World News
Everything beyond India
-
ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ
News By Paigam E Jagat — Jan 30, 2024ਮਾਹਿਲਪੁਰ - ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਨੌਜਵਾਨ ਸਾਹਿਤਕਾਰ ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ ਕਰਵਾਉਣ ਦਾ ਪ੍ਰਬੰਧ ਸੁਰ ਸੰਗਮ ਵਿੱਦਿਅਕ ਟਰਸਟ ਵੱਲੋਂ ਕਰੁੰਬਲਾਂ ਭਵਨ ਮਾਹਿਲਪੁਰ ਵਿੱਚ ਕੀਤਾ ਗਿਆ। ਇਸ…
-
ਕਤਲ ਕਰਨ ਮਗਰੋਂ ਡੇਢ ਲੱਖ ਲੁੱਟ ਕੇ ਫਰਾਰ
News By Paigam E Jagat — Jan 30, 2024ਪਟਿਆਲਾ, 30 ਜਨਵਰੀ - ਅੱਜ ਸ਼ਾਮ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਇਲਾਕੇ 'ਚ ਲੁੱਟ ਦੀ ਇੱਕ ਵਾਰਦਾਤ ਵਿੱਚ ਮੋਟਰ ਸਾਈਕਲ ਸਵਾਰਾਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸਦਾ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ ਜਿਸ ਵ…
-
ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ "ਅਨੰਤਨਾਦ" ਅੱਜ ਤੋਂ
News By Paigam E Jagat — Jan 30, 2024ਪਟਿਆਲਾ, 30 ਜਨਵਰੀ - ਪੰਜ ਦਿਨਾਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੂਥ ਫੈਸਟੀਵਲ "ਅਨੰਤਨਾਦ" ਦੀ ਮੇਜ਼ਬਾਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰ ਰਹੀ ਹੈ। 31 ਜਨਵਰੀ ਤੋਂ 4 ਫ਼ਰਵਰੀ ਤਕ ਹੋ ਰਹੇ ਇਸ ਫੈਸਟੀਵਲ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਸਿੰ…
-
ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸਵੈ ਇਛੱਕ ਖੂਨਦਾਨ ਕੈਂਪ 2 ਫਰਵਰੀ ਦਿਨ ਸ਼ੁਕਰਵਾਰ ਨੂੰ
News By Paigam E Jagat — Jan 30, 2024ਖੂਨਦਾਨ ਕੈਂਪ ਮਾਹਿਲਪੁਰ, (30 ਜਨਵਰੀ) ਮਾਹਿਲਪੁਰ - ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਮਾਤਾ ਕਲਿਆਣੀ ਵੈਲਫੇਅਰ ਸੋਸਾਇਟੀ ਵੱਲੋਂ ਜ਼ਿਲਾ ਰੈਡ ਕਰਾਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਸਵੈ ਇਛੱਕ ਖੂਨਦਾਨ ਕੈਂਪ 2 ਫਰਵਰੀ 2024 ਦ…
-
ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਪਿੰਡ ਭੁੱਲੇਵਾਲ ਗੁਜਰਾਂ ਵਿਖੇ ਧਾਰਮਿਕ ਸਮਾਗਮ 2 ਅਤੇ 3 ਫਰਵਰੀ ਨੂੰ
News By Paigam E Jagat — Jan 30, 2024ਮਾਹਿਲਪੁਰ, (30 ਜਨਵਰੀ) - ਸੰਤ ਬਾਬਾ ਜੀ ਦੋ ਗੁੱਤਾਂ ਵਾਲੇ ਬੈਕੁੰਠ ਧਾਮ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋ ਸਮੂਹ ਸਾਧ ਸੰਗਤ ਤੇ ਇਲਾਕਾ ਨਿਵਾਸੀ ਪਿੰਡ ਭੁੱਲੇਵਾਲ ਗੁਜਰਾਂ ਦੇ ਭਰਪੂਰ ਸਹਿਯੋਗ ਸਦਕਾ ਮਸਤ ਫਕੀਰ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰ…
-
ਪੀਯੂ ਵਿੱਚ ਰਾਸ਼ਟਰੀ ਸੈਮੀਨਾਰ ਸਮਾਪਤ
News By Paigam E Jagat — Jan 30, 2024Chandigarh January 30, 2024- ਭਾਰਤੀ ਗਿਆਨ ਪਰੰਪਰਾ ਦੇ ਪ੍ਰਤੀਨਿਧ ਸਵਾਮੀ ਦਯਾਨੰਦ ਸਰਸਵਤੀ ਦੇ ਬਹੁਪੱਖੀ ਯੋਗਦਾਨ 'ਤੇ ਪੀਯੂ 'ਚ ਚੱਲ ਰਿਹਾ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ 30.1.24 ਨੂੰ ਸਮਾਪਤ ਹੋ ਗਿਆ। ਸੰਸਕ੍ਰਿਤ ਵਿਭਾਗ ਵੱਲੋਂ ਇੱਕ ਸਾਲ ਦਾ ਅਰਸ਼ਵਿਦਿਆ ਪ੍ਰਭਾ…
-
ਪੀਯੂ, ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ/ਸ਼ਾਖਾਵਾਂ/ਦਫ਼ਤਰਾਂ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ 30 ਜਨਵਰੀ, 2024 ਨੂੰ ਦੋ ਮਿੰਟ ਦਾ ਮੌਨ ਰੱਖਿਆ।
News By Paigam E Jagat — Jan 30, 2024ਚੰਡੀਗੜ੍ਹ, 30 ਜਨਵਰੀ, 2024- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ/ਸ਼ਾਖਾਵਾਂ/ਦਫ਼ਤਰਾਂ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ 30 ਜਨਵਰੀ, 2024 ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ…
-
ਗਾਂਧੀਵਾਦੀ ਅਤੇ ਸ਼ਾਂਤੀ ਅਧਿਐਨ ਵਿਭਾਗ ਨੇ 30 ਜਨਵਰੀ 2024 ਨੂੰ ਸ਼ਹੀਦ ਦਿਵਸ ਵਜੋਂ ਮਨਾਇਆ। ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
News By Paigam E Jagat — Jan 30, 2024ਚੰਡੀਗੜ੍ਹ, 30 ਜਨਵਰੀ, 2024:- ਗਾਂਧੀਵਾਦੀ ਅਤੇ ਸ਼ਾਂਤੀ ਅਧਿਐਨ ਵਿਭਾਗ ਨੇ 30 ਜਨਵਰੀ 2024 ਨੂੰ ਸ਼ਹੀਦ ਦਿਵਸ ਵਜੋਂ ਮਨਾਇਆ। ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀ ਲਲਿਤ ਜੈਨ (ਆਈ.ਏ.ਐਸ.), ਜਨਗਣਨਾ ਅਤੇ ਰਜਿਸਟ੍ਰੇ…
-
"ਉਮੰਗ" ਦੇ ਮੈਂਬਰਾਂ ਨੇ ਡੀ.ਐਸ.ਪੀ. ਕਰਨੈਲ ਸਿੰਘ ਦਾ ਕੀਤਾ ਸਵਾਗਤ
News By Paigam E Jagat — Jan 30, 2024ਪਟਿਆਲਾ, 29 ਜਨਵਰੀ - ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਮੈਂਬਰਾਂ ਵੱਲੋਂ ਡੀ ਐਸ ਪੀ ਕਰਨੈਲ ਸਿੰਘ ਦਾ ਪਟਿਆਲਾ ਟ੍ਰੈਫਿਕ ਵਿੱਚ ਬਤੌਰ ਡੀ ਐਸ ਪੀ ਟ੍ਰੈਫ਼ਿਕ ਜੁਆਇਨ ਕਰਨ 'ਤੇ ਫੁੱਲਦਾਰ ਬੂਟਾ ਦੇ ਕੇ ਸੁਆਗਤ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ (…
-
ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਸ਼ਰਧਾਂਜਲੀ ਸਮਾਰੋਹ
News By Paigam E Jagat — Jan 30, 2024ਪਟਿਆਲਾ, 30 ਜਨਵਰੀ - ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇਥੇ ਮਾਲ ਰੋਡ 'ਤੇ ਰਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ 'ਤੇ ਸਹਾਇਕ ਕ…
-
ਜਿਲ੍ਹੇ ਅੰਦਰ ਟ੍ਰੈਫਿਕ ਲਾਇਟਾਂ ਦੀ ਵਿਵਸਥਾ ਚਰਮਰਾਈ, ਕੋਈ ਟੁਟੀ,ਕੋਈ ਟੇਢੀ ਅਤੇ ਅਨੇਕਾਂ ਚੌਂਕ ਬਿਨ੍ਹਾਂ ਲਾਇਟਾਂ ਤੋਂ, ਘੋਸ਼ਨਾਵਾਂ ਕੀਤੀਆਂ ਜਾ ਰਹੀਆਂ ਐਕਸੀਡੈਂਟ ਘਟਾਉਣ ਦੀਆਂ।
News By Paigam E Jagat — Jan 30, 2024ਗੜ੍ਹਸ਼ੰਕਰ 30 ਜਨਵਰੀ - ਟ੍ਰੈਫਿਕ ਵਿਵਸਥਾ ਵਿਚ ਸੁਧਾਰ ਲਈ ਸੜਕਾਂ ਉਤੇ ਸਿਹਤਮੰਦ ਵਿਵਸਥਾ,ਲਾਇਸੈਂਸ ਪ੍ਰਨਾਲੀ ਵਿਚ ਸੁਧਾਰ ਦੀ ਸਭ ਤੋਂ ਵੱਡੀ ਜਰੂਰਤ ਹੈ ਨਾ ਕਿ ਟ੍ਰੈਫਿਕ ਲਾਇਟਾਂ ਦੀ ਥਾਂ ਚੋਕਾਂ ਵਿਚ ਫਲੈਕਸਾਂ ਅਤੇ ਹੋਰ ਝੂੱਠੀਆਂ ਅਡਵਰਟਾਇਜਮੈਂਟਾਂ ਦੀ। ਇਸ ਸਬੰਧ ਵਿਚ ਲੇਬ…
-
ਖ਼ਾਲਸਾ ਕਾਲਜ ਗੜ੍ਹਸ਼ੰਕਰ ’ਚ ‘ਪਿ੍ੰਟ ਅਤੇ ਇਲੈਕਟ੍ਰੋਨਿਕ ਮੀਡੀਆ : ਸੰਭਾਵਨਾਵਾਂ ਅਤੇ ਚੁਣੌਤੀਆਂ’ ਵਿਸ਼ੇ ’ਤੇ ਲੈਕਚਰ ਕਰਵਾਇਆ।
News By Paigam E Jagat — Jan 30, 2024ਗੜ੍ਹਸ਼ੰਕਰ 30 ਜਨਵਰੀ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਅਤੇ ਭਾਸ਼ਾਵਾਂ ਵਿਭਾਗ ਵਲੋਂ ਆਈ.ਕਿਊ. ਏ.ਸੀ. ਦੇ ਸਹਿਯੋਗ ਨਾਲ ‘ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆ: ਸੰਭਾਵਨਾ…