World News
Everything beyond India
-
ਹਾਈ ਪ੍ਰੋਫਾਈਲ ਗੈਂਗਸਟਰ ਸੰਪਤ ਨੈਹਰਾ ਤੋਂ ਹਥਿਆਰਾਂ ਦੀ ਤਸਕਰੀ ਨੂੰ ਲੈ ਕਰ ਪੁੱਛਗਿੱਛ ਕੀਤੀ ਜਾਵੇਗੀ
News By Paigam E Jagat — Dec 17, 2023ਪਟਿਆਲਾ, 17 ਦਸੰਬਰ - ਹਾਈ ਪ੍ਰੋਫਾਈਲ ਗੈਂਗਸਟਰ ਸੰਪਤ ਨੈਹਰਾ ਨੂੰ ਪਿਛਲੀ ਰਾਤ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪਟਿਆਲਾ ਪੁਲਿਸ ਨੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਉਸਤੋਂ ਹਥਿਆਰਾਂ ਦੀ ਤਸਕਰੀ ਨੂੰ ਲੈ ਕਰ ਪੁੱਛਗਿੱਛ ਕੀਤੀ ਜਾਵੇਗੀ। ਦੱਸਿਆ ਜਾਂਦਾ ਹ…
-
ਧਾਰਮਿਕ ਗੀਤ "ਰਣ ਤੱਤੇ" ਦੀ ਸ਼ੂਟਿੰਗ ਹੋਈ ਮੁਕੰਮਲ
News By Paigam E Jagat — Dec 17, 2023ਨਵਾਂਸ਼ਹਿਰ - ਪੰਜਾਬੀ ਕਲਾਕਾਰ ਮਨਦੀਪ ਦੁੱਗਲ ਵਲੋਂ ਗਾਏ ਧਾਰਮਿਕ ਗੀਤ "ਰਣ ਤੱਤੇ" ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਗੀਤਕਾਰ ਡਾਕਟਰ ਕੁਲਵਿੰਦਰ ਕੁੱਲਾ ਤੇ ਹਰਵਿੰਦਰ ਸਿੰਘ ਨਵਾਂਸ਼ਹਿਰ ਦੀ ਕਲਮ ਚੋਂ ਨਿੱਕਲੇ ਬੋਲਾਂ ਨੂੰ ਬੀ ਆਰ ਡਿਮਾਣਾ ਨੇ ਸੰਗੀਤਕ ਧੁਨਾਂ ਨਾਲ ਬਾਖੂਬ ਸ਼ਿੰਗਾਰਿ…
-
ਦਿੱਲੀ ਪਬਲਿਕ ਸਕੂਲ ਨੇ ਸ਼ਾਨਦਾਰ ਤਰੀਕੇ ਨਾਲ ਕੀਤਾ ਵਿੰਟਰਜ਼ ਕਾਰਨੀਵਲ ਦਾ ਆਯੋਜਨ
News By Paigam E Jagat — Dec 17, 2023ਪਟਿਆਲਾ, 17 ਦਸੰਬਰ - ਦਿੱਲੀ ਪਬਲਿਕ ਸਕੂਲ ਪਟਿਆਲਾ ਨੇ ਸਾਲਾਨਾ ਵਿੰਟਰ ਕਾਰਨੀਵਲ "ਦਿ ਵਿੰਟਜ਼" ਮੇਲਾ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਅਤੇ ਧੂਮ-ਧਾਮ ਨਾਲ, ਸਕੂਲ ਕੈਂਪਸ ਵਿੱਚ ਕੀਤਾ। ਵਿੰਟਜ਼ ਥੀਮ ਦੇ ਨਾਲ ਸਕੂਲ ਕੈਂਪਸ ਦਾ ਦ੍ਰਿਸ਼ ਬਹੁਤ ਹੀ ਸ਼ਾਹੀ ਅਤੇ ਮਨਮੋਹਕ ਲੱਗ…
-
ਮਾਤਾ ਵੈਸ਼ਨੋ ਦੇਵੀ ਮੰਦਰ ਗੜ੍ਹਸ਼ੰਕਰ ਵਿਖੇ 75ਵਾ ਸਪਤਾਹਿਕ ਸ਼੍ਰੀ ਹਨੂੰਮਾਨ ਚਾਲੀਸਾ ਪਾਠ 19 ਦਸੰਬਰ ਨੂੰ
News By Paigam E Jagat — Dec 17, 2023ਗੜ੍ਹਸ਼ੰਕਰ 17 ਦਸੰਬਰ - ਗੜ੍ਹਸ਼ੰਕਰ ਦੀ ਦੀਪ ਕਲੋਨੀ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ 19 ਦਸੰਬਰ ਦਿਨ ਮੰਗਲਵਾਰ ਨੂੰ 75ਵਾ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਮਾਜਸੇਵੀ ਚੇਤਨ ਕੁਮਾਰ ਨੇ ਦੱਸਿਆ ਕਿ ਸਵਾਮੀ ਕ੍ਰਿਸ਼ਨਾ ਨੰਦ ਮਹ…
-
ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤੀਜੀ ਮੰਜ਼ਿਲ ਦੀ ਛੱਤ ਦੇ ਲੈਟਰ ਪਾਏ ਗਏ
News By Paigam E Jagat — Dec 17, 2023ਗੜ੍ਹਸ਼ੰਕਰ 17 ਦਸੰਬਰ - ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਤੀਸਰੀ ਛੱਤ ਦੇ ਲੈਂਟਰ ਪਾਏ ਗਏ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਤੋ ਉਪਰੰਤ ਬਾਬਾ ਨਰੇਸ਼ ਸਿੰਘ ਸਿੰਘ ਜੀ ਨੇ ਅਰਦਾਸ ਕੀਤੀ, ਗੁਰੂ ਘਰ…
-
ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਮਾਪਿਤ
News By Paigam E Jagat — Dec 17, 2023ਹੁਸ਼ਿਆਰਪੁਰ / ਗੜ੍ਹਸ਼ੰਕਰ - ਪਿਛਲੇ 125 ਸਾਲਾਂ ਤੋਂ ਸਮਾਜ ਵਿੱਚ ਸਿੱਖਿਆ ਦੀ ਰੌਸ਼ਨੀ ਫੈਲਾਉਣ ਵਾਲੇ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਵਿਹੜੇ ਵਿੱਚ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ…
-
ਡਾਕਟਰਾਂ ਨੇ ਕਿਸਾਨ ਦੇ ਕੱਟੇ ਹੋਏ ਹੱਥ ਨੂੰ ਸਫਲਤਾਪੂਰਵਕ ਰੀਇਮਪਲਾਂਟ ਕੀਤਾ
News By Paigam E Jagat — Dec 17, 2023ਹੁਸ਼ਿਆਰਪੁਰ / ਗੜ੍ਹਸ਼ੰਕਰ 17 ਦਸੰਬਰ - ਆਧੁਨਿਕ ਮਾਈਕ੍ਰੋਸਰਜੀਕਲ ਤਕਨੀਕਾਂ ਦੀ ਵਰਤੋਂ ਕਰਦੇ ਹੋਏ, ਡਾਕਟਰਾਂ ਨੇ ਕਿਸਾਨ ਦੇ ਕੱਟੇ ਹੋਏ ਖੱਬੇ ਹੱਥ ਨੂੰ ਸਫਲਤਾਪੂਰਵਕ ਰੀਇਮਪਲਾਂਟ ਕੀਤਾ।ਲੱਕੜ ਕੱਟਣ ਵਾਲੀ ਮਸ਼ੀਨ 'ਤੇ ਕੰਮ ਕਰਦੇ ਸਮੇਂ ਕਿਸਾਨ ਦਾ ਖੱਬਾ ਹੱਥ ਅਚਾਨਕ ਕੱਟ ਗਿਆ…
-
ਮਹੇਸ਼ ਲਾਲ ਬਟਾਲਵੀ ਜੇਲ੍ਹ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
News By Paigam E Jagat — Dec 17, 2023ਪਟਿਆਲਾ, 17 - ਨਛੱਤਰ ਸਿੰਘ ਭਵਨ ਬਸ ਸਟੈਂਡ ਮੋਗਾ ਵਿਖੇ ਪੰਜਾਬ ਜੇਲ੍ਹ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ਦੇ ਸੇਵਾਮੁਕਤ ਕਰਮਚਾਰੀਆਂ ਨੇ ਹਿਸਾ ਲਿਆ। ਸਾਰੀਆਂ ਯੂਨਿਟ ਕਮੇਟੀਆਂ ਅਤੇ ਸੇਵਾਮੁਕਤ ਮੈਂਬਰਾਂ ਵੱਲੋਂ ਸਰਬਸੰਮ…
-
ਧਨਵੰਤਰੀ ਮਹਾਰਾਜ ਦੇ ਜਨਮ ਦਿਨ ਤੇ ਸਦਰਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ
News By Paigam E Jagat — Dec 17, 2023ਗੜ੍ਹਸ਼ੰਕਰ - ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਧਨਵੰਤਰੀ ਮਹਾਰਾਜ ਦਾ ਜਨਮ ਦਿਹਾੜਾ ਪਿੰਡ ਸਦਰਪੁਰ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਅਹਿਮ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਰਪ੍ਰਸਤ ਵੈਦ ਜੋਗਿੰਦਰ ਸਿ…
-
ਆਈਈਆਈ ਵੱਲੋਂ ਬਲਦੇਵ ਸਿੰਘ ਸਰਾਂ ਦਾ "ਉੱਘੇ ਇੰਜੀਨੀਅਰ ਐਵਾਰਡ" ਨਾਲ ਸਨਮਾਨ
News By Paigam E Jagat — Dec 17, 2023ਸ਼ਿਮਲਾ, 17 ਦਿਸੰਬਰ - ਇੰਜੀਨੀਅਰਾਂ ਦੀ ਰਾਸ਼ਟਰੀ ਸੰਸਥਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਵੀਜ਼ਨ ਬੋਰਡ (ਈ.ਐਲ.ਡੀ.ਬੀ.), " ਇੰਸਟੀਚਿਉਸ਼ਨ ਆਫ ਇੰਜੀਨੀਅਰਜ਼ ਇੰਡੀਆ" (ਆਈ.ਈ.ਆਈ.) ਨੇ 38ਵੀਂ ਰਾਸ਼ਟਰੀ ਕਨਵੈਨਸ਼ਨ ਮੌਕੇ ਸ਼ਿਮਲਾ ਵਿਖੇ ਆਯੋਜਿਤ ਇਲੈਕਟ੍ਰੀਕਲ ਇੰਜੀਨੀਅਰਾਂ…
-
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ
News By Paigam E Jagat — Dec 17, 2023ਨਵਾਂਸ਼ਹਿਰ - ਹਰ ਸਾਲ ਦੀ ਤਰ੍ਹਾਂ ਪਿੰਡ ਭਾਰਟਾ ਖੁਰਦ ਵਿਖੇ ਦਸ਼ਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ ਲਗਾਇਆ ਗਿਆ | ਸਿੱਖ ਮਿਸ਼ਨਰੀ ਕਾਲਜ ਅਤੇ ਸਮੂਹ ਸਾਧ ਸੰਗਤ ਭਾਰਟਾ ਖੁਰਦ ਵਲੋਂ ਗੁਰਦੁਆਰ…
-
ਬਹੁਜਨ ਸਮਾਜ ਪਾਰਟੀ ਵਲੋਂ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ 24 ਦਸੰਬਰ ਨੂੰ ਜਾਫਰਪੁਰ ਵਿਖੇ ਮਨਾਇਆ ਜਾਵੇਗਾ।
News By Paigam E Jagat — Dec 17, 2023ਨਵਾਂਸ਼ਹਿਰ- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵੱਲੋ 24 ਦੰਸਬਰ ਦਿਨ ਐਤਵਾਰ ਨੂੰ ਪਿੰਡ ਜਾਫਰਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਸੰਬੰਧ ਵਿਚ KC ਟਾਵਰ MLA ਦਫਤਰ ਨ…