World News
Everything beyond India
-
ਜ਼ਿਲ੍ਹੇ ਵਿੱਚ 25 ਫਰਵਰੀ ਨੂੰ ਹੋਣਗੀਆਂ ਜ਼ਿਮਨੀ ਚੋਣਾਂ - ਡੀ.ਸੀ
News By Paigam E Jagat — Jan 31, 2024ਊਨਾ 31 ਜਨਵਰੀ : ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਕਾਸ ਬਲਾਕ ਅੰਬ, ਬੰਗਾਨਾ, ਹਰੋਲੀ, ਗਗਰੇਟ ਅਤੇ ਊਨਾ ਵਿੱਚ ਪੰਚਾਇਤ ਸਮਿਤੀ ਮੈਂਬਰ, ਗ੍ਰਾਮ ਪੰਚਾਇਤ ਪ੍ਰਧਾਨ ਦੀਆਂ ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾ…
-
ਅਧਿਕਾਰੀਆਂ ਦੇ ਭਰੋਸੇ ਉਪਰੰਤ ਇੰਜੀਨੀਅਰਾਂ ਵੱਲੋਂ ਧਰਨਾ ਮੁਲਤਵੀ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵਲੋਂ ਮੁਹਾਲੀ ਦੇ ਫੇਜ਼ 2 ਵਿੱਚ ਸਰਕਲ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਲਦ ਹੀ ਮੰਗਾਂ ਪੂਰੀਆਂ ਕੀਤੇ ਜਾਣ ਦਾ ਲਿਖਤੀ ਭਰੋਸਾ ਮਿਲਣ ਉਪਰੰਤ (ਕੁਝ ਸਮੇ…
-
ਮੋਟਰ ਸਾਈਕਲ ਸਵਾਰ ਦੀ ਕੁੱਟਮਾਰ ਕਰਕੇ ਲੁੱਟ ਖੋਹ ਕਰਨ ਵਾਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ, ਦੋ ਵਿਅਕਤੀ ਕਾਬੂ
News By Paigam E Jagat — Jan 31, 2024ਬਲੌਂਗੀ, 31 ਜਨਵਰੀ - ਬਲੌਂਗੀ ਪੁਲੀਸ ਨੇ 4 ਵਿਅਕਤੀ ਰਾਜੀਵ ਕੁਮਾਰ ਸਿੰਘ ਉਰਫ ਬਿੱਲਾ ਵਾਸੀ ਬਲੌਂਗੀ, ਅਮਨ ਸਿੰਘ ਉਰਫ ਅਮਨਾ ਬਿਲਾ ਵਾਸੀ ਬਲੌਂਗੀ, ਸੰਜੂ ਅਤੇ ਸਰਦਾਰ ਲੜਕਾ ਚੰਨੀ ਵਾਸੀ ਬਲੌਂਗੀ ਦੇ ਖਿਲਾਫ ਇੱਕ ਮੋਟਰ ਸਾਈਕਲ ਸਵਾਰ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕਰਨ ਅਤੇ…
-
ਪੈਨਸ਼ਨਰਾਂ ਨਾਲ ਧੱਕਾ ਬੰਦ ਕਰੇ ਸਰਕਾਰ : ਸ਼ਰਮਾ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਪੰਜਾਬ ਸੱਕਤਰੇਤ ਸਰਵਿਸਿਜ਼ ਰੀਟਾਇਰਡ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੈਂਸ਼ਨਰਾਂ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਪੇ-ਕਮਿਸ਼ਨ ਦਾ ਬਕਾਇਆ ਅਤੇ ਡੀ. ਏ. ਦੀਆਂ 2 ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆ ਜਾਣ।…
-
ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਏ ਸਰਕਾਰ : ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਹੜ੍ਹਾਂ ਦੌਰਾਨ ਨੁਕਸਾਨੀਆਂ ਗਈਆਂ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ ਹੈ। ਪਿੰਡ ਚਡਿਆਲਾ ਸੂਦਾਂ ਤੋਂ ਮੱਛਲੀ ਕਲਾਂ ਨ…
-
ਟ੍ਰੈਫਿਕ ਜਾਗਰੂਕਤਾ ਸੈਮੀਨਾਰ ਅਤੇ ਮੋਟਰਸਾਇਕਲ ਰੈਲੀ ਦਾ ਆਯੋਜਨ ਕੀਤਾ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ 15 ਜਨਵਰੀ ਤੋਂ 14 ਫਰਵਰੀ ਤਕ ਚਲਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਦੇ ਸਬੰਧ ਵਿੱਚ ਬੱਸ ਸਟੈਂਡ, ਫੇਜ਼-8 ਵਿਖੇ ਡ੍ਰਾਈਵਰਾਂ ਅਤੇ ਕੰਡਕਟਰਾਂ ਨਾਲ ਸੈਮੀਨਾਰ ਦਾ ਆਯੋਜਨ ਕੀਤ…
-
ਸਿਲਾਈ ਦਾ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰ ਮੁਹਾਲੀ ਵੱਲੋਂ ਗੁਰੂ ਰਵੀਦਾਸ ਗੁਰਦੁਆਰਾ, ਮਕਸੂਦਾਂ (ਜਲੰਧਰ) ਵਿਖੇ ਚਲਾਏ ਜਾ ਰਹੇ ਸਲਾਈ ਸੈਂਟਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਟਰੇਨਿੰਗ ਕਰ ਰਹੀਆਂ ਲੜਕੀਆਂ ਦੀ ਟਰੇਨਿੰਗ ਖਤਮ ਹੋ…
-
ਖੇਡਾਂ ਵਿੱਚਲੇ ਮਾੜੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕੇ ਸਰਕਾਰ : ਪਰਮਦੀਪ ਸਿੰਘ ਬੈਦਵਾਣ
News By Paigam E Jagat — Jan 31, 2024ਐਸ ਏ ਐਸ ਨਗਰ, 31 ਜਨਵਰੀ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਅਤੇ ਐਥਲੇਟਿਕਸ ਐਸ਼ੋਸੀਏਸ਼ਨ ਮੁਹਾਲੀ ਦੇ ਮੀਤ ਪ੍ਰਧਾਨ ਸz. ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਖੇਡਾਂ ਵਿੱਚ ਪੰਜਾਬ ਦੇ ਮਾੜੇ ਪ੍ਰਦਰਸ਼ਨ ਤੇ ਦੁਖ ਜਾਹਿਰ ਕਰਦਿ…
-
ਕੌਮਾਂਤਰੀ ਸ਼ਾਇਰ "ਕੰਵਰ ਇਕਬਾਲ ਸਿੰਘ" ਦੀ ਝੋਲੀ ਪਵੇਗਾ ਪਲੇਠਾ "ਸੁਰਿੰਦਰਪਾਲ ਸਿੰਘ ਸੰਧੂ" ਯਾਦਗਾਰੀ ਪੁਰਸਕਾਰ
News By Paigam E Jagat — Jan 31, 2024ਪੈਗਾਮ ਏ ਜਗਤ (ਕਪੂਰਥਲਾ) - ਸਮਰੱਥ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਜੋ ਕਿ (ਡਿਪਟੀ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ ਚੰਡੀਗੜ੍ਹ) ਜਿਹੇ ਵੱਕਾਰੀ ਅਹੁਦੇ ਤੋਂ ਬੇਦਾਗ਼ ਸੇਵਾ ਮੁਕਤ ਹੋ ਕੇ ਕੁਝ ਵਰ੍ਹੇ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਹਨ ! ਪਰਿਵਾਰ ਸਮੇ…
-
ਸਮੀਰ ਕਟਾਰੀਆ ਦੇ ਕਤਲ ਦਾ ਦੋਸ਼ੀ ਮੁਕਾਬਲੇ 'ਚ ਜ਼ਖ਼ਮੀਂ, ਤਿੰਨ ਹੋਰ ਗ੍ਰਿਫ਼ਤਾਰ
News By Paigam E Jagat — Jan 31, 2024ਪਟਿਆਲਾ, 31 ਜਨਵਰੀ - ਪਟਿਆਲਾ ਪੁਲਿਸ ਨੇ ਇਥੇ ਪਾਸੀ ਰੋਡ 'ਤੇ ਨੌਜਵਾਨ ਸਮੀਰ ਕਟਾਰੀਆ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇੱਕ ਨੂੰ ਮੁਕਾਬਲੇ ਦੌਰਾਨ ਜ਼ਖ਼ਮੀਂ ਕਰ ਦੇਣ ਦਾ ਦਾਅਵਾ ਕੀਤਾ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ…
-
ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੀ ਨਜਰ ਦਾ ਚੈੱਕ ਅਪ ਕੀਤਾ, 150 ਵਿਅਕਤੀਆਂ ਦਾ ਕੀਤਾ ਗਿਆ ਨਿਰੀਖਣ
News By Paigam E Jagat — Jan 31, 2024ਗੜਸ਼ੰਕਰ, 31 ਜਨਵਰੀ - ਇੱਥੋਂ ਦੇ ਪਿੰਡ ਬੀਣੇਵਾਲ ਦੇ ਡਾਕਟਰ ਬੀ ਆਰ ਅੰਬੇਡਕਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਨਜ਼ਰ ਦਾ ਚੈੱਕ ਅਪ ਕਰਵਾਇਆ ਗਿਆ। ਸ਼ਿਵ ਸਕਤੀ ਆਪਟੀਕਲ ਗੜਸ਼ੰਕਰ ਤੋਂ ਇੰਜਨੀਅਰ ਆਈ ਐਲ ਗੋਗਨਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚੈੱਕ ਅਪ ਦੌਰਾਨ…
-
9 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ।
News By Paigam E Jagat — Jan 31, 2024ਨਵਾਂਸ਼ਹਿਰ -ਪੰਜਾਬ ਸਰਕਾਰ ਦੇ ਲਾਰੇ –ਲੱਪੇ ਅਤੇ ਟਾਲ ਮਟੋਲ ਦੀ ਨੀਤੀ ਅਤੇ ਕੰਪਿਊਟਰ ਅਧਿਆਪਕਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਰੋਸ ਵਜੋ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੂਬਾ ਕਮੇਟੀ ਨੇ ਫੈਸਲੇ ਮੁਤਬਿਕ ਜਿਿ…