World News
Everything beyond India
-
ਐਫ.ਏ.ਓ. ਦੀ ਟੀਮ ਨੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਕੀਤਾ ਦੌਰਾ
News By Paigam E Jagat — Dec 15, 2023ਪਟਿਆਲਾ, 15 ਦਸੰਬਰ - ਐਫ.ਏ.ਓ. ਦੀ ਟੀਮ ਅਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਅਰੁਣ ਗੋਇਲ ਵੱਲੋਂ ਅੱਜ ਪਟਿਆਲਾ ਦੇ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਵਿੱਚ ਖੇਤੀਬਾੜੀ ਦਾ ਭਵਿੱਖ, ਪੰਜਾਬ ਦੇ…
-
ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ ਨੇ ਤੀਰਥ ਯਾਤਰਾ ਲਈ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ
News By Paigam E Jagat — Dec 15, 2023ਬਲਾਚੌਰ - ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਦਾ ਬਾਖੂਬੀ ਧਿਆਨ ਰੱਖਿਆ ਜਾ ਰਿਹਾ ਹੈ। "ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ" ਤਹਿਤ ਬਜੁਰਗਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਅੱਜ ਬਲਾਚੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿ…
-
ਪੁਲਿਸ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਦੇ ਸੰਦੇਸ਼ ਲਈ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ ਸ਼ਲਾਘਾਯੋਗ - ਹਲਕਾ ਇੰਚਾਰਜ ਸਰਹਾਲ
News By Paigam E Jagat — Dec 15, 2023ਨਵਾਂਸ਼ਹਿਰ - ਪਿੰਡ ਲਧਾਣਾ ਉੱਚਾ ਵਿਖੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੰਦੇਸ਼ ਦਿੰਦਿਆਂ ਪੰਜਾਬ ਪੁਲਿਸ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿੱਚ ਡੀ.ਐਸ.ਪੀ. ਸਰਵਣ ਸਿੰਘ ਬੱਲ, ਵਾਈਸਚੇਅਰਮੈਨ ਵਾਟਰ ਰਿਸੋਰਸਿਸ ਡਿਵੈਲਪਮੈਂ ਅਤੇ ਮੈਨ…
-
ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਅਧਿਕਾਰੀ ਗੰਭੀਰਤਾ ਨਾਲ ਲੈਣ-ਏਡੀਸੀ ਊਨਾ
News By Paigam E Jagat — Dec 15, 2023ਊਨਾ, 15 ਦਸੰਬਰ - ਜ਼ਿਲ੍ਹਾ ਪ੍ਰੀਸ਼ਦ ਦੀ ਤਿਮਾਹੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਨੀਲਮ ਕੁਮਾਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਹਾਲ 'ਚ ਹੋਈ | ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਜ਼ਿਪ ਊਨਾ ਮਹਿੰਦਰ ਪਾਲ ਗੁਰਜਰ ਤੋਂ ਇਲਾਵਾ…
-
ਧੁੰਦ ਅਤੇ ਸੀਤ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ
News By Paigam E Jagat — Dec 15, 2023ਊਨਾ, 15 ਦਸੰਬਰ - ਜ਼ਿਲ੍ਹੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀ ਠੰਢ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਕਿਹਾ ਕਿ ਤਾਪਮਾਨ ਘਟਣ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵ…
-
ਤਰਕ ਤੇ ਪਖੰਡ ਆਹਮੋ-ਸਾਹਮਣੇ - ਜਦੋਂ ਜੋਤਸ਼ੀਆਂ ਨੇ ਮਾਫ਼ੀ ਮੰਗ ਕੇ ਜਾਨ ਛੁਡਾਈ - ਕੁੱਲੇਵਾਲ
News By Paigam E Jagat — Dec 15, 2023ਨਵਾਂਸ਼ਹਿਰ - ਗੜੵਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਗਵਾਈਂ - ਇਬਰਾਹੀਮਪੁਰ 'ਚ ਮੈਂ ਲੰਬਾ ਸਮਾਂ ਬਤੌਰ ਮੈਡੀਕਲ ਪ੍ਰੈਕਟੀਸ਼ਨਰ ਕੰਮ ਕੀਤਾ ਜਿੱਥੇ ਅਨੇਕਾਂ ਤਰਕਸ਼ੀਲ ਨਾਟਕ ਮੇਲੇ ਤੇ ਹੋਰ ਸਰਗਰਮੀਆਂ ਅਸੀਂ ਕਰਵਾਉਂਦੇ ਰਹੇ। ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰ…
-
ਵਿਜੇ ਦਿਵਸ ਸਾਨੂੰ ਭਾਰਤੀ ਫੌਜ ਦੀ ਬਹਾਦਰੀ, ਅਦੁੱਤੀ ਸਾਹਸ ਅਤੇ ਬਹਾਦਰੀ ਦੀ ਯਾਦ ਦਿਵਾਉਂਦਾ ਹੈ - ਲੈਫਟੀਨੈਂਟ ਕਰਨਲ ਐਸ ਕੇ ਕਾਲੀਆ
News By Paigam E Jagat — Dec 15, 2023ਊਨਾ, 15 ਦਸੰਬਰ - ਲੈਫਟੀਨੈਂਟ ਕਰਨਲ ਐਸ ਕੇ ਕਾਲੀਆ ਨੇ ਕਿਹਾ ਕਿ 1971 ਦੀ ਸ਼ੁਰੂਆਤ ਤੋਂ ਹੀ ਜੰਗ ਦਾ ਪਿਛੋਕੜ ਉਸ ਵੇਲੇ ਘੜਨਾ ਸ਼ੁਰੂ ਹੋ ਗਿਆ ਸੀ ਜਦੋਂ ਪਾਕਿਸਤਾਨ ਦੇ ਤਤਕਾਲੀ ਫੌਜੀ ਤਾਨਾਸ਼ਾਹ ਯਾਹੀਆ ਖਾਨ ਨੇ 25 ਮਾਰਚ 1971 ਨੂੰ ਆਪਣੀ ਫੌਜ ਨਾਲ ਪੂਰਬੀ ਪਾਕਿਸਤਾਨ ਦੀਆਂ…
-
ਰੋਟਰੀ ਕਲੱਬ ਬੰਗਾ ਗਰੀਨ ਵਲੋਂ 100 ਮੀਟਰ ਦੌੜ ਵਿੱਚ 4 ਗੋਲ੍ਡ ਮੈਡਲ ਜਿੱਤਣ ਵਾਲੀ ਲਵਜੋਤ ਕੌਰ ਸਨਮਾਨਤ
News By Paigam E Jagat — Dec 15, 2023ਨਵਾਂਸ਼ਹਿਰ - ਬੰਗਾ ਨੇੜੇ ਪਿੰਡ ਕਾਹਮਾ ਦੀ ਹੋਣਹਾਰ ਬੇਟੀ ਲਵਜੋਤ ਕੌਰ ਜਿਸ ਨੇ ਜੰਮੂ ਕਸ਼ਮੀਰ ਵਿੱਚ ਹੋਈ ਅਥਲੈਟਿਕ ਮੀਟ ਵਿੱਚ 100 ਮੀਟਰ ਦੌੜ ਵਿੱਚ ਗੋਲ੍ਡ ਮੈਡਲ ਹਾਂਸਲ ਕੀਤਾ ਨੂੰ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਐਨ ਆਰ ਆਈ ਰੋਟੇਰੀਅਨ ਸ਼ਮਿੰਦ…
-
ਅਣਖ ਜਗਾਓ ਵਰਕਰ ਸੰਮੇਲਨ ਵਿੱਚ ਅੱਜ ਬਹੁਜਨ ਸਮਾਜ ਦੀ ਅਣਖ ਜਗਾਕੇ ਦਿੱਲੀ ਵੱਲ ਕੂਚ ਕਰਨਾ ਚਾਹੀਦਾ ਹੈ - ਜਸਵੀਰ ਸਿੰਘ ਗੜ੍ਹੀ
News By Paigam E Jagat — Dec 15, 2023ਨਵਾਂਸ਼ਹਿਰ - ਅੱਜ ਅਣਖ ਜਗਾਓ ਵਰਕਰ ਸੰਮੇਲਨ ਵਿੱਚ ਬਹੁਜਨ ਸਮਾਜ ਦੀ ਅਣਖ ਜਗਾ ਕੇ ਦਿੱਲੀ ਵੱਲ ਕੂਚ ਕਰਨ ਲਈ ਕਿਹਾ ਉਨ੍ਹਾਂ ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨਾਲ਼ ਜੋ ਇਨ੍ਹਾਂ ਕੀਤਾ ਹੈ ਉਸ ਵਾਰੇ ਤਾਂ ਸਭ ਨੂੰ ਪਤਾ ਹੀ ਹੈ ਪਰ ਇਨ੍ਹਾਂ…
-
ਆਗਾਮੀ ਲੋਕ ਸਭਾ ਚੋਣਾਂ-2024 ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ 30 ਜਨਵਰੀ ਤੱਕ ਚੱਲੇਗੀ - ਐਸ.ਡੀ.ਐਮ
News By Paigam E Jagat — Dec 15, 2023ਊਨਾ, 15 ਦਸੰਬਰ - ਆਗਾਮੀ ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ-44 ਊਨਾ ਵਿਖੇ 30 ਜਨਵਰੀ 2024 ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ.ਡੀ.ਐਮ ਵਿਸ਼ਵ ਮੋਹਨ ਦੇਵ ਚੌਹ…
-
ਸ਼ਹੀਦ ਭਗਤ ਸਿੰਘ ਨਗਰ ਦੇ ਐਨ ਆਰ ਆਈਜ਼ ਵਲੋਂ ਜਸਵੀਰ ਸਿੰਘ ਗਿੱਲ ਦਾ ਸਮਰਥਨ।
News By Paigam E Jagat — Dec 15, 2023ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਨ ਆਰ ਆਈਜ਼ ਵੀਰਾਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਜਸਵੀਰ ਸਿੰਘ ਗਿੱਲ ਜੋ ਕਿ ਪਹਿਲਾਂ ਵੀ ਪੰਜਾਬ ਪ੍ਰਧਾਨ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ…
-
ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਕੇ.ਵਾਈ.ਸੀ. ਤੇ ਲੈਂਡ ਸੀਡਿੰਗ ਕਰਵਾਉਣ ਲਈ ਲਗਾਏ ਜਾਗਣੇ ਵਿਸ਼ੇਸ਼ ਕੈਂਪ
News By Paigam E Jagat — Dec 15, 2023ਨਵਾਂਸ਼ਹਿਰ - ਭਾਰਤ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਸਾਲ ਦੌਰਾਨ ਛੇ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਨਵ-ਨਿਯੁਕਤ ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ…