World News
Everything beyond India
-
ਕੁੜੀਆਂ ਦੀ ਲੋਹੜੀ ਮਨਾਈ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਸਲਾਈ ਸੈਂਟਰ ਅਤੇ ਬਿਊਟੀ ਪਾਰਲਰ ਸੈਂਟਰ ਪਿੰਡ ਸੋਹਾਣਾ ਵਿਖੇ ਲੋਹੜੀ ਦੇ ਤਿਉਹਾਰ ਤੇ ਕੁੜੀਆਂ ਦੀ ਲੋਹੜੀ ਮਨਾਉਂਦਿਆਂ ਪਿੰਡ ਸੋਹਾਣਾਂ ਦੇ ਪਾਰਕ ਵਿੱਚ…
-
ਸਕੂਲ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ
News By Paigam E Jagat — Jan 13, 2024ਕੁਰਾਲੀ, 13 ਜਨਵਰੀ - ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਕੁਰਾਲੀ ਵਿਖੇ ਲੋਹੜੀ ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਮਣਾਇਆ ਗਿਆ। ਇਸ ਮੌਕੇ ਸਕੂਲ ਦੇ ਮੁਖੀ ਮਾਨਵ ਸਿੰਗਲਾ ਵਲੋਂ ਲੋਹੜੀ ਦਾ ਭੁੱਗਾ ਜਲਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰ…
-
ਆਰੀਅਨਜ਼ ਵਿੱਚ ਰੀਤੀ ਰਿਵਾਜਾਂ, ਉਤਸ਼ਾਹ ਨਾਲ ਮਨਾਈ ਗਈ ਲੋਹੜੀ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾਵਿਖੇ ਲੋਹੜੀ ਰੀਤੀ ਰਿਵਾਜਾਂ ਅਤੇ ਉਤਸ਼ਾਹ ਨਾਲ ਮਨਾਈ ਗਈ। ਲੋਹੜੀ ਦੇ ਗੀਤਾਂ ਤੇ ਢੋਲ ਦੀ ਥਾਪ ਤੇ ਨੱਚਣ ਦੇ ਨਾਲ-ਨਾਲ ਸਰਦੀਆਂ ਦੇ ਤਿਉਹਾਰ ਨੂੰ ਤੋਹਫ਼ੇ ਵੰਡਣ ਦੇ ਨਾਲ-ਨਾਲ ਬੋਨਫਾਇਰ, ਤਿਉਹਾਰਾਂ ਦੇ ਖਾਣੇ,…
-
ਰੋਟਰੀ ਕਲੱਬ ਸਿਲਵਰ ਸਿਟੀ ਨੇ ਮਨਾਈ ਧੀਆਂ ਦੀ ਲੋਹੜੀ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਕਲੱਬ ਦੇ ਪ੍ਰਧਾਨ ਸਰਬ ਮਰਵਾਹ ਅਤੇ ਜਨਰਲ ਸਕੱਤਰ ਰਜਨੀਸ਼ ਸ਼ਾਸਤਰੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਧੀਆਂ ਦੀ ਲੋਹੜੀ ਮਨਾ ਕੇ ਕੀਤੀ ਗਈ। ਕਲੱਬ ਮੈਂਬਰਾਂ ਨੇ ਲੜਕੀਆਂ…
-
ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ 54ਵਾਂ ਸਾਲਾਨਾ ਸਮਾਗਮ ਸਮਾਪਤ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਮੁਹਾਲੀ ਵਿਖੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ 54ਵੀਂ ਬਰਸੀ ਨੂੰ ਸਮਰਪਿਤ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾ…
-
ਪੈਰਾਗਾਨ 69 ਮੁਹਾਲੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਵਿਖੇ ਅੱਜ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ -ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਡਾਇਰੈਕਟਰਾਂ ਨੇ ਭਾਗ…
-
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੰਮ ਕਰਦੇ ਸਫਾਈ ਸੇਵਕ ਕਰਮਚਾਰੀਆਂ ਨੇ ਮਣਾਈ ਲੋਹੜੀ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕੰਮ ਕਰਦੇ ਸਫਾਈ ਸੇਵਕ ਕਰਮਚਾਰੀਆਂ ਵਲੋਂ ਇਕੱਠ ਕਰਕੇ ਲੋਹੜੀ ਦਾ ਤਿਉਹਾਰ ਮਣਾਹਿਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸੀਟੂ ਦੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਅਤੇ ਕਾਰਪੋਰੇਸ਼ਨ ਮਹਾ ਸੰਘ ਦੇ ਪ੍ਰਧਾਨ ਤਾਰਾ ਸਿੰਘ ਨ…
-
ਪੁਰਾਤਨ ਰਵਾਇਤ ਅਤੇ ਸਭਿਆਚਾਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ : ਕੁਲਜੀਤ ਸਿੰਘ ਬੇਦੀ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਆਪਣੀ ਸਥਾਪਨਾ ਦੇ 50ਵੇਂ ਸਾਲ ਵਿੱਚ ਦਾਖਿਲ ਹੋਏ ਗਿਆਨ ਜੋਤੀ ਪਰਿਵਾਰ ਵਲੋਂ ਗਿਆਨਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੌਜ਼ੀ, ਫੇਜ਼ 2 ਵਿਖੇ 50 ਵੇਂ ਸਾਲ ਦਾ ਪਹਿਲਾ ਤਿਉੁਹਾਰ ਲੋਹੜੀ ਪਿੂਰੀ ਧੂਮ ਧਾਮ ਨਾਲ ਮਣਾਇਆ ਗਿਆ। ਇਸ ਮੌਕੇ ਨਗਰ ਨ…
-
ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਫੂਕੇ ਸਰਕਾਰ ਦੇ ਪੱਤਰ ਅਤੇ ਐਫ ਆਈ ਆਰ ਦੀਆਂ ਕਾਪੀਆਂ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਦੇ 24ਵੇਂ ਦਿਨ ਅੱਜ ਮੋਰਚੇ ਵਿੱਚ ਲੋਹੜੀ ਦੇ ਤਿਉਹਾਰ ਮੌਕੇ 15-7-21 ਦਾ ਪੱਤਰ ਅਤੇ ਬਲਵੀਰ ਸਿੰਘ ਆਲਮਪੁਰ ਖਿਲਾਫ ਹੋਈ ਐਫ ਆਈ ਆਰ ਦੀਆਂ ਕਾਪੀਆਂ ਫ਼…
-
ਡਾ. ਬਲਬੀਰ ਸਿੰਘ ਵੱਲੋਂ ਔਰਤਾਂ ਨੂੰ ਕੁੱਖ ‘ਚ ਧੀਆਂ ਮਾਰਨੋ ਰੋਕਣ ਤੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ
News By Paigam E Jagat — Jan 13, 2024ਪਟਿਆਲਾ, 13 ਜਨਵਰੀ - ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਔਰਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੁੱਖ ‘ਚ ਧੀਆਂ ਮਾਰਨੋ ਰੋਕਣ ਤੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਲਾਮਬੰਦ ਹੋਣ। ਡਾ. ਬਲਬੀਰ ਸਿੰਘ, ਧੀਆਂ ਦੀ ਲੋਹੜੀ ਮਨਾਉਣ…
-
ਸ਼ਹਿਰ ਵਿੱਚ ਮਹਿਲਾਵਾਂ ਤੋਂ ਸਾਮਾਨ ਖੋਹਣ ਵਾਲੇ ਝਪਟਮਾਰ ਸਰਗਰਮ
News By Paigam E Jagat — Jan 13, 2024ਐਸ ਏ ਐਸ ਨਗਰ, 13 ਜਨਵਰੀ - ਸਥਾਨਕ ਸੈਕਟਰ 70 ਦੇ ਐਮ ਆਈ ਜੀ ਮਕਾਨਾਂ ਦੀ ਵਸਨੀਕ ਇੱਕ ਮਹਿਲਾ ਮਹਿੰਦਰ ਕੌਰ ਦਾ ਪਰਸ ਇੱਕ ਬਾਈਕ ਤੇ ਆਏ ਦੋ ਅਣਪਛਾਤੇ ਨੌਜਵਾਨਾਂ ਵਲੋਂ ਝਪਟ ਲਿਆ ਗਿਆ ਅਤੇ ਵਾਰਦਾਤ ਤੋਂ ਬਾਅਦ ਇਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਪੀੜਿਤ ਮਹਿਲਾ ਮਹਿੰਦਰ ਕੌਰ…
-
ਡੇਅਰੀ ਵਿਕਾਸ ਵਿਭਾਗ ਨੇ ਕਕਰਾਲਾ ਭਾਈਕਾ ਵਿਖੇ ਕਰਵਾਇਆ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ
News By Paigam E Jagat — Jan 13, 2024ਪਟਿਆਲਾ, 13 ਜਨਵਰੀ - ਡੇਅਰੀ ਵਿਕਾਸ ਵਿਭਾਗ ਪਟਿਆਲਾ ਵੱਲੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਪਿੰਡ ਕਕਰਾਲਾ ਭਾਈਕਾ ਬਲਾਕ ਸਮਾਣਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਵੱਲੋਂ ਭਾਗ ਲਿਆ ਗਿਆ। ਇਸ ਸੈਮੀਨਾਰ ਦੀ…