World News
Everything beyond India
-
ਡਾਕਟਰ ਵਿਪਨ ਕੁਮਾਰ ਪਚਨੰਗਲਾ ਦੀ ਯੋਗ ਅਗਵਾਈ ਹੇਠ ਮਨਾਇਆ ਗਣਤੰਤਰ ਦਿਵਸ
News By Paigam E Jagat — Jan 27, 2024ਮਹਿਲਪੁਰ, (27 ਜਨਵਰੀ) ਗਣਤੰਤਰ ਦਿਵਸ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ੇਸ਼ ਸਮਾਗਮ ਪ੍ਰੇਮ ਹਸਪਤਾਲ ਪਚਨੰਗਲਾ ਵਿਖੇ ਡਾਕਟਰ ਵਿਪਨ ਕੁਮਾਰ ਦੀ ਯੋਗ ਅਗਵਾਈ ਹੇਠ ਹੋਇਆl ਇਸ ਮੌਕੇ ਰਾਸ਼ਟਰੀ ਝੰਡੇ ਨੂੰ ਪ੍ਰਣਾਮ ਕੀਤਾ ਗਿਆ ਅਤੇ ਇੱਕ ਦੂਜੇ ਨੂੰ ਗਣਤੰਤਰ ਦਿਵਸ ਦੀ…
-
ਭਾਰਤੀ ਗਣਰਾਜ ਦੀ ਸਿਰਜਣਾ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ : ਹਰਜਸ਼ਨ ਪਠਾਣਮਾਜਰਾ
News By Paigam E Jagat — Jan 27, 2024ਸਨੌਰ 27 ਜਨਵਰੀ - ਨਗਰ ਕੌਂਸਲ ਦਫ਼ਤਰ ਸਨੌਰ ਵਿਖੇ 75 ਵੇਂ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਗਿਆ। ਬਤੌਰ ਮੁੱਖ ਮਹਿਮਾਨ ਹਰਜਸ਼ਨ ਪਠਾਣਮਾਜਰਾ ਸਪੁੱਤਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਸ਼ਾਮਲ ਹੋਏ ਜਿਨ੍ਹਾਂ ਕੌਮੀ ਤਿਰੰਗਾ ਲਹਿਰਾਇਆ। ਪ੍ਰੋਗਰਾਮ ਦੌਰਾ…
-
ਕਾਂਗਰਸੀ ਵਰਕਰ ਹਮਲੇ 'ਚ ਜ਼ਖ਼ਮੀਂ, "ਆਪ" ਵਰਕਰ 'ਤੇ ਲਾਇਆ ਦੋਸ਼
News By Paigam E Jagat — Jan 27, 2024ਪਟਿਆਲਾ, 27 ਜਨਵਰੀ - ਸਥਾਨਕ ਅਚਾਰ ਬਜ਼ਾਰ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਕਾਂਗਰਸੀ ਵਰਕਰ ਕ੍ਰਿਸ਼ਨ ਕੁਮਾਰ ਨੂੰ ਜ਼ਖ਼ਮੀਂ ਕਰ ਦਿੱਤਾ, ਉਸ ਦੀਆਂ ਲੱਤਾਂ ਅਤੇ ਬਾਂਹ 'ਤੇ ਗੰਭੀਰ ਚੋਟਾਂ ਆਈਆਂ ਹਨ ਤੇ ਉਸਨੂੰ ਹਸਪਤਾਲ਼ ਦਾਖ਼ਲ ਕਰਵਾਇਆ ਗਿਆ। ਕ੍ਰਿਸ਼ਨ ਕੁਮਾਰ ਨੇ…
-
ਪੈਗਾਮ-ਏ-ਜਗਤ ਦਾ ਕਲੰਡਰ ਅਤੇ ਡਾਇਰੀ ਬਲਜਿੰਦਰ ਮਾਨ ਵੱਲੋਂ ਜਾਰੀ
News By Paigam E Jagat — Jan 27, 2024ਮਾਹਿਲਪੁਰ - ਗੜਸ਼ੰਕਰ ਲਾਗਲੇ ਪਿੰਡ ਕਿਤਣਾ ਦੇ ਜੰਮਪਲ ਝੱਲੀ ਪਰਿਵਾਰ ਦੇ ਚਿਰਾਗ ਦਵਿੰਦਰ ਸਿੰਘ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਹੇ ਆਨਲਾਈਨ ਰੋਜ਼ਾਨਾ ਅਖਬਾਰ ਪੈਗਾਮ ਏ ਜਗਤ ਦਾ ਕਲੰਡਰ ਅਤੇ ਡਾਇਰੀ ਮਾਹਿਲਪੁਰ ਵਿਖੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਕਰ…
-
ਪੰਜਾਬ ਦੇ ਲੋਕ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੋ ਕੇ ਸਰਕਾਰ ਦਾ ਸਾਥ ਦੇਣ : ਪੁਰੋਹਿਤ
News By Paigam E Jagat — Jan 27, 2024ਪਟਿਆਲਾ, 27 ਜਨਵਰੀ - ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਤੇ ਮਹਾਨ ਸੁਤੰਤਰਤਾ ਸੰਗਰਾਮੀਆ…
-
"ਬਹੁਤ ਘੱਟ ਨੇਤਾ ਹਨ ਜੋ ਦੂਜਿਆਂ ਦੇ ਘਰ ਖੁਸ਼ੀਆਂ ਲੈ ਕੇ ਆਉਂਦੇ ਹਨ." - ਮੁੱਖ ਮੰਤਰੀ ਸੁਖਾਸ਼੍ਰੇ ਦੇ ਲਾਭਪਾਤਰੀਆਂ ਨੇ ਕਿਹਾ
News By Paigam E Jagat — Jan 27, 2024'ਬਹੁਤ ਘੱਟ ਨੇਤਾ ਹਨ ਜੋ ਦੂਜਿਆਂ ਦੇ ਘਰ ਖੁਸ਼ੀਆਂ ਲੈ ਕੇ ਆਉਂਦੇ ਹਨ ਅਤੇ ਮੁੱਖ ਮੰਤਰੀ ਸਾਹਿਬ, ਤੁਸੀਂ ਉਨ੍ਹਾਂ ਵਿਚੋਂ ਇਕ ਹੋ।' ਇਹ ਗੱਲ ਊਨਾ ਜ਼ਿਲ੍ਹੇ ਦੇ ਗਗਰੇਟ ਵਿਧਾਨ ਸਭਾ ਹਲਕੇ ਦੇ ਪਿੰਡ ਬੱਡਾ ਭੰਜਲ ਵਿੱਚ ਕਰਵਾਏ ਗਏ ‘ਗਕਰ ਗਾਓਂ ਕੇ ਦੁਆਰ’ ਪ੍ਰੋਗਰਾਮ ਦੌਰਾਨ ਮੁੱਖ…
-
ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਡਾ. ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ (ਰਜਿ.), ਸੈਕਟਰ - 69, ਮੋਹਾਲੀ, ਵੱਲੋਂ ਗਣਤੰਤਰ ਦਿਵਸ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ।
News By Paigam E Jagat — Jan 27, 2024ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਡਾ. ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ (ਰਜਿ.), ਸੈਕਟਰ - 69, ਮੋਹਾਲੀ, ਵੱਲੋਂ ਗਣਤੰਤਰ ਦਿਵਸ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਪ੍ਰੋਫੈਸਰ ਲਖਵਿੰਦਰ ਕੌਰ (ਰਿਟਾ.) ਨੇ ਨਿਭਾਈ…
-
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
News By Paigam E Jagat — Jan 27, 2024ਚੰਡੀਗੜ੍ਹ, 27 ਜਨਵਰੀ, 2024 - ਪੀਯੂ ਦੇ ਵਾਈਸ ਚਾਂਸਲਰ, ਪ੍ਰੋਫੈਸਰ ਰੇਣੂ ਵਿਗ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਪਰੇਡ ਗਰਾਊਂਡ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਤੋਂ ਬਾਅਦ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਗਿਆ ਜਿਸ ਵਿੱਚ ਪੀਯੂ ਸੁਰੱਖਿਆ ਸਟਾਫ਼, ਪੀਯੂ ਐਨਸੀਸ…
-
ਪਟਿਆਲਾ ਲੋਕੋਮੋਟਿਵ ਵਰਕਸ ਨੇ 75ਵੇਂ ਗਣਤੰਤਰ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ
News By Paigam E Jagat — Jan 27, 2024ਪਟਿਆਲਾ, 27 ਜਨਵਰੀ - ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ ) ਨੇ 75ਵੇਂ ਗਣਤੰਤਰ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਪ੍ਰਮੋਦ ਕੁਮਾਰ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਕੌਮੀ ਤਿਰੰਗਾ ਲਹਿਰਾਇਆ ਅਤੇ ਪੀ ਐਲ ਡਬਲਿਊ ਅਧਿਕਾਰੀਆਂ, ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦ…
-
ਐਮ ਐਲ ਏ ਡਾਕਟਰ ਨਛੱਤਰ ਪਾਲ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਅੱਗੇ ਹੋਏ ਨਤਮਸਤਕ
News By Paigam E Jagat — Jan 27, 2024ਨਵਾਂਸ਼ਹਿਰ - ਅੱਜ 26 ਜਨਵਰੀ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਸੰਵਿਧਾਨ ਲਾਗੂ ਹੋਇਆ ਸੀ।ਇਸ ਕਰਕੇ ਹੀ ਭਾਰਤ ਦੇ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਮਨੁੱਖੀ ਹੱਕ ਅਧਿਕਾਰ ਮਿਲੇ ਤੇ ਜਾਨਵਰਾਂ ਤੋਂ ਬਤਰ ਜੀਵਨ ਤੋਂ ਨਿਜਾਤ ਮਿਲੀ।ਖਾਸ ਕਰ ਹਰ ਵਰ…
-
ਆਰ.ਐਮ.ਬੀ.ਡੀ. ਏ.ਵੀ. ਸੈਂਟਨਰੀ ਪਬਲਿਕ ਸਕੂਲ, ਮੂਸਾਪੁਰ ਰੋਡ ਨਵਾਂਸ਼ਹਿਰ।
News By Paigam E Jagat — Jan 27, 2024ਨਵਾਂਸ਼ਹਿਰ - 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ 75ਵੇਂ ਗਤੰਤਰ ਦਿਵਸ ਦੇ ਮੌਕੇ 'ਤੇ ਆਰ.ਐਮ.ਬੀ. ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੋਨਾਲੀ ਸ਼ਰਮਾ ਜੀ ਦੀ ਛਤਰ ਛਾਇਆ ਹੇਠ ਰੰਗਾ ਰੰਗ ਪ੍ਰੋਗਰਾਮ ਤਿਆਰ ਕਰਵਾਇਆ ਗਿਆ। ਜਿਸ ਦੀ ਪੇਸ਼ਕਾਰੀ ਗ…
-
ਬੀ.ਡੀ.ਸੀ ਖੂਨਦਾਨ ਭਵਨ ਵਿਖੇ ਗਣਤੰਤਰਤਾ ਦਿਵਸ ਮਨਾਇਆ।
News By Paigam E Jagat — Jan 27, 2024ਨਵਾਂ ਸ਼ਹਿਰ - ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸੰਸਥਾ ਬੀ.ਡੀ.ਸੀ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਸਟਾਫ ਤੇ ਸਮਾਜ ਸੇਵਕਾਂ ਦੇ ਉਤਸ਼ਾਹਜਨਕ ਇੱਕਠ ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀ ਐਸ ਕੇ ਸਰੀਨ ਨੇ ਜਿਉਂ ਹੀ ਝੰਡਾ ਝੁਲਾਇਆ ਤਾਂ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਦੌਰ…