਚ ਸੁਰੱਖਿਆ ਗਾਰਡ, ਸੁਪਰਵਾਈਜ਼ਰ ਅਤੇ ਐਚਆਰ ਦੀਆਂ ਵੱਖ-ਵੱਖ ਅਸਾਮੀਆਂ ਭਰੀਆਂ ਜਾਣਗੀਆਂ।
News By Paigam E Jagat — Dec 05, 2023ਊਨਾ, 5 ਦਸੰਬਰ - ਮੈਸਰਜ਼ ਇਵਾਨ ਸਿਕਿਓਰਿਟੀ ਫੰਕਸ਼ਨ ਪ੍ਰਾਈਵੇਟ ਲਿਮਟਿਡ, ਸ਼ਿਮਲਾ ਦੁਆਰਾ ਸੁਰੱਖਿਆ ਗਾਰਡ ਦੀਆਂ 80 ਅਸਾਮੀਆਂ, ਸੁਪਰਵਾਈਜ਼ਰ ਦੀਆਂ 10 ਅਸਾਮੀਆਂ ਅਤੇ ਐਚਆਰ ਦੀਆਂ 5 ਅਸਾਮੀਆਂ ਭਰੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਕਸ…
-
ਕਿਸਾਨ 31 ਦਸੰਬਰ ਤੱਕ ਆਪਣੀ ਆਲੂ ਦੀ ਫਸਲ ਦਾ ਬੀਮਾ ਕਰਵਾਉਣਾ ਯਕੀਨੀ ਬਣਾਉਣ-ਡਾ.ਕੁਲਭੂਸ਼ਨ ਧੀਮਾਨ
News By Paigam E Jagat — Dec 05, 2023ਊਨਾ, 5 ਦਸੰਬਰ - ਖੇਤੀਬਾੜੀ ਬੀਮਾ ਕੰਪਨੀ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ 2 ਬਲਾਕਾਂ ਊਨਾ ਅਤੇ ਹਰੋਲੀ ਦੇ ਆਲੂ ਉਤਪਾਦਕਾਂ ਦੀਆਂ ਫ਼ਸਲਾਂ ਦਾ 31 ਦਸੰਬਰ ਤੱਕ ਬੀਮਾ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿ…
-
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਅੱਜ ਦਾਖ਼ਲ ਕੀਤੇ ਜਾਣਗੇ
News By Paigam E Jagat — Dec 05, 2023ਪਟਿਆਲਾ, 5 ਦਸੰਬਰ - ਇਸ ਮਹੀਨੇ ਦੀ 15 ਤਰੀਕ ਨੂੰ ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਹੋ ਰਹੀਆਂ ਚੋਣਾਂ ਵਿੱਚ 1801 ਵਕੀਲ ਬਾਰ ਦੀ ਨਵੀਂ ਟੀਮ ਚੁਣਨ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਵਕੀਲਾਂ ਦੀ ਇਹ ਗਿਣਤੀ ਆਡਿਟ ਕਮੇਟੀ ਦੀ ਮੀਟਿੰਗ ਮਗਰੋਂ ਸਾਹਮਣੇ ਆਈ ਹੈ…
-
ਸੀ-ਪਾਈਟ ਕੈਂਪ ਤਲਵਾੜਾ ਵਿਖੇ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਤਿਆਰੀ ਲਈ ਕੈਂਪ ਸ਼ੁਰੂ
News By Paigam E Jagat — Dec 05, 2023ਹੁਸ਼ਿਆਰਪੁਰ, 5 ਦਸੰਬਰ : ਸੀ-ਪਾਈਟ ਕੈਂਪ ਤਲਵਾੜਾ ਦੇ ਕੈਂਪ ਇੰਚਾਰਜ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੈਰਾ ਮਿਲਟਰੀ (ਬੀ. ਐਸ. ਐਫ, ਸੀ. ਆਰ. ਪੀ. ਐਫ, ਆਈ. ਟੀ. ਬੀ. ਪੀ, ਸੀ. ਆਈ. ਐਸ. ਐਫ, ਅਸਮ ਰਾਈਫਲ) ਲਈ ਲੜਕਿਆਂ ਤੇ ਲੜਕੀਆਂ ਲਈ ਕੁੱਲ 75768 ਅਸਾਮੀਆਂ ਕੱਢੀਆਂ…
-
ਸ ਬਲਵੰਤ ਸਿੰਘ ਖੇੜਾ ਨੂੰ ਸ਼ਰਧਾਂਜਲੀਆਂ ਭੇਂਟ
News By Paigam E Jagat — Dec 04, 2023ਹੁਸ਼ਿਆਰਪੁਰ, 4 ਦਸੰਬਰ - ਸੋਸ਼ਲਿਸਟ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜਸੇਵਕ ਸ ਬਲਵੰਤ ਸਿੰਘ ਖੇੜਾ (ਜਿਨ੍ਹਾਂ ਦਾ ਬੀਤੀ 25 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ) ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਦੇ ਭੋਗ ਅਤੇ ਨਮਿਤ ਅੰਤਮ ਅਰਦਾਸ ਅੱਜ ਗੁਰਦ…
-
ਬਿਮਾਰ ਮਰੀਜ਼ ਦੀ ਆਰਥਿਕ ਸਹਾਇਤਾ ਕੀਤੀ
News By Paigam E Jagat — Dec 04, 2023ਐਸ ਏ ਐਸ ਨਗਰ, 4 ਦਸੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਪੀਜੀਆਈ ਚੰਡੀਗੜ੍ਹ ਦੀ ਨਿਊ ਓ ਪੀ ਡੀ ਵਿੱਚ ਬਿਮਾਰ ਮਰੀਜ਼ ਦੀ ਆਰਥਿਕ ਸਹਾਇਤਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਸਨੀਕ ਮਰੀਜ ਰੰਗੀ ਰਾਮ (ਉਮਰ…
-
ਬ੍ਰਹਮਾਕੁਮਾਰੀ ਸੰਸਥਾ ਵਲੋਂ ਸੜਕ ਹਾਦਸਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ
News By Paigam E Jagat — Dec 04, 2023ਐਸ ਏ ਐਸ ਨਗਰ, 4 ਦਸੰਬਰ - ਬ੍ਰਹਮਾਕੁਮਾਰੀ ਸੰਸਥਾ ਦੇ ਮੁਹਾਲੀ ਕੇਂਦਰ ਵਲੋਂ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਸੜਕ ਹਾਦਸਿਆਂ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਦੇ ਸਹਾਇਕ ਕਮਿਸ਼ਨਰ ਹਰਜੋਤ ਕੌਰ ਮੁੱਖ…
-
ਲੋਕਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੇ ਲਗਾਤਾਰ ਕੰਮ ਕਰਦਾ ਰਹਾਂਗਾ : ਕੁਲਵੰਤ ਸਿੰਘ
News By Paigam E Jagat — Dec 04, 2023ਐਸ ਏ ਐਸ ਨਗਰ, 4 ਦਸੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਪੱਕੇ ਹਲ ਲਈ ਵਚਨਬੱਧ ਹਨ ਅਤੇ ਇਸ ਵਾਸਤੇ ਲਗਾਤਾਰ ਕੰਮ ਕਰਦੇ ਰਹਿਣਗੇ। ਪੰਜਾਬ ਵਿਧਾਨਸਭਾ ਵਿੱਚ ਗਡਰੀਆ ਕਬੀਲੇ ਦੀ ਮੁਸ਼ਕਿਲਾਂ ਬਾਰੇ ਮਾਮਲਾ ਉਠਾਏ ਜਾ…
-
ਪ੍ਰਭ ਆਸਰਾ ਸੰਸਥਾ ਵੱਲੋਂ ਝੰਜੇੜੀ ਵਿਖੇ ਗੁਰਮਤਿ ਸਮਾਗਮ ਕਰਵਾਇਆ
News By Paigam E Jagat — Dec 04, 2023ਖਰੜ, 4 ਦਸੰਬਰ - ਲਾਵਾਰਿਸ ਪ੍ਰਾਣੀਆਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਪਡਿਆਲਾ ਵੱਲੋਂ ਝੰਜੇੜੀ ਬ੍ਰਾਂਚ ਵਿਖੇ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਹਰਮੰਦਿਰ ਸਾਹਿਬ ਦੇ ਹਜੂਰੀ ਰਾਗੀ ਭ…