World News
Everything beyond India
-
ਡੀਪੀਆਰਓ ਵਿੱਚ 20 ਦਸੰਬਰ ਨੂੰ ਵਾਹਨਾਂ ਦੀ ਨਿਲਾਮੀ
News By Paigam E Jagat — Dec 06, 2023ਊਨਾ, 6 ਦਸੰਬਰ - ਬੋਲੇਰੋ ਗੱਡੀ ਨੰਬਰ ਐਚ.ਪੀ 20ਡੀ-2955 ਦੀ ਨਿਲਾਮੀ 20 ਦਸੰਬਰ ਨੂੰ ਦੁਪਹਿਰ 1 ਵਜੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਦਫ਼ਤਰ ਕੰਪਲੈਕਸ ਵਿੱਚ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੀਨਾ ਬੇਦੀ ਨੇ ਦੱਸਿਆ ਕਿ ਇੱਛੁਕ ਵਿਅਕਤ…
-
ਪੈਨਸ਼ਨਰਾਂ ਤੇ ਮਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੇ ਆਪ ਸਰਕਾਰ : ਪੈਨਸ਼ਨਰ ਐਸੋਸਏਸ਼ਨ ਗੜ੍ਹਸ਼ੰਕਰ
News By Paigam E Jagat — Dec 05, 2023ਗੜ੍ਹਸ਼ੰਕਰ, - ਬੀਤੇ ਦਿਨੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਗੜਸ਼ੰਕਰ ਦੀ ਮਹੀਨਾਵਾਰ ਮੀਟਿੰਗ ਬਾਬੂ ਪਰਮਾਨੰਦ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਪੈਨਸ਼ਨਰਾ…
-
ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿਚ ਮਿਲਿਆ ਸਨਮਾਨ
News By Paigam E Jagat — Dec 05, 2023ਲੁਧਿਆਣਾ 05 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਿਯੋਗੀ ਪ੍ਰੋਫੈਸਰ, ਡਾ. ਪ੍ਰਣਵ ਕੁਮਾਰ ਸਿੰਘ ਨੂੰ ‘ਖਮੀਰ ਨਾਲ ਤਿਆਰ ਹੋਣ ਵਾਲੇ ਭੋਜਨ ਪਦਾਰਥ, ਸਿਹਤ ਪੱਧਰ ਅਤੇ ਸਮਾਜੀ ਬਿਹ…
-
ਖਰੜ ਕੌਸਲ ਵਲੋਂ ਸਿੰਗਲ ਯੂਜ ਪਲਾਸਟਿਕ ਦੀ ਰੋਕਥਾਮ ਲਈ ਚੈਕਿੰਗ ਮੁਹਿੰਮ ਜਾਰੀ
News By Paigam E Jagat — Dec 05, 2023ਖਰੜ, 5 ਦਸੰਬਰ - ਨਗਰ ਕੌਂਸਲ ਖਰੜ ਦੀ ਸੈਨੀਟੇਸ਼ਨ ਟੀਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਸਿੰਗਲ ਯੂਜ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਤੇ ਰੋਕ ਲਗਾਉਣ ਲਈ ਰੇਹੜੀਆਂ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਖਰੜ ਦੇ ਚੀਫ ਸੈਨੇਟਰੀ ਇੰਸਪੈ…
-
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76 ਮੁਹਾਲੀ ਵਿਖੇ ਡਿਸਪੈਂਸਰੀ ਖੋਲ੍ਹਣ ਦੀ ਮੰਗ
News By Paigam E Jagat — Dec 05, 2023ਐਸ ਏ ਐਸ ਨਗਰ, 5 ਦਸੰਬਰ - ਫੇਜ਼-1, ਮੁਹਾਲੀ ਦੇ ਵਸਨੀਕ ਉਪਕਾਰ ਸਿੰਘ ਚਾਨਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76, ਮੁਹਾਲੀ ਵਿਖੇ ਡਿਸਪੈਂਸਰੀ ਖੋਲ੍ਹਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਪਹਿਲਾਂ ਵੀ…
-
ਸਰਵਹਿਤਕਾਰੀ ਸਕੂਲ ਵਿੱਚ ਕਰਵਾਏ ਜਾਣ ਵਾਲੇ ਦੂਜੇ ਗੁਲਦਾਉਦੀ ਸ਼ੋਅ ਦੀਆਂ ਤਿਆਰੀਆਂ ਮੁਕੰਮਲ
News By Paigam E Jagat — Dec 05, 2023ਐਸ ਏ ਐਸ ਨਗਰ, 5 ਦਸੰਬਰ - ਸਥਾਨਕ ਸੈਕਟਰ 71 ਵਿੱਚ ਸਥਿਤ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਲਕੇ ਆਰੰਭ ਹੋ ਰਹੇ ਦੋ ਰੋਜ਼ਾ ਗੁਲਦਾਉਦੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੇਲੇ ਦਾ ਉਦਘਾਟਨ ਵਿਦਿਆ ਭਾਰਤੀ ਉੱਤਰ ਖੇਤਰ ਦੇ ਮਹਾ ਮੰਤਰੀ…
-
ਸਵੀਪ ਟੀਮ ਨੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਕੀਤਾ ਜਾਗਰੂਕ
News By Paigam E Jagat — Dec 05, 2023ਪਟਿਆਲਾ, 5 ਦਸੰਬਰ - ਸਵੀਪ ਟੀਮ ਪਟਿਆਲਾ ਵੱਲੋਂ ਰਿਆਨ ਇੰਟਰਨੈਸ਼ਨਲ ਸਕੂਲ ਕੈਂਪਸ ਵਿਖੇ ਚੱਲ ਰਹੇ ਐਨ ਸੀਸੀ ਏਅਰ ਵਿੰਗ ਦੇ ਕੈਂਪ ਵਿੱਚ ਕੈਡਿਟਾਂ ਨੂੰ ਵੋਟਰ ਪੰਜੀਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਭੁਗਤਾਨ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ ਗਿਆ। ਭਾਰਤੀ ਚੋਣ ਕਮਿਸ਼ਨ…
-
ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ
News By Paigam E Jagat — Dec 05, 2023ਐਸ ਏ ਐਸ ਨਗਰ, 5 ਦਸੰਬਰ - ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ ਸਵਰਾਜ ਇੰਜਨ ਕੰਪਨੀ ਦੇ ਵਰਕਰਾਂ ਅਤੇ ਮਾਨਵ ਮੰਗਲ ਸਕੂਲ, ਫੇਜ਼-10 ਵਿਖੇ ਡਰਾਇਵਰਾਂ ਅਤੇ ਫੀਮੇਲ ਅਟੈਡੈਂਟਸ ਨਾਲ ਟ੍ਰੈਫਿਕ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ…
-
ਸਟ੍ਰੇਂਜਰ ਸਟੂਡੀਓ ਘੰੜੂਆਂ ਵਲੋਂ ਪੰਜਾਬੀ ਗਾਇਕਾ ਕੋਮਲ ਦਾ ਗੀਤ ਡਿਜਾਇਰ ਰਿਲੀਜ਼
News By Paigam E Jagat — Dec 05, 2023ਐਸ ਏ ਐਸ ਨਗਰ, 5 ਦਸੰਬਰ - ਸਟ੍ਰੇਂਜ਼ਰ ਸਟੂਡੀਓ ਘੰੜੂਆਂ ਵਿਚੇ ਉਭਰਦੀ ਪੰਜਾਬੀ ਗਾਇਕਾ ਕੋਮਲ ਦਾ ਨਵਾਂ ਗਾਣਾ ਡਿਜਾਇਰ (ਚਾਹਤ) ਰਿਲੀਜ਼ ਕੀਤਾ ਗਿਆ ਹੈ। ਸਟ੍ਰੇਂਜਰ ਸਟੂਡੀਓ ਘੜੂੰਆ ਵਿਖੇ ਪ੍ਰਸਿੱਧ ਪੰਜਾਬੀ ਅਦਾਕਾਰਾ ਮੋਹਣੀ ਤੂਰ ਵਲੋਂ ਪਤਵੰਤੇ ਸੱਜਣ ਦੀ ਹਾਜ਼ਰੀ ਵਿੱਚ ਇਸ ਐਲਬਮ…
-
ਡਾ ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
News By Paigam E Jagat — Dec 05, 2023ਪਟਿਆਲਾ, 5 ਦਸੰਬਰ - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਦਿਹਾਤੀ ਖੇਤਰ ਅਧੀਨ ਪੈਂਦੇ ਚਾਰ ਪਿੰਡਾਂ 'ਚ ਲਾਇਬਰੇਰੀਆਂ ਅਤੇ ਤਿੰਨ ਪਿੰਡਾਂ 'ਚ ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ…
-
ਪ੍ਰਸ਼ਾਸਨ ਬੇਸਹਾਰਿਆਂ ਦਾ ਬਣਿਆ ਸਹਾਰਾ, ਸੜਕਾਂ 'ਤੇ ਰਹਿਣ ਵਾਲੇ ਪਹੁੰਚਾਏ ਰੈਣ ਬਸੇਰੇ ਵਿੱਚ
News By Paigam E Jagat — Dec 05, 2023ਪਟਿਆਲਾ, 5 ਦਸੰਬਰ - ਪਟਿਆਲਾ ਦੀਆਂ ਸੜਕਾਂ ’ਤੇ ਰਹਿੰਦੇ ਬੇਸਹਾਰਾ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਨਗਰ ਨਿਗਮ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਡ ਕਰਕੇ ਰੈਣ ਬਸੇਰੇ ’ਚ ਪਹੁੰਚਾਇਆ ਗਿਆ। ਇਸ…
-
ਗੜ੍ਹਸ਼ੰਕਰ ਵਿੱਚ ਲੱਗੇਗਾ 8 ਦਸੰਬਰ ਨੂੰ ਸਵੈ-ਇਛੁੱਕ ਖੂਨਦਾਨ ਕੈਂਪ - ਭੁੱਲੇਵਾਲ ਰਾਠਾਂ
News By Paigam E Jagat — Dec 05, 2023ਗੜ੍ਹਸ਼ੰਕਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਸਮਰਪਿਤ 8 ਦਸੰਬਰ ਨੂੰ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਸੁਰਿ…