World News
Everything beyond India
-
ਚੋਗਿਰਦੇ ਨੂੰ ਸਾਫ ਸੁਥਰਾ ਬਣਾਉਣ ਲਈ ਅੱਜ ਗ੍ਰਾਮ ਪੰਚਾਇਤ ਸਾਧੋਵਾਲ ਵਲੋਂ ਪਿੰਡ ਦੇ ਸਮਸ਼ਾਨਘਾਟ ਦੀ ਸਫਾਈ ਕਰਵਾਈ ਗਈ |
News By Paigam E Jagat — Dec 15, 2023ਚੋਗਿਰਦੇ ਨੂੰ ਸਾਫ ਸੁਥਰਾ ਬਣਾਉਣ ਲਈ ਅੱਜ ਗ੍ਰਾਮ ਪੰਚਾਇਤ ਸਾਧੋਵਾਲ ਵਲੋਂ ਪਿੰਡ ਦੇ ਸਮਸ਼ਾਨਘਾਟ ਦੀ ਸਫਾਈ ਕਰਵਾਈ ਗਈ |
-
ਐਚਸੀਐਲ ਟੈਕਨਾਲੋਜੀਜ਼ ਲਿਮਿਟੇਡ ਦੁਆਰਾ ‘ਕੈਂਪਸ ਤੋਂ ਕਾਰਪੋਰੇਟ’ ਸੈਸ਼ਨ
News By Paigam E Jagat — Dec 15, 2023ਚੰਡੀਗੜ੍ਹ, 15 ਦਸੰਬਰ, 2023 - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੈਂਟਰ ਫਾਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ (ਸੀਐਸਡੀਈ) ਨੇ ਐਚਸੀਐਲ ਟੈਕਨਾਲੋਜੀਜ਼ ਲਿਮਟਿਡ ਦੁਆਰਾ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂਬੀਐਸ) ਦੇ ਸਹਿਯੋਗ ਨਾਲ ਆਪਣੇ ਐਮ.ਬੀ.ਏ. . HCLTech…
-
ਪੰਜਾਬ ਸਕੂਲ ਸਿਖਿਆ ਬੋਰਡ ਦੇ ਕੱਚੇ ਕਰਮਚਾਰੀਆਂ ਵੱਲੋਂ ਰੈਲੀ
News By Paigam E Jagat — Dec 15, 2023ਐਸ ਏ ਐਸ ਨਗਰ, 15 ਦਸੰਬਰ - ਬੋਰਡ ਦੇ ਕੱਚੇ ਕਰਮਚਾਰੀਆਂ ਵੱਲੋਂ ਅੱਜ ਰੈਲੀ ਕਰਕੇ ਪੰਜਾਬ ਦੇ ਮੁੱਖ਼ ਮੰਤਰੀ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਬੋਰਡ ਦਫ਼ਤਰ ਵਿੱਚ ਤੁਰੰਤ ਲਾਗੂ ਕਰਵਾਕੇ ਬੋਰਡ ਦਫ਼ਤਰ ਵਿੱਚ ਕੰਮ ਕਰਦੇ 525 ਡੇਲੀਵੇਜ਼, ਕੰਟਰੈਕ…
-
ਫੋਟੋਗ੍ਰਾਫੀ ਮੁਕਾਬਲੇ ਦੇ ਜੇਤੂਆਂ ਅਤੇ ਭਾਗੀਦਾਰਾਂ ਦਾ ਸਨਮਾਨ ਕੀਤਾ ਗਿਆ
News By Paigam E Jagat — Dec 15, 2023ਚੰਡੀਗੜ, 15 ਦਸੰਬਰ, 2023 - ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ: ਰੇਣੂ ਵਿਗ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਗਏ ਫੋਟੋਗ੍ਰਾਫੀ ਮੁਕਾਬਲੇ ਦੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਨਕਦ ਇਨਾਮਾਂ ਅਤੇ ਸਰਟ…
-
ਸੋਹਾਣਾ ਹਸਪਤਾਲ ਵਿਚ ਵਿਸ਼ਵ ਪੱਧਰੀ ਰੋਬੋਟਿਕ ਸਰਜਰੀਆਂ ਦੀ ਸ਼ੁਰੂਆਤ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕੀਤਾ ਉਦਘਾਟਨ
News By Paigam E Jagat — Dec 15, 2023ਐਸ ਏ ਐਸ ਨਗਰ, 15 ਦਸੰਬਰ - ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵਲੋਂ ਚਲਾਏ ਜਾ ਰਹੇ ਸੋਹਾਣਾ ਹਸਪਤਾਲ ਵਿਖੇ ਵਿਸ਼ਵ ਪੱਧਰੀ ਰੋਬੋਟਿਕ ਸਰਜਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਹਸਪਤਾਲ ਵਿਚ ਰੱਖੇ ਗਏ ਇਕ ਸਮਾਗਮ ਦੌਰਾਨ ਪੰਥ ਰਤਨ ਭਾਈ ਸਾਹਿਬ ਭਾਈ ਜਸਬੀ…
-
ਡੀਨ ਕਾਲਜ ਡਿਵੈਲਪਮੈਂਟ ਕੌਂਸਲ ਨੇ ICSSR NWRC ਦੇ ਸਹਿਯੋਗ ਨਾਲ ਇੱਕ ਇੰਟਰਐਕਟਿਵ ਪ੍ਰੋਗਰਾਮ ਦਾ ਆਯੋਜਨ ਕੀਤਾ
News By Paigam E Jagat — Dec 15, 2023ਚੰਡੀਗੜ੍ਹ, 15 ਦਸੰਬਰ, 2023- ਡੀਨ ਕਾਲਜ ਵਿਕਾਸ ਕੌਂਸਲ ਨੇ ICSSR NWRC ਦੇ ਸਹਿਯੋਗ ਨਾਲ ਰਾਜੀਵ ਗਾਂਧੀ ਕਾਲਜ ਭਵਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੈਸ਼ਨ 2024-25 ਤੋਂ NEP ਅਲਾਈਨਡ ਪਾਠਕ੍ਰਮ ਅਤੇ ਕ੍ਰੈਡਿਟ ਸਕੀਮ ਨੂੰ ਲਾਗੂ ਕਰਨ ਲਈ ਕਾਲਜ ਪ੍ਰਿੰਸੀਪਲਾਂ ਅਤੇ…
-
ਡਰੱਗ ਮਾਮਲੇ 'ਚ ਅਮਰਪਾਲ ਬੋਨੀ "ਸਿਟ" ਮੁਖੀ ਕੋਲ ਹੋਏ ਪੇਸ਼
News By Paigam E Jagat — Dec 15, 2023ਪਟਿਆਲਾ, 15 ਦਸੰਬਰ - ਅਕਾਲੀ ਨੇਤਾ ਰਹੇ ਤੇ ਹੁਣ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਅਮਰਪਾਲ ਸਿੰਘ ਬੋਨੀ ਅੱਜ ਇੱਕ ਡਰੱਗ ਮਾਮਲੇ "ਸਿਟ" ਮੁਖੀ ਤੇ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੂੰ 13 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ…
-
ਚੰਡੀਗੜ੍ਹ 'ਚ "ਰਫ਼ੀ ਨਾਈਟ" ਅੱਜ, ਰਾਜੇਸ਼ ਪੰਵਾਰ ਤੇ ਹੋਰ ਗਾਇਕਾਂ ਦੀ ਹੋਵੇਗੀ ਪੇਸ਼ਕਾਰੀ
News By Paigam E Jagat — Dec 15, 2023ਪਟਿਆਲਾ,15 ਦਸੰਬਰ - ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ ਪਟਿਆਲਾ ਵੱਲੋਂ 16 ਦਸੰਬਰ ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਮਹਾਨ ਗਾਇਕ ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ "ਰਫ਼ੀ ਨਾਈਟ" ਦਾ ਆਯੋਜਨ ਕੀਤਾ ਰਿਹਾ ਹੈ, ਜਿਸ ਵਿੱਚ ਕੌਮਾਂਤਰੀ ਪ੍ਰਸਿ…
-
ਸਾਹੋਵਾਲੀਆ ਦਾ ਕਾਵਿ-ਸੰਗ੍ਰਹਿ ‘ਉਸਾਰੂ ਹਲੂਣੇ’ ਲੋਕ ਅਰਪਣ ਤੇ ਚਰਚਾ
News By Paigam E Jagat — Dec 15, 2023ਪੂਰੀ ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਕਵੀ ਮੰਚ (ਰਜਿ:) ਮੋਹਾਲੀ ਨੇ ਇੱਕ ਸਾਰਥਿਕ ਪੁਲਾਂਘ ਹੋਰ ਪੁੱਟਦਿਆਂ ਆਰੀਆ ਸਮਾਜ ਮੰਦਿਰ ਫੇਜ਼-6, ਮੋਹਾਲੀ ਵਿਖੇ ਮਿਤੀ 15.12.2023 ਨੂੰ ਸ਼ਾਇਰ ਤੇ ਲੇਖਕ ਰਾਜ ਕੁਮਾਰ ਸਾਹੋਵਾਲੀਆ ਦੀ ਕਾਵਿ-ਪੁਸਤ…
-
ਹਰਪ੍ਰੀਤ ਕੌਰ ਨੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦਾ ਅਹੁਦਾ ਸੰਭਾਲਿਆ
News By Paigam E Jagat — Dec 15, 2023ਪਟਿਆਲਾ, 15 ਦਸੰਬਰ - ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਵਜੋਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ। ਇਸ ਮੌਕੇ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ, ਪੰਜਾਬ ਭਗਵੰਤ ਸਿ…
-
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਪੋਲਿੰਗ ਸੰਪੰਨ, ਨਤੀਜਿਆਂ ਦਾ ਐਲਾਨ ਅੱਜ
News By Paigam E Jagat — Dec 15, 2023ਪਟਿਆਲਾ, 15 ਦਸੰਬਰ - ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲ 2024-25 ਦੀ ਨਵੀਂ ਟੀਮ ਚੁਣਨ ਲਈ ਅੱਜ 1801 ਵਕੀਲਾਂ ਵਿੱਚੋਂ 1630 ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤਕ ਚੱਲੀ। ਪੋਲਿੰਗ ਅਮਨ ਅਮਾਨ ਨਾਲ ਨੇ…
-
'ਸਵੀਪ' ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਕੀਤਾ ਜਾਵੇ ਜਾਗਰੂਕ : ਦਲਜੀਤ ਸਿੰਘ ਮਾਂਗਟ
News By Paigam E Jagat — Dec 15, 2023ਪਟਿਆਲਾ, 15 ਦਸੰਬਰ - ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਵਿੱਚ ਤਰਮੀਮ,18 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣਾ, ਅਕਾਲ ਚਲਾਣਾ ਕਰ ਚੁੱਕੇ ਵੋਟਰਾਂ ਅਤੇ ਤਰਕਪੂਰਨ ਗ਼ਲਤੀਆਂ ਨੂੰ ਵੋਟਰ ਸੂਚੀ ਵਿੱਚੋਂ ਕੱਢਣ ਦੇ ਨਾਲ-ਨਾਲ ਵੋਟਰਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਈਆਂ ਜਾ…