World News
Everything beyond India
-
ਪੀ.ਜੀ.ਆਈ.ਐਮ.ਈ.ਆਰ. ਵਿੱਚ ਦੁਬਾਰਾ ਮੌਤ ਤੋਂ ਜੀਵਨ ਬਹਾਰ
News By Paigam E Jagat — Jan 29, 2024ਪੀ.ਜੀ.ਆਈ. 28.01.2024 - ਨਿਰਸਵਾਰਥਤਾ ਦੇ ਇੱਕ ਮਾਮੂਲੀ ਕੰਮ ਵਿੱਚ; ਪਟਿਆਲਾ ਦੇ ਇੱਕ ਬਹਾਦਰ ਪੁੱਤਰ, ਡਾ: ਕਮਲ, ਜੋ ਕਿ ਖੁਦ ਇੱਕ ਪ੍ਰੈਕਟਿਸ ਕਰ ਰਹੇ ਡਾਕਟਰ ਹਨ, ਨੇ ਆਪਣੇ ਪਿਤਾ ਸ਼ ਨਛੱਤਰ ਸਿੰਘ ਨੂੰ ਅੰਗ ਦਾਨ ਕਰਕੇ ਅਮਰ ਕਰ ਦਿੱਤਾ ਹੈ, ਜਿਸ ਨੇ ਇੱਥੇ ਪੀਜੀਆਈਐਮਈਆਰ,…
-
ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ ਵਿਖੇ ਧਾਰਮਿਕ ਸਮਾਗਮ ਹੋਇਆ
News By Paigam E Jagat — Jan 29, 2024ਮਾਹਿਲਪੁਰ, (28 ਜਨਵਰੀ) ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਸੰਤ ਬਾਬਾ ਜਗਦੀਸ਼ਵਰਾਂ ਨੰਦ ਜੀ ਦੀ ਯੋਗ ਅਗਵਾਈ ਹੇਠ ਹੋਇਆl ਸੰਤ ਬਾਬਾ ਜਗਦੀਸ਼ਰਾ ਨੰਦ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਪਰਵਚਨ ਕਰਦਿਆਂ ਹਰ ਤਰ੍ਹਾਂ ਦੇ…
-
ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸ੍ਰੀ ਮੱਧ ਭਾਗਵਤ ਕਥਾ ਸਮਾਗਮ ਸ਼ੁਰੂ ਸਾਲਾਨਾ ਭੰਡਾਰਾ 4 ਫਰਵਰੀ ਦਿਨ ਐਤਵਾਰ ਨੂੰ,ਕਨਵਰ ਗਰੇਵਾਲ ਪੇਸ਼ ਕਰਨਗੇ ਆਪਣਾ ਧਾਰਮਿਕ ਪ੍ਰੋਗਰਾਮ
News By Paigam E Jagat — Jan 29, 2024ਮਾਹਿਲਪੁਰ, (28 ਜਨਵਰੀ ) ਮਾਤਾ ਕਲਿਆਣੀ ਮੰਦਰ, ਜੋ ਕਿ ਮਾਹਿਲਪੁਰ - ਜੇਜੋ ਦੋਆਬਾ ਮੁੱਖ ਮਾਰਗ ਤੇ ਮਾਹਿਲਪੁਰ ਤੋਂ ਤਕਰੀਬਨ 10 ਕੁ ਕਿਲੋਮੀਟਰ ਤੇ ਸਥਿਤ ਹੈ, ਵਿਖੇ ਸਲਾਨਾ ਭੰਡਾਰਾ 4 ਫਰਵਰੀ 2024 ਦਿਨ ਐਤਵਾਰ ਨੂੰ ਹੋ ਰਿਹਾ ਹੈ lਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ…
-
ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਹੋਇਆ ਧਾਰਮਿਕ ਸਮਾਗਮ
News By Paigam E Jagat — Jan 29, 2024ਮਾਹਿਲਪੁਰ, (28 ਜਨਵਰੀ) ਗੜਸ਼ੰਕਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਆਸਥਾ ਦੇ ਪ੍ਰਤੀਕ ਡੇਰਾ ਸੰਤਪੁਰੀ ਬਾਬਾ ਰਾਂਝੂ ਦਾਸ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸਤਨਾਮ ਦਾਸ ਮਹ…
-
ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਤੇ ਸ਼੍ਰੀਮਤੀ ਅਮਰਜੀਤ ਕੌਰ ਮੋਰਿੰਡਾ ਦਾ ਸਨਮਾਨ।
News By Paigam E Jagat — Jan 29, 2024ਅੱਜ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ (ਰਜ਼ਿ.) ਵੱਲੋਂ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਹ ਸਭਾ ਗਣਤੰਤਰਤਾ ਦਿਵਸ ਨੂੰ ਸਮਰਪਿਤ ਕੀਤੀ ਗਈ। ਡਾ.ਰਜਿੰਦਰ ਸਿੰਘ ਕੁਰਾਲੀ ਨੇ ਸੰਵਿਧਾਨ ਦੇ ਨਿਰਮਾਣ, ਮੌਲਿਕ ਅਧਿਕਾ…
-
ਅਮਰੀਕਾ ਵਿਚ ਬਲਾਕ ਮੁਕੇਰੀਆਂ ਦੇ ਪਿੰਡ ਨਵਾਂ ਭੰਗਾਲਾ ਦੇ ਸਿਮਰਨ ਸੰਧੂ ਦੀ ਹੋਈ ਸੜਕ ਹਾਦਸੇ ਵਿੱਚ ਦਰਦਨਾਕ ਮੌਤ
News By Paigam E Jagat — Jan 28, 2024ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਤੋਂ ਦਰਦਨਾਕ ਮੌਤਾਂ ਦੀਆਂ ਖਬਰਾਂ ਮਿਲ ਰਹੀਆਂ ਹਨ।ਜਿਸ ਨਾਲ ਬਹੁਤ ਸਾਰੇ ਪੰਜਾਬੀ ਘਰਾਂ ਦੇ ਚਿਰਾਗ ਬੁਝੇ ਹਨ।ਹੁਣ ਅਜਿਹੀ ਹੀ ਇੱਕ ਦੁਖਦਾਈ ਖ਼ਬਰ ਅਮਰੀਕਾ ਤੋਂ ਆਈ ਹੈ,ਜਿਸ ਵਿੱਚ ਜ਼ਿਲ੍ਹਾ -ਹੁਸਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਨਵਾ…
-
ਨਿਰਸਵਾਰਥ ਧਾਰਮਿਕ ਅਤੇ ਸਮਾਜ ਸੇਵਾਵਾਂ ਨਾਲ ਮਨੁੱਖ ਨੂੰ ਮਿਲਦਾ ਹੈ ਲੋਕ ਅਤੇ ਪਰਲੋਕ ਵਿਚ ਸਨਮਾਨ: ਭਾਈ ਸਰਬਜੀਤ ਸਿੰਘ
News By Paigam E Jagat — Jan 28, 2024ਨਵਾਂਸ਼ਹਿਰ - ਗਣਤੰਤਰ ਦਿਵਸ ਮੌਕੇ ਮਿਲੇ ਸਨਮਾਨਾਂ ਉਪਰੰਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਫਤਰ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਦੋਨੋਂ ਸੰਸਥਾਵਾਂ ਦੀ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਤੇ ਪ੍ਰਸਿਧ ਕਥਾਵਾਚਕ ਭਾਈ…
-
ਅਲਾਚੌਰ ਵਿਖੇ ਖੂਨਦਾਨ ਕੈਂਪ 30 ਨੂੰ
News By Paigam E Jagat — Jan 28, 2024ਨਵਾਂਸ਼ਹਿਰ - ਨਜ਼ਦੀਕੀ ਪਿੰਡ ਅਲਾਚੌਰ ਦੇ ਗੁਰਦੁਆਰਾ ਅਕਾਲ ਬੁੰਗਾ ਸੰਤ ਖੇਮ ਸਿੰਘ ਦੀ ਕੁਟੀਆ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ 30 ਜਨਵਰੀ ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟੀਵੇਟਰ ਨੰਬਰਦਾਰ…
-
ਨਵਜੋਤ ਸਾਹਿਤ ਸੰਸਥਾ ਔਡ਼ ਦੀ ਚੋਣ ਸਰਬਸੰਮਤੀ ਨਾਲ ਹੋਈ
News By Paigam E Jagat — Jan 28, 2024ਔਡ਼ , 28 ਜਨਵਰੀ, ਨਵਜੋਤ ਸਾਹਿਤ ਸੰਸਥਾ ਔਡ਼ (ਰਜਿ.) ਦੀ ਸਲਾਨਾ ਚੋਣ ਅੱਜ ਸਰਬਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਸੰਸਥਾ ਦੇ ਦਫ਼ਤਰ ’ਚ ਇਕੱਤਰ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਨੇਕ ਸਿੰਘ ਸ਼ੇਰ ਨੂੰ ਪ੍ਰਧਾਨ ਅਤੇ ਸੁਰਜੀਤ ਮਜਾਰੀ ਨੂੰ ਮੁੱਖ ਸਕੱਤਰ ਚੁਣਿਆ। ਇਸ ਚੋਣ ’ਤੇ ਧੰਨ…
-
ਉਪ ਮੁੱਖ ਮੰਤਰੀ ਕੁਟਲੈਹਾਰ ਵਿਸ ਵਿਖੇ ਸਰਕਾਰ ਪਿੰਡ ਦੇ ਦਰਵਾਜ਼ੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ
News By Paigam E Jagat — Jan 28, 2024ਊਨਾ, 28 ਜਨਵਰੀ : ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 30 ਜਨਵਰੀ ਨੂੰ ਜ਼ਿਲ੍ਹਾ ਊਨਾ ਦੇ ਦੌਰੇ 'ਤੇ ਆਉਣਗੇ। ਇਸ ਦੌਰਾਨ ਉਪ ਮੁੱਖ ਮੰਤਰੀ ਨਵੇਂ ਬੱਸ ਸਟੈਂਡ ਨੇੜੇ ਬਣਨ ਵਾਲੀ ਪੰਚਾਇਤੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਉਹ ਝਲੇੜਾ ਅਤੇ ਰਣਸੀਂਹ ਪਿੰਡਾਂ ਲਈ…
-
ਸਿੱਖਿਆ ਦੇ ਸੁਧਾਰ ਲਈ 300 ਕਰੋੜ ਰੁਪਏ ਦੇ ਬਜਟ ਦਾ ਉਪਬੰਧ: ਮੁੱਖ ਮੰਤਰੀ
News By Paigam E Jagat — Jan 28, 2024ਊਨਾ, 28 ਜਨਵਰੀ, 2024 - ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਲਾਡੋਲੀ ਵਿਖੇ ‘ਸਰਕਾਰ ਗਾਓਂ ਕੇ ਦੁਆਰ’ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪ੍ਰੋਗਰਾਮ ਦੌ…
-
PGIMER, ਚੰਡੀਗੜ੍ਹ ਨੇ 75ਵਾਂ ਗਣਤੰਤਰ ਦਿਵਸ ਮਨਾਇਆ
News By Paigam E Jagat — Jan 27, 2024ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕੈਰੋਂ ਬਲਾਕ, ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਸਮਾਗਮ ਨੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੀਜੀਆਈ ਦੇ ਸਟਾਫ ਦੇ ਸਮਰਪਣ ਅਤੇ ਵਚਨਬੱਧਤਾ ਨ…