World News
Everything beyond India
-
ਦੁਰਘਟਨਾ ਦੀ ਸੂਰਤ ਵਿਚ ਤੁਹਾਡੀ ਮਦਦ ਕਰੇਗਾ "ਆਪਦਾ ਮਿੱਤਰਾ"
News By Paigam E Jagat — Dec 17, 2023ਨਵਾਂਸ਼ਹਿਰ - ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ. ਐਸ.ਬੀ.ਐਸ.ਨਗਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ ਵੱਲੋਂ ਵੱਡੀ ਦੁਰਘਟਨਾ ਜਾਂ ਆਫ਼ਤ ਦੀ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਬੀਤੇ ਦਿਨ ਲੈਮ…
-
ਨੌਵੇਂ ਪਾਤਸ਼ਾਹ ਧੰਨ- ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 17 ਦਸੰਬਰ ਨੂੰ
News By Paigam E Jagat — Dec 16, 2023ਮਾਹਿਲਪੁਰ, (15 ਦਸੰਬਰ) ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 17 ਦਸੰਬਰ 2023 ਨੂੰ ਸਵੇਰੇ 10 ਤੋਂ 12 ਵਜੇ ਤੱਕ ਤਪ ਅਸਥਾਨ ਸ੍ਰੀਮਾਨ ਸੰਤ ਬਾਬਾ ਸੋਭਾ ਸਿੰਘ ਜੀ ਪਿੰਡ ਲੰਗੇਰੀ ਨੇੜੇ ਮਾਹਿਲਪੁਰ…
-
ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਸਾਲਾਨਾ ਗੁਰਮਤਿ ਕੈਂਪ 21 ਤੋਂ 23 ਦਸੰਬਰ ਤੱਕ
News By Paigam E Jagat — Dec 16, 2023ਮਾਹਿਲਪੁਰ, (15 ਦਸੰਬਰ) ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵੱਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨਛੂਹ ਪ੍ਰਾਪਤ ਧਰਤੀ ਇਤਿਹਾਸਿਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ…
-
ਸਰਕਾਰੀ ਐਲੀਮੈਂਟਰੀ ਸਕੂਲ ਭਗਤੂਪੁਰ ਬਲਾਕ ਕੋਟ ਫ਼ਤੂਹੀ ਵਿਖੇ ਮੈਗਾ ਪੀ.ਟੀ.ਐਮ. ਦੌਰਾਨ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
News By Paigam E Jagat — Dec 16, 2023ਮਾਹਿਲਪੁਰ - ਪੰਜਾਬ ਭਰ ਦੇ ਸਾਰੇ ਸਕੂਲਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ। ਸਕੂਲ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾ…
-
ਊਨਾ ਵਿਸ ਦੇ ਲੋਕਾਂ ਨੂੰ ਪ੍ਰਦਰਸ਼ਨੀ ਵੈਨ ਰਾਹੀਂ ਕੀਤਾ ਜਾ ਰਿਹਾ ਹੈ ਜਾਗਰੂਕ - ਐਸ.ਡੀ.ਐਮ
News By Paigam E Jagat — Dec 16, 2023ਊਨਾ, 16 ਦਸੰਬਰ - ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਐਸਡੀਐਮ ਊਨਾ ਵਿਸ਼ਵ ਮੋਹਨ ਦੇਵ ਚੌਹਾਨ ਨੇ ਦੱਸਿਆ ਕਿ ਊਨਾ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਪ੍ਰਦਰਸ਼ਨ ਵੈਨ ਰਾਹੀਂ ਲੋਕਾਂ ਨੂੰ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ…
-
ਸਵਦੇਸ਼ੀ ਸ਼ੋਧ ਸੰਸਥਾਨ ਨੇ ‘ਪੰਜਾਬ ’ਚ ਵਪਾਰ ਅਤੇ ਉਦਯੋਗ ਚੁਣੌਤੀਆਂ ਤੇ ਮੌਕੇ" ਵਿਸ਼ੇ ’ਤੇ ਸੈਮੀਨਾਰ ਕਰਵਾਇਆ
News By Paigam E Jagat — Dec 16, 2023ਪਟਿਆਲਾ, 16 ਦਸੰਬਰ - ਸਵਦੇਸ਼ੀ ਸ਼ੋਧ ਸੰਸਥਾਨ ਪੰਜਾਬ ਚੇਅਰ ਵੱਲੋਂ ਪਟਿਆਲਾ ਵਿਖੇ ‘ਪੰਜਾਬ ਵਿੱਚ ਵਪਾਰ ਅਤੇ ਉਦਯੋਗ ਚੁਣੌਤੀਆਂ ਅਤੇ ਮੌਕੇ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਸਤੀਸ਼ ਕੁਮਾਰ ਜੀ, ਸਹਿ-ਸੰਗਠਕ ਸਵਦੇਸ਼ੀ ਜਾਗਰਣ ਮੰਚ, ਚੰਡੀਗੜ ਯੂਨੀਵਰਸਿਟੀ ਦੇ ਪ੍…
-
ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਉੱਜਵਲ ਭਵਿੱਖ ਹਿਤ ਮਾਪਿਆਂ ਦੇ ਨਾਲ਼ ਚਰਚਾ ਕੀਤੀ।
News By Paigam E Jagat — Dec 16, 2023ਗੜ੍ਹਸ਼ੰਕਰ 16 ਦਸੰਬਰ - ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੈਗਾ ਪੀਟੀਐਮ 3.0 ਦਿਲਦਾਰ ਸਿੰਘ ਮੁੱਖ ਅਧਿਆਪਕ ਜੀ ਦੀ ਅਗਵਾਈ ਵਿੱਚ 193 ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਦੇ ਨਾਲ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਚਰਚਾ ਕੀਤੀ ਹੈ। ਇਸ ਮੌਕੇ ਤੇ ਕਿਤਾਬਾਂ ਦੀ ਪ੍ਰਦਰਸ਼…
-
ਇੰਪਰੂਵਮੈਂਟ ਟਰਸ (ਵਾਰਡ ਨੰਬਰ 14) ਵਿਚ ਫੈਲੀ ਗੰਦਗੀ ਸ਼ਹਿਰ ਵਾਸੀਆਂ ਲਈ ਬਣੀ ਸੰਤਾਪ,ਬੀਮਾਰੀਆਂ ਫੈਲਣ ਦਾ ਖਤਰਾ,ਸਿਹਤ ਵਿਭਾਗ ਨੇ ਧਾਰੀ ਚੁੱਪੀ।
News By Paigam E Jagat — Dec 16, 2023ਗੜ੍ਹਸ਼ੰਕਰ 16 ਦਸੰਬਰ - ਹਰ ਰੋਜ਼ ਸ਼ਹਿਰ ਦੀ ਸੁੰਦਰੀ ਕਰਨ ਵਾਰੇ ਸਰਕਾਰੀ ਘੋਸ਼ਨਾਵਾਂ ਸੁਨਣ ਨੂੰ ਮਿਲਦੀਆਂ ਹਨ।ਪਰ ਸਭ ਕੁਝ ਝੂਠੀਆਂ ਤਸਲੀਆਂ ਦੀ ਦਹਿਲੀਜ ਤੋਂ ਅੱਞੇ ਨਹੀਂ ਟੱਪਿਆ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੁਹਲਾ ਵਾਸੀ ਰਾਕੇਸ਼ ਕੁਮਾਰ…
-
ਇਨਸਾਨੀਅਤ ਨੂੰ ਸਮਰਪਿਤ ਖੂਨ ਦਾਨ ਕੈਂਪ ਪਿੰਡ ਸੂੰਨੀ ਵਿਖੇ ਅੱਜ
News By Paigam E Jagat — Dec 16, 2023ਗੜਸ਼ੰਕਰ, :-ਜਿਥੇ ਅੱਜ ਦੇ ਸਮੇਂ ਵਿਚ ਖ਼ੂਨ ਦਾਨ ਕੈਂਪ ਲਗਾਉਣ ਦੀ ਮੁੱਖ ਲੋੜ ਬਣ ਚੁੱਕੀ ਹੈ ਉਥੇ ਹੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਪਹਿਲ ਕਦਮੀ ਰੱਖਦੇ ਹੋਏ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਅਤੇ ਸਰਬ ਸਾਂਝ ਵੈੱਲਫੇਅਰ ਸੋਸਾਇਟੀ ਪਿੰਡ ਸੂੰਨੀ ਵਲੋਂ ਇਨਸਾਨੀਅਤ ਨੂੰ ਸਮ…
-
ਪਟਿਆਲਾ ਦੇ ਸਰਕਾਰੀ ਸਕੂਲਾਂ 'ਚ ਹੋਈ ਮਾਪੇ ਅਧਿਆਪਕ ਮਿਲਣੀ
News By Paigam E Jagat — Dec 16, 2023ਪਟਿਆਲਾ 16 ਦਸੰਬਰ - ਪਟਿਆਲਾ ਦੇ ਸਰਕਾਰੀ ਸਕੂਲਾਂ ਚ ਅੱਜ ਮੈਗਾ ਪੀਟੀਐਮ (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ। ਇਸ ਮਿਲਣੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਿੱਚ ਜਿਥੇ ਸਕੂਲਾਂ ਚ ਮਾਪੇ ਅਧਿਆਪਕਾਂ ਨੂੰ ਜਾ ਕੇ ਮਿਲੇ ਉਥੇ ਹੀ ਜ਼ਿਲ੍…
-
ਹਰਿੰਦਰ ਕੌਰ ਅਤੇ ਡਾ ਰਵਿੰਦਰਪਾਲ ਸਿੰਘ ਸਿੰਘ ਨੇ ਮੈਗਾ ਪੀਟੀਐੱਮ 3.0 ਦਾ ਦੌਰਾ ਕੀਤਾ
News By Paigam E Jagat — Dec 16, 2023ਪਟਿਆਲਾ 16 ਦਸੰਬਰ - ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਮੈਗਾ ਪੀਟੀਐੱਮ 3.0 ਆਯੋਜਿਤ ਕੀਤੀਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਹਰਿੰਦਰ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ…
-
ਰਿਟਾਇਰਡ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਨਿਗਮ ਕਮਿਸ਼ਨਰ ਨੂੰ ਯੂਨੀਅਨ ਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ
News By Paigam E Jagat — Dec 16, 2023ਹੁਸ਼ਿਆਰਪੁਰ /ਗੜ੍ਹਸ਼ੰਕਰ - ਰਿਟਾਇਰਡ ਇੰਪਲਾਈਜ਼ ਯੂਨੀਅਨ ਦੀ ਵਿਸ਼ੇਸ਼ ਮਹੀਨਾਵਾਰ ਬੈਠਕ ਜੋ ਨਿਗਮ ਕਮਿਸ਼ਨਰ ਦੇ ਨਾਲ ਕੀਤੀ ਜਾਂਦੀ ਹੈ, ਉਸੀ ਕੜੀ ਤੇ ਤਹਿਤ ਨਿਗਮ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ ਮੱਟੂ ਦੇ ਨਾਲ ਬੈਠਕ ਪ੍ਰਧਾਨ ਲਾਲ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਦੌਰਾਨ ਨ…