World News
Everything beyond India
-
ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ 'ਚ ਪਹੁੰਚਾਇਆ
News By Paigam E Jagat — Jan 13, 2024ਪਟਿਆਲਾ, 13 ਜਨਵਰੀ - ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹਦਾਇਤਾਂ ਅਨੁਸਾਰ ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਰੈਣ ਬਸ…
-
ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਦੇ ਇਤਿਹਾਸਕ ਸਥਾਨ ਮਹੇਸ਼ਵਰ ਵਿਖੇ ਅੰਬ ਦਾ ਬੂਟਾ ਲਗਾਕੇ ਜਨਮਦਿਨ ਮਨਾਇਆ
News By Paigam E Jagat — Jan 13, 2024ਗੜ੍ਹਸ਼ੰਕਰ - ਹਲਕਾ ਗੜ੍ਹਸ਼ੰਕਰ ਤੋਂ ਆਪ ਵਿਧਾਇਕ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ 41 ਵੇਂ ਜਨਮ ਦਿਨ ਦੇ ਸ਼ੁੱਭ ਮੌਕੇ ਉਤੇ ਗੜ੍ਹਸ਼ੰਕਰ ਦੇ ਇਤਿਹਾਸਕ ਸਥਾਨ ਮਹੇਸ਼ਵਰ ਵਿਖੇ ਅੰਬ ਦਾ ਬੂਟਾ ਲਗਾਉਣ ਉਪਰੰਤ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜਨਮ…
-
ਸਬ ਇੰਸਪੈਕਟਰ ਬਲਜਿੰਦਰ ਸਿੰਘ ਮੱਲ੍ਹੀ ਨੇ ਥਾਣਾ ਗੜ੍ਹਸ਼ੰਕਰ ਦੇ ਨਵੇਂ ਥਾਣਾ ਮੁੱਖੀ ਵਜੋਂ ਅਹੁਦਾ ਸੰਭਾਲਿਆ।
News By Paigam E Jagat — Jan 13, 2024ਗੜ੍ਹਸ਼ੰਕਰ 13 ਜਨਵਰੀ - ਥਾਣਾ ਗੜ੍ਹਸ਼ੰਕਰ ਦੇ ਥਾਣਾ ਮੁੱਖੀ ਇੰਸਪੈਕਟਰ ਜੈ ਪਾਲ ਦਾ ਤਬਾਦਲਾ ਹੋਣ ਤੇ ਉਨ੍ਹਾਂ ਦੇ ਸਥਾਨ ਤੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੱਲ੍ਹੀ ਨੇ ਪੁਲਿਸ ਸਟੇਸ਼ਨ ਗੜ੍ਹਸ਼ੰਕਰ ਵਿਖੇ ਨਵੇਂ ਥਾਣਾ ਮੁੱਖੀ ਵਜੋਂ ਅਹੁਦਾ ਸੰਭਾਲਿਆ । ਜ਼ਿਕਰਯੋਗ ਹੈ ਕਿ ਸਬ ਇੰਸਪੈ…
-
ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਕ੍ਰੈਚ ਦੀ ਸਹੂਲਤ ਹੋਈ ਸ਼ੁਰੂ
News By Paigam E Jagat — Jan 13, 2024ਹੁਸ਼ਿਆਰਪੁਰ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਹੁਸ਼ਿਆਰਪੁਰ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਅਲੋਕ ਜੈਨ ਨੇ ਅੱਜ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਚ ਕ੍ਰੈਚ ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ,…
-
ਕੈਬਨਿਟ ਮੰਤਰੀ ਜਿੰਪਾ ਅਤੇ ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਵਿਖੇ ਬੱਚਿਆਂ ਨਾਲ ਮਨਾਈ ਲੋਹੜੀ
News By Paigam E Jagat — Jan 13, 2024ਹੁਸ਼ਿਆਰਪੁਰ - ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਸਮਾਜ ਵਿਚ ਫ਼ੈਲੀਆਂ ਬੁਰਾਈਆਂ ਦਾ ਅੰਤ ਹੋਵੇ। ਉਹ ਅੱਜ ਚਿਲਡਰਨ ਹੋਮ…
-
ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਕੁੜੀਆਂ ਦੀ ਲੋਹੜੀ' ਪਾ ਕੇ ਮਨਾਇਆ ਬੇਟੀ- ਬੇਟਾ ਸਮਾਨਤਾ ਦਿਵਸ
News By Paigam E Jagat — Jan 12, 2024ਮਾਹਿਲਪੁਰ, (12 ਜਨਵਰੀ) - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਕੁੜੀਆਂ ਦੀ ਲੋਹੜੀ ਪਾ ਕੇ ਬੇਟੀ- ਬੇਟਾ ਸਮਾਨਤਾ ਦਿਵਸ ਮਨਾਇਆ ਗਿਆl ਇਸ ਮੌਕੇ ਨਵ ਜਨਮੀਆਂ ਲੜਕੀਆਂ ਅਤੇ ਲੜਕਿਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਹੀ ਲੜਕੀਆਂ ਨੂੰ ਮਾਨਯੋਗ ਜੈ ਕ੍…
-
ਭਾਜਪਾ ਨੇਤਾ ਸੀਮਾ ਸ਼ਰਮਾ ਦੇ ਘਰ 'ਤੇ ਹਮਲਾ, ਪ੍ਰਨੀਤ ਕੌਰ ਵੱਲੋਂ ਨਿਖੇਧੀ
News By Paigam E Jagat — Jan 12, 2024ਪਟਿਆਲਾ, 12 ਜਨਵਰੀ - ਪਿਛਲੀ ਰਾਤ ਦੇਰ ਗਏ ਕੁਝ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਜਨਤਾ ਪਾਰਟੀ ਨੇਤਾ ਅਤੇ ਸਾਬਕਾ ਕੌਂਸਲਰ ਸੀਮਾ ਸ਼ਰਮਾ ਦੇ ਘਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਜਿਸ ਨਾਲ ਘਰ ਵਿੱਚ ਖੜੀਆਂ ਗੱਡੀਆਂ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਦੇ ਜ਼ਖਮ…
-
"ਮੁੰਡਾ ਰੌਕਸਟਾਰ ਹੁਣ ਸਿਨੇਮਿਆਂ ਵਿੱਚ: ਨਿਆਂ ਅਤੇ ਸੁਪਨਿਆਂ ਦੇ ਜਨੂੰਨ ਦੀ ਕਹਾਣੀ"
News By Paigam E Jagat — Jan 12, 2024ਚੰਡੀਗੜ੍ਹ, 12 ਜਨਵਰੀ 2024: ਅੱਜ, ਇੰਡੀਆ ਗੋਲਡ ਫਿਲਮਜ਼ ਨੇ ਸਿਨੇਮਾਘਰਾਂ ਵਿੱਚ ਹਿੱਟ ਹੋਣ ਵਾਲੀ 'ਮੁੰਡਾ ਰੌਕਸਟਾਰ' ਨਾਲ ਸਾਲ ਦੀ ਸ਼ੁਰੂਆਤ ਕਰਨ ਵਾਲੀ ਇੱਕ ਸਿਤਾਰਿਆਂ ਨਾਲ ਭਰੀ ਫਿਲਮ ਲਈ ਸਾਡੇ ਨਾਲ ਸਹੀ ਵਿਹਾਰ ਕੀਤਾ ਹੈ। ਫਿਲਮ ਵਿੱਚ ਰੋਮਾਂਚਕ ਐਕਸ਼ਨ ਸੀਨ ਹਨ ਅਤੇ ਦਿਲ…
-
ਇੰਟਰਨੈਸ਼ਨਲ ਪਬਲਿਕ ਸਕੂਲ ਨੇ ਰਾਸ਼ਟਰੀ ਯੁਵਾ ਦਿਵਸ ਮਨਾਇਆ
News By Paigam E Jagat — Jan 12, 2024ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਨੇ ਸ਼ੁੱਕਰਵਾਰ, 12 ਜਨਵਰੀ ਨੂੰ ਸਕੂਲ ਕੈਂਪਸ ਵਿੱਚ ਮਹਾਨ ਦਾਰਸ਼ਨਿਕ ਅਤੇ ਅਧਿਆਤਮਿਕ ਨੇਤਾ ਸਵਾਮੀ ਵਿਵੇਕਾਨੰਦ ਦੇ 161ਵੇਂ ਜਨਮ ਦਿਨ 'ਤੇ ਉਨ੍ਹਾਂ ਦੇ ਆਦਰਸ਼ਾਂ ਅਤੇ ਸਿੱਖਿਆਵਾਂ ਦਾ ਸਨਮਾਨ ਕਰਨ ਲਈ ਰਾਸ਼ਟਰੀ ਯੁਵਾ ਦਿਵਸ ਮਨਾਇਆ। ਇਹ ਪ੍…
-
ਡਿਪਟੀ ਸਪੀਕਰ ਨੇ ਗੜ੍ਹਸ਼ੰਕਰ ਹਲਕੇ ਦੇ ਵੱਖ ਵੱਖ ਪਿੰਡਾਂ ਨੂੰ ਵੰਡੇ 36.40 ਲੱਖ ਦੀ ਗ੍ਰਾਂਟ ਦੇ ਚੈੱਕ
News By Paigam E Jagat — Jan 12, 2024ਗੜ੍ਹਸ਼ੰਕਰ - ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਤਹਿਤ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹ…
-
ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ਨੈਸ਼ਨਲ ਨੌਜਵਾਨ ਦਿਵਸ ਮਨਾਇਆ
News By Paigam E Jagat — Jan 12, 2024ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਨੇ ਸੈਸਰੈਕ, ਐੱਨ.ਐੱਸ.ਐਸ. ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਨੈਸ਼ਨਲ ਕਮਿਊਨਿਟੀ ਇੰਗੇਜ਼ਮੈਂਟ ਅਕੈਡਮਿਕ ਨੈਟਵਰਕ ਦੇ ਦਿਸ਼ਾ ਨਿਰਦੇਸ ਤਹਿਤ ‘ਨੈਸ਼ਨਲ ਨੌਜਵਾਨ ਦਿਵਸ’ ਮਨਾਇਆ ਗਿਆ।…
-
ਕੈਨੇਡਾ ਯੂ. ਕੇ ਅਤੇ ਨਿੳੂਜ਼ੀਲੈਂਡ ਜਾਣ ਲਈ ਕਨਵਰ ਅਰੋੜਾ ਵਲੋਂ ਜਾਗਰੂਕਤਾ ਕੈਂਪ 15 ਜਨਵਰੀ ਤੋਂ
News By Paigam E Jagat — Jan 12, 2024ਗੜਸ਼ੰਕਰ , 12 ਜਨਵਰੀ - ਇਮੀਗ੍ਰੇਸ਼ਨ ਸੇਵਾਵਾਂ ਦੇ ਮਾਹਰ ਕਨਵਰ ਅਰੋੜਾ ਕੰਸਲਟੈਂਸ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟਰੇਲੀਆ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿੱਚ ਪੀਆਰ, ਸਟਡੀ ਵੀਜ਼ਾ, ਵਰਕ ਪਰਮਿਟ, ਸਪਾਊਸ ਵੀਜ਼ਾ ਦੀਆ…